Anthony Albanese

ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ’ਚ ਲੇਬਰ ਪਾਰਟੀ ਦੀ ਇਤਿਹਾਸਕ ਜਿੱਤ, Anthony Albanese ਨੇ ਲਗਾਤਾਰ ਦੂਜਾ ਕਾਰਜਕਾਲ ਹਾਸਲ ਕੀਤਾ

ਮੈਲਬਰਨ : ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਹੈਰਾਨੀਜਨਕ ਨਤੀਜਿਆਂ ਵਿਚ ਪ੍ਰਧਾਨ ਮੰਤਰੀ Anthony Albanese ਨੇ ਇਤਿਹਾਸਕ ਦੂਜਾ ਕਾਰਜਕਾਲ ਹਾਸਲ ਕੀਤਾ ਹੈ, ਜਿਸ ਨਾਲ ਨਾ ਸਿਰਫ ਲੇਬਰ ਪਾਰਟੀ ਨੂੰ ਮਜ਼ਬੂਤ ਬਹੁਮਤ … ਪੂਰੀ ਖ਼ਬਰ

Federal Election 2025

Australia Federal Election 2025 : ਜ਼ਿਆਦਾਤਰ ਚੋਣ ਸਰਵੇਖਣ ਲੇਬਰ ਦੇ ਹੱਕ ’ਚ, ਪਰ ਬਾਹਰੀ ਸਬਅਰਬ ਬਦਲ ਸਕਦੇ ਨੇ Coalition ਦੀ ਕਿਸਮਤ

ਮੈਲਬਰਨ : One Nation ਅਤੇ ਹੋਰ ਸੱਜੇ ਪੱਖੀ ਛੋਟੀਆਂ ਪਾਰਟੀਆਂ ਨੂੰ ਕੁੱਝ ਬਾਹਰੀ ਸਬਅਰਬ ’ਚ ਮਿਲ ਰਹੇ ਭਾਰੀ ਸਮਰਥਨ ਨਾਲ Australia Federal Election 2025 ’ਚ Coalition ਨੂੰ ਵੱਡਾ ਫ਼ਾਇਦਾ ਮਿਲ … ਪੂਰੀ ਖ਼ਬਰ

ਲਿਬਰਲ ਪਾਰਟੀ

ਲਿਬਰਲ ਪਾਰਟੀ ਦੇ ਪ੍ਰਚਾਰ ਟਰੱਕ ਨੇ ਮਾਰੀ ‘ਅਰਲੀ ਵੋਟਿੰਗ ਸੈਂਟਰ’ ’ਚ ਟੱਕਰ, ਕਈ ਦਿਨਾਂ ਤਕ ਰੁਕੀ ਰਹੇਗੀ ਵੋਟਿੰਗ

ਮੈਲਬਰਨ : ਲਿਬਰਲ ਪਾਰਟੀ ਦਾ ਇਕ ਪ੍ਰਚਾਰ ਟਰੱਕ ਵੈਸਟਰਨ ਸਿਡਨੀ ਵਿਚ ਇਕ ‘ਅਰਲੀ ਵੋਟਿੰਗ ਸੈਂਟਰ’ ਨਾਲ ਟਕਰਾ ਗਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਜਿਸ ਦੇ ਨਤੀਜੇ ਵਜੋਂ ਕੇਂਦਰ ਵਿਚ ਵੋਟਿੰਗ … ਪੂਰੀ ਖ਼ਬਰ

Federal Election 2025

ਆਸਟ੍ਰੇਲੀਆ ’ਚ ਵੋਟ ਨਾ ਪਾਉਣ ’ਤੇ ਵੀ ਲਗਦੈ ਜੁਰਮਾਨਾ, ਪਰ ਇੱਕ ਤੋਂ ਵੱਧ ਵਾਰੀ ਵੋਟ ਪਾਈ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

ਮੈਲਬਰਨ : ਜ਼ਿਆਦਾਤਰ ਆਸਟ੍ਰੇਲੀਆਈ ਜਾਣਦੇ ਹਨ ਕਿ ਜੇ ਉਹ 3 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਵੋਟ ਨਹੀਂ ਪਾਉਂਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ, ਪਰ ਬਹੁਤ ਘੱਟ ਲੋਕਾਂ … ਪੂਰੀ ਖ਼ਬਰ

Anthony Albanese

ਫ਼ੈਡਰਲ ਚੋਣਾਂ ਦੀ ਪਹਿਲੀ ‘ਲਾਈਵ ਡਿਬੇਟ’ ’ਚ Anthony Albanese ਨੇ Peter Dutton ਨੂੰ ਕੀਤਾ ਚਿੱਤ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ 8 ਅਪ੍ਰੈਲ ਨੂੰ ਸਕਾਈ ਨਿਊਜ਼ ਵੱਲੋਂ ਕਰਵਾਈ ਲੀਡਰਾਂ ਦੀ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ Peter Dutton ਨੂੰ ਚਿੱਤ ਕਰ ਦਿੱਤਾ … ਪੂਰੀ ਖ਼ਬਰ

ਆਸਟ੍ਰੇਲੀਆ

ਇੱਕ ਪਾਸੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਸਖਤਾਈ, ਦੂਜੇ ਪਾਸੇ 2030 ਤੱਕ 650000 IT ਮਾਹਿਰਾਂ ਲਈ ਫਾਸਟ ਟਰੈਕ ਵੀਜ਼ਿਆਂ ਦੀ ਵਕਾਲਤ

ਮੈਲਬਰਨ : ਟੈੱਕ ਲੀਡਰ ਅਜਿਹੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਵਕਾਲਤ ਕਰ ਰਹੇ ਹਨ ਜੋ 2030 ਤੱਕ 650,000 ਟੈੱਕ ਵਰਕਰਾਂ ਦੀ ਅਨੁਮਾਨਤ ਕਮੀ ਨੂੰ ਪੂਰਾ ਕਰਨ ਲਈ ਆਲਮੀ ਹੁਨਰ ਨੂੰ ਆਕਰਸ਼ਿਤ ਕਰਦੀਆਂ … ਪੂਰੀ ਖ਼ਬਰ

Federal Election 2025

ਕੀ ਤੁਸੀਂ ਫ਼ੈਡਰਲ ਚੋਣਾਂ ’ਚ ਵੋਟ ਪਾਉਣ ਲਈ ਖ਼ੁਦ ਨੂੰ ਰਜਿਸਟਰਡ ਕਰ ਲਿਐ? ਜਾਣੋ ਵੋਟਿੰਗ ਦੀ ਪੂਰੀ ਪ੍ਰਕਿਰਿਆ

ਮੈਲਬਰਨ : ਆਸਟ੍ਰੇਲੀਆ ਦੀਆਂ ਫ਼ੈਡਰਲ ਚੋਣਾਂ 3 ਮਈ ਨੂੰ ਹਨ, ਇਸ ਲਈ ਆਪਣੀ ਵੋਟ ਪਾਉਣਾ ਯਕੀਨੀ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖ਼ੁਦ ਨੂੰ ਰਜਿਸਟਰਡ ਜ਼ਰੂਰ ਕਰੋ। 18 ਸਾਲ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ : ਫ਼ੈਡਰਲ ਚੋਣਾਂ ਦੀ ਦੌੜ ’ਚ ਦੋ ਪਾਰਟੀਆਂ ਵਿਚਕਾਰ ਫਸਵਾਂ ਮੁਕਾਬਲਾ, ਜਾਣੋ ਕੀ ਕਹਿ ਰਹੇ ਨੇ ਸਰਵੇਖਣ

ਮੈਲਬਰਨ : ਆਸਟ੍ਰੇਲੀਆ ’ਚ ਫ਼ੈਡਰਲ ਚੋਣ ’ਚ ਡੇਢ ਕੁ ਮਹੀਨਾ ਹੀ ਰਹਿ ਗਿਆ ਹੈ, ਪਰ ਇਸ ਦੌੜ ’ਚ ਸਥਿਤੀ ਅਜੇ ਤਕ ਅਣਕਿਆਸੀ ਬਣੀ ਹੋਈ ਹੈ। ਜਿੱਥੇ ਜਨਵਰੀ-ਫਰਵਰੀ ਵਿੱਚ, Coalition ਇਸ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਚੋਣਾਂ ਲਈ ਹੁਣ ਸਿਰਫ਼ ਤਿੰਨ ਤਰੀਕਾਂ ਬਚੀਆਂ, ਜਾਣੋ ਕਦੋਂ ਹੋ ਸਕਦੈ ਐਲਾਨ

ਮੈਲਬਰਨ : ਕਈ ਮਹੀਨਿਆਂ ਤੋਂ ਫੈਡਰਲ ਚੋਣਾਂ ਲਈ 12 ਅਪ੍ਰੈਲ ਸਭ ਤੋਂ ਵੱਧ ਸੰਭਾਵਿਤ ਤਰੀਕ ਸੀ। ਪਰ ਚੱਕਰਵਾਤੀ ਤੂਫਾਨ ਅਲਫਰੈਡ ਕਾਰਨ ਪ੍ਰਧਾਨ ਮੰਤਰੀ Anthony Albanese ਵੱਲੋਂ 9 ਮਾਰਚ ਨੂੰ ਚੋਣ … ਪੂਰੀ ਖ਼ਬਰ