ਆਸਟ੍ਰੇਲੀਆਈ ਵਿਗਿਆਨੀ ਨੇ ਖ਼ੁਦ ਨੂੰ ਦੱਸਿਆ ਸੀ Bitcoin ਦਾ ਨਿਰਮਾਤਾ, ਅਦਾਲਤ ਨੇ ਦਾਅਵਾ ਕੀਤਾ ਰੱਦ, ਜਾਣੋ ਪੂਰਾ ਮਾਮਲਾ
ਮੈਲਬਰਨ: ਲੰਡਨ ਦੀ ਹਾਈ ਕੋਰਟ ਨੇ ਆਸਟ੍ਰੇਲੀਆ ਦੇ ਕੰਪਿਊਟਰ ਵਿਗਿਆਨੀ ਕ੍ਰੇਗ ਰਾਈਟ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਉਹ ਹੀ Bitcoin ਨਿਰਮਾਤਾ ਸਤੋਸ਼ੀ ਨਾਕਾਮੋਟੋ ਹੈ। ਰਾਈਟ ਲੰਬੇ … ਪੂਰੀ ਖ਼ਬਰ