Alfred

PM Anthony Albanese ਨੇ ਇੰਸ਼ੋਰੈਂਸ ਕੰਪਨੀਆਂ ਨੂੰ ਦਿੱਤੀ ਚੇਤਾਵਨੀ, ਕਿਹਾ, ‘ਸਹੀ ਕੰਮ ਨਾ ਕੀਤਾ ਤਾਂ ਹੋਵੇਗੀ ਕਾਰਵਾਈ’

ਮੈਲਬਰਨ : ਪੱਤਰਕਾਰ David Koch ਵੱਲੋਂ ਇੰਸ਼ੋਰੈਂਸ ਕੰਪਨੀਆਂ ’ਤੇ ਲਾਏ ਦੋਸ਼ਾਂ ਨੂੰ ਪ੍ਰਧਾਨ ਮੰਤਰੀ ਨੇ ਸਹੀ ਦੱਸਿਆ ਹੈ। ਚੈਨਲ 7 ’ਤੇ ਇੱਕ ਗੱਲਬਾਤ ’ਚ PM Anthony Albanese ਨੇ ਕਿਹਾ, ‘‘ਸਾਬਕਾ … ਪੂਰੀ ਖ਼ਬਰ

Cyclone Alfred

Ex-Tropical Cyclone Alfred ਤੋਂ ਪ੍ਰਭਾਵਤ ਲੋਕਾਂ ਲਈ ਰਾਹਤ ਰਾਸ਼ੀ ਦਾ ਐਲਾਨ

ਮੈਲਬਰਨ : ਕੁਈਨਜ਼ਲੈਂਡ ਦੇ ਪ੍ਰੀਮੀਅਰ David Crisafulli ਨੇ ਤੂਫ਼ਾਨ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਪਹਿਲੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। Gold Coast, Redlands, ਅਤੇ Logan … ਪੂਰੀ ਖ਼ਬਰ

Alfred

ਕਮਜ਼ੋਰ ਪਿਆ Alfred ਹੁਣ ਨਹੀਂ ਰਿਹਾ ਤੂਫ਼ਾਨ, ਜੈਨਰੇਟਰ ਦਾ ਧੂੰਆਂ ਚੜ੍ਹਨ ਕਾਰਨ ਚਾਰ ਹਸਪਤਾਲ ’ਚ ਦਾਖ਼ਲ, ਇੱਕ ਵਿਅਕਤੀ ਲਾਪਤਾ

ਮੈਲਬਰਨ : ਤਮਾਮ ਭਵਿੱਖਬਾਣੀਆਂ ਝੂਠਾ ਸਾਬਤ ਕਰਦਿਆਂ Alfred ਅਜੇ ਤਕ ਜ਼ਮੀਨ ਨਾਲ ਨਹੀਂ ਟਕਰਾਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਜ਼ਮੀਨ ਤੋਂ 60 ਕੁ ਕਿਲੋਮੀਟਰ ਦੂਰ ਬ੍ਰਿਸਬੇਨ ਦੇ ਨੌਰਥ-ਈਸਟ ’ਚ ਘੁੰਮ … ਪੂਰੀ ਖ਼ਬਰ

gold coast

Gold Coast ਦਾ ਮਸ਼ਹੂਰ ਬੀਚ ਤੂਫ਼ਾਨ Alfred ਕਾਰਨ ਹੋਇਆ ਬਰਬਾਦ, ਜਾਣੋ ਬਹਾਲੀ ’ਚ ਲਗੇਗਾ ਕਿੰਨਾ ਕੁ ਸਮਾਂ

ਮੈਲਬਰਨ : ਗੋਲਡ ਕੋਸਟ ਦੇ ਸਮੁੰਦਰੀ ਕੰਢੇ ’ਤੇ ਤੂਫਾਨ Alfred ਨੇ ਤਬਾਹੀ ਮਚਾਈ ਹੈ ਅਤੇ ਉੱਚੀਆਂ ਲਹਿਰਾਂ ਕਾਰਨ ਬੀਚ ਤੋਂ ਬਹੁਤ ਸਾਰੀ ਰੇਤ ਗਾਇਬ ਹੋ ਗਈ ਹੈ। ਕਈ ਦਿਨਾਂ ਤੋਂ … ਪੂਰੀ ਖ਼ਬਰ

Cyclone Alfred

Cyclone Alfred ਕਾਰਨ ਹਜ਼ਾਰਾਂ ਲੋਕ ਬਗ਼ੈਰ ਬਿਜਲੀ ਤੋਂ, ਕਈ ਇਲਾਕਿਆਂ ਨੂੰ ਖ਼ਾਲੀ ਕਰਨ ਦੇ ਹੁਕਮ ਜਾਰੀ

ਮੈਲਬਰਨ : Cyclone Alfred ਦੇ ਤੱਟ ਨੇੜੇ ਪਹੁੰਚਣ ਦੇ ਨਾਲ ਹੀ ਸਾਊਥ-ਈਸਟ ਕੁਈਨਜ਼ਲੈਂਡ ਅਤੇ ਨੌਰਥ NSW ਵਿੱਚ ਹਜ਼ਾਰਾਂ ਲੋਕ ਬਿਜਲੀ ਤੋਂ ਵਾਂਝੇ ਹੋ ਗਏ ਹਨ। ਇਸ ਇਲਾਕੇ ’ਚ 50 ਸਾਲਾਂ … ਪੂਰੀ ਖ਼ਬਰ

Gold Coast

Cyclone Alfred ਦੇ ਕਾਰਨ Gold Coast ’ਤੇ ਰਿਕਾਰਡਤੋੜ ਲਹਿਰਾਂ ਦਾ ਹਮਲਾ

ਸਰਫ਼ਰਾਂ ਦੀਆਂ ਲਗੀਆਂ ਮੌਜਾਂ, ਮੌਸਮ ਵਿਭਾਗ ਨੇ ਜਾਰੀ ਕੀਤੀ ਤੂਫ਼ਾਨ ਦੇ ਜ਼ਮੀਨ ਨਾਲ ਟਕਰਾਉਣ ਦੀ ਨਵੀਂ ਭਵਿੱਖਬਾਣੀ ਮੈਲਬਰਨ : Cyclone Alfred ਦੇ ਅਸਰ ਕਾਰਨ ਕੁਈਨਜ਼ਲੈਂਡ ਦੇ ਸਾਊਥ-ਈਸਟ ਤੱਟ ’ਤੇ ਉਚੀਆਂ … ਪੂਰੀ ਖ਼ਬਰ

Alfred

ਚੱਕਰਵਾਤੀ ਤੂਫਾਨ Alfred ਕਾਰਨ ਕੁਈਨਜ਼ਲੈਂਡ ’ਚ 700 ਦੇ ਲਗਭਗ ਸਕੂਲ ਹੋਏ ਬੰਦ, ਜਾਣੋ ਕਿਹੜੇ ਇਲਾਕਿਆਂ ਨਾਲ ਟਕਰਾਏਗਾ ਤੂਫ਼ਾਨ

ਮੈਲਬਰਨ : ਚੱਕਰਵਾਤੀ ਤੂਫਾਨ Alfred ਦੇ ਵੀਰਵਾਰ ਨੂੰ ਸਾਊਥ-ਈਸਟ ਕੁਈਨਜ਼ਲੈਂਡ ਅਤੇ ਨੌਰਥ ਨਿਊ ਸਾਊਥ ਵੇਲਜ਼ ’ਚ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਨੁਕਸਾਨਦਾਇਕ ਹਵਾਵਾਂ, ਤੇਜ਼ ਮੀਂਹ ਅਤੇ ਹੜ੍ਹ ਆਉਣ ਦੀ … ਪੂਰੀ ਖ਼ਬਰ

Alfred

ਸੰਘਣੀ ਰਿਹਾਇਸ਼ ਵਾਲੇ ਇਲਾਕਿਆਂ ਵਲ ਵੱਧ ਰਿਹੈ ਚੱਕਰਵਾਤੀ ਤੂਫਾਨ Alfred, ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਚੱਕਰਵਾਤੀ ਤੂਫਾਨ Alfred ਦੇ Noosa ਅਤੇ NSW ਸਰਹੱਦ ਦੇ ਵਿਚਕਾਰ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਸੰਘਣੀ ਆਬਾਦੀ ਵਾਲਾ ਖੇਤਰ ਪ੍ਰਭਾਵਿਤ ਹੋਵੇਗਾ। ਪ੍ਰੀਮੀਅਰ David Crisafulli … ਪੂਰੀ ਖ਼ਬਰ

Alfred

ਤੂਫਾਨ Alfred ਦੇ ਡਰੋਂ ਸੁਪਰਮਾਰਕੀਟਾਂ ਦੀਆਂ ਸ਼ੈਲਫ਼ਾਂ ਹੋਣ ਲੱਗੀਆਂ ਖ਼ਾਲੀ, ਥੋੜ੍ਹਾ ਰਹਿ ਗਿਆ ਬਚ ਕੇ ਨਿਕਲਣ ਦਾ ਸਮਾਂ

ਮੈਲਬਰਨ : ਤੂਫਾਨ Alfred ਦੇ ਸਟੇਟ ਦੇ ਸਾਊਥ-ਈਸਟ ਤੱਟ ਨਾਲ ਟਕਰਾਉਣ ਤੋਂ ਪਹਿਲਾਂ ਇਸ ਇਲਾਕਿਆਂ ’ਚ ਸੁਪਰਮਾਰਕੀਟਾਂ ਦੀਆਂ ਸ਼ੈਲਫ਼ਾਂ ਪਾਣੀ ਅਤੇ ਬਰੈੱਡ ਤੋਂ ਸੱਖਣੀਆਂ ਹੋ ਗਈਆਂ ਹਨ। ਲੋਕਾਂ ਨੇ ਖਾਣ-ਪੀਣ … ਪੂਰੀ ਖ਼ਬਰ