ਮੈਲਬਰਨ

ਵਿਦੇਸ਼ੀ ਟਰਿੱਪ ਦੌਰਾਨ ਅਣਗਹਿਲੀ ਕਾਰਨ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਮੈਲਬਰਨ ਦੇ ਪ੍ਰਾਈਵੇਟ ਸਕੂਲ ’ਤੇ 140,000 ਡਾਲਰ ਦਾ ਜੁਰਮਾਨਾ

ਮੈਲਬਰਨ : ਮੈਲਬਰਨ ਦੇ ਇਕ ਪ੍ਰਾਈਵੇਟ ਸਕੂਲ ’ਤੇ 1,40,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਸਕੂਲ ਵੱਲੋਂ ਕਰਵਾਈ ਵਿਦੇਸ਼ ਟਰਿੱਪ ਦੌਰਾਨ ਇਕ ਵਿਦਿਆਰਥੀ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ … ਪੂਰੀ ਖ਼ਬਰ

Sugar

ਆਸਟ੍ਰੇਲੀਆ ’ਚ ਡਾਇਬਿਟੀਜ਼ ਦੇ ਮਰੀਜ਼ਾਂ ਦੀ ਗਿਣਤੀ ’ਚ ਵੱਡਾ ਵਾਧਾ, ਸ਼ੂਗਰ ਵਾਲੇ ਡਰਿੰਕਸ ‘ਤੇ ਟੈਕਸ ਲਗਾਉਣ ਦੀ ਮੰਗ ਨੇ ਜ਼ੋਰ ਫੜਿਆ

ਮੈਲਬਰਨ : ਪਿਛਲੇ 10 ਸਾਲਾਂ ਵਿੱਚ, ਡਾਇਬਿਟੀਜ਼ ਨਾਲ ਰਹਿਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ 32 ਫ਼ੀਸਦੀ ਵਧ ਕੇ ਲਗਭਗ 1.5 ਮਿਲੀਅਨ ਹੋ ਗਈ ਹੈ। ਡਾਇਬਿਟੀਜ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ … ਪੂਰੀ ਖ਼ਬਰ

diabetes

ਸ਼ੂਗਰ ਦੇ ਮਰੀਜ਼ਾਂ ਲਈ ਖ਼ੁਸ਼ਖਬਰੀ, ਇਸ ਗੋਲੀ ਨਾਲ ਜਲਦੀ ਮਿਲ ਸਕੇਗੀ ਇੰਸੁਲਿਨ ਦੇ ਟੀਕਿਆਂ ਤੋਂ ਨਿਜਾਤ

ਮੈਲਬਰਨ: ਵਿਗਿਆਨੀ ਨੈਨੋਤਕਨਾਲੋਜੀ ਦੀ ਵਰਤੋਂ ਕਰਦਿਆਂ ਇੱਕ ਇਨਸੁਲਿਨ ਦੀ ਗੋਲੀ ਵਿਕਸਤ ਕਰਨ ਦੇ ਹੋਰ ਨੇੜੇ ਆ ਗਏ ਹਨ, ਜਿਸ ਦਾ ਉਦੇਸ਼ ਡਾਇਬਿਟੀਜ਼ ਵਾਲੇ 13 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਦਾ … ਪੂਰੀ ਖ਼ਬਰ