Commonwealth Bank

Commonwealth Bank ਨੇ ਸ਼ੁਰੂ ਕੀਤੀ ਨਵੀਂ ਪਹਿਲ, ATM ’ਤੇ ਗਾਹਕਾਂ ਨੂੰ ਵੇਖਣ ’ਚ ਮਿਲੇਗੀ ਇਹ ਤਬਦੀਲੀ

ਮੈਲਬਰਨ : ਆਸਟ੍ਰੇਲੀਆਈ ਬੈਂਕਿੰਗ ’ਚ ਪਹਿਲੀ ਵਾਰ Commonwealth Bank ਆਪਣੇ ATM, ਬ੍ਰਾਂਚ ਸਕ੍ਰੀਨ ਅਤੇ ਡਿਜੀਟਲ ਵਾਤਾਵਰਣ ਵਿੱਚ ਿੲਸ਼ਿਤਹਾਰ ਵਿਖਾਉਣਾ ਸ਼ੁਰੂ ਕਰ ਰਿਹਾ ਹੈ, ਜਿਸ ਨਾਲ ਉਸ ਲਈ ਮਾਲੀਆ ਇਕੱਠਾ ਕਰਨਾ … ਪੂਰੀ ਖ਼ਬਰ

Commonwealth Bank ਨੇ ਆਸਟ੍ਰੇਲੀਆ ਭਰ ਦੀਆਂ ਬ੍ਰਾਂਚਾਂ ‘ਤੇ ਨੀਤੀ ’ਚ ਕੀਤਾ ਵੱਡਾ ਬਲਦਾਅ, ਜਾਣੋ Cash ਕਢਵਾਉਣ ਬਾਰੇ ਨਵੇਂ ਨਿਯਮ

ਮੈਲਬਰਨ: Commonwealth Bank ਬ੍ਰਾਂਚਾਂ ਨੇ ਆਪਣੀ ਨੀਤੀ ਨੂੰ ਬਦਲ ਕੇ ਸਿਰਫ ਆਪਣੇ ਬੈਂਕ ਨਾਲ ਜੁੜੇ ਗਾਹਕਾਂ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਨਕਦੀ ਦਾ ਆਦਾਨ-ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ। ਸੀ.ਬੀ.ਏ. ਦੇ … ਪੂਰੀ ਖ਼ਬਰ

National Australia Bank (NAB) will slash 222 jobs

ਨੈਸ਼ਨਲ ਆਸਟਰੇਲੀਆ ਬੈਂਕ ਘਟਾਏਗੀ 222 ਨੌਕਰੀਆਂ – National Australia Bank (NAB) will slash 222 jobs

ਮੈਲਬਰਨ : ਪੰਜਾਬੀ ਕਲਾਊਡ ਟੀਮ ਨੈਸ਼ਨਲ ਆਸਟਰੇਲੀਆ ਬੈਂਕ (NAB) ਆਪਣੇ ਬੈਕ-ਆਫਿਸ ਓਪਰੇਸ਼ਨਾਂ ਵਿੱਚ 222 ਨੌਕਰੀਆਂ ਨੂੰ ਘਟਾਉਣ ਦੀ ਤਿਆਰੀ ਕਰ ਰਿਹਾ ਹੈ। – National Australia Bank (NAB) will slash 222 … ਪੂਰੀ ਖ਼ਬਰ