Punjabi Diaspora
Latest Live World Punjabi News

ਪਰਵਾਸੀ ਭਾਰਤੀਆਂ ਲਈ ਨਿਯਮਾਂ ’ਚ ਨਹੀਂ ਕੀਤੀ ਕੋਈ ਤਬਦੀਲੀ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦਿੱਤਾ ਸਪੱਸ਼ਟੀਕਰਨ
ਮੈਲਬਰਨ : ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ OCI ਕਾਰਡ ਧਾਰਕਾਂ ਵੱਲੋਂ Overseas Citizenship of India (OCI) ਨਿਯਮਾਂ ’ਚ ਸੋਧ ਦੀ ਕੀਤੀ ਜਾ ਰਹੀ ਸ਼ਿਕਾਇਤ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ

ਕੁਆਡ ਸਮੂਹ ਨੇ ਸਮੁੰਦਰੀ ਸੁਰੱਖਿਆ ਸਹਿਯੋਗ ਦਾ ਵਿਸਥਾਰ ਕੀਤਾ, ‘ਕਵਾਡ ਕੈਂਸਰ ਮੂਨਸ਼ਾਟ’ ਦਾ ਵੀ ਐਲਾਨ
ਵਾਸ਼ਿੰਗਟਨ : ਆਸਟ੍ਰੇਲੀਆ, ਭਾਰਤ, ਅਮਰੀਕਾ ਅਤੇ ਜਪਾਨ ਨੇ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਕੀਤਾ ਹੈ। ਦੱਖਣੀ ਚੀਨ ਅਤੇ ਸਮੁੰਦਰ ਅਤੇ ਨੇੜੇ ਪਾਣੀਆਂ ’ਚ ਚੀਨ ਦੀ ਵਧਦੀ ਹਮਲਾਵਾਰਤਾ

ਅਮਰੀਕੀ ਰਾਸ਼ਟਰਪਤੀ ਚੋਣ ਉਮੀਦਵਾਰ ਡੋਲਾਨਡ ਟਰੰਪ ਨੂੰ ਮਾਰਨ ਦੀ ਇੱਕ ਹੋਰ ਕੋਸ਼ਿਸ਼
ਮੈਲਬਰਨ : ਅਮਰੀਕਾ ਦੇ ਫਲੋਰੀਡਾ ’ਚ ਵੈਸਟ ਪਾਮ ਬੀਚ ਸਥਿਤ ਗੋਲਫ ਕਲੱਬ ’ਚ ਐਤਵਾਰ ਨੂੰ ਡੋਨਾਲਡ ਟਰੰਪ ਦੇ ਕਤਲ ਦੀ ਇੱਕ ਹੋਰ ਕੋਸ਼ਿਸ਼ ਕੀਤੀ ਗਈ। FBI ਨੇ ਦੱਸਿਆ ਕਿ ਸੀਕ੍ਰੇਟ

ਇਸ ਸਾਲ ਇੰਡੀਆ ਦੀ ਬਜਾਏ ਅਮਰੀਕੀ ਰਾਸ਼ਟਰਪਤੀ ਕਰਨਗੇ ਕਵਾਡ ਲੀਡਰਜ਼ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ, ਇੰਡੀਆ, ਆਸਟ੍ਰੇਲੀਆ ਅਤੇ ਜਾਪਾਨ ਦੇ ਮੁਖੀਆਂ ਨੂੰ ਦਿਤਾ ਸੱਦਾ
ਮੈਲਬਰਨ : ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ 21 ਸਤੰਬਰ ਨੂੰ ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਚੌਥੇ ਵਿਅਕਤੀਗਤ ਕਵਾਡ ਲੀਡਰਜ਼ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਅਸਲ ਵਿੱਚ ਇਹ ਸੰਮੇਲਨ ਇੰਡੀਆ ਵਿੱਚ ਹੋਣਾ ਸੀ

Air India ਨੇ ਮੁਸਾਫ਼ਰਾਂ ਲਈ ਪੇਸ਼ ਕੀਤਾ ਨਵਾਂ ਫ਼ੀਚਰ, ਜਾਣੋ ਕਿਵੇਂ ਤੁਰੰਤ ਮਿਲ ਸਕੇਗੀ ਬੈਗੇਜ ਦੀ ਸਥਿਤੀ
ਮੈਲਬਰਨ : ਏਅਰ ਇੰਡੀਆ ਨੇ ਆਪਣੇ ਮੋਬਾਈਲ ਐਪ ‘AEYE Vision’ ’ਚ ਇਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸ ਨਾਲ ਯਾਤਰੀ ਆਪਣੇ ਬੈਗ ਟੈਗ ਸਕੈਨ ਕਰ ਕੇ ਤੁਰੰਤ ’ਚ ਆਪਣੇ ਚੈੱਕ-ਇਨ

FBI ਨੇ ਕੈਲੇਫ਼ੋਰਨੀਆ ’ਚ ਸਿੱਖ ਕਾਰਕੁਨ ’ਤੇ ਹਮਲੇ ਦੀ ਜਾਂਚ ਸ਼ੁਰੂ ਕੀਤੀ
ਮੈਲਬਰਨ : ਅਮਰੀਕਾ ’ਚ FBI ਕੈਲੀਫੋਰਨੀਆ ਦੇ ਇੱਕ ਸਿੱਖ ਕਾਰਕੁਨ ਸਤਿੰਦਰਪਾਲ ਸਿੰਘ ਰਾਜੂ ਨੂੰ ਨਿਸ਼ਾਨਾ ਬਣਾ ਕੇ 11 ਅਗਸਤ ਨੂੰ ਕੀਤੀ ਗਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਰਾਜੂ ਨੂੰ

ਜਲਵਾਯੂ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਨਾਲ ਖੇਤੀਬਾੜੀ-ਤਕਨਾਲੋਜੀ ਸਹਿਯੋਗ ਦੀ ਤਲਾਸ਼ ਕਰੇਗਾ ਆਸਟ੍ਰੇਲੀਆ
ਮੈਲਬਰਨ : ਭਾਰਤ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਇਸ ਹਫਤੇ ਭਾਰਤ ’ਚ ਐਗਰੀ-ਟੈਕ ਕੰਪਨੀਆਂ ਦੇ ਇਕ ਵਫਦ ਦੀ ਅਗਵਾਈ ਕਰਨਗੇ। ਆਸਟ੍ਰੇਲੀਆ ਸਰਕਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਰਬਜੀਤ ਸਿੰਘ ਖ਼ਾਲਸਾ ਨੇ ਕਿਉਂ ਕੀਤੀ ਕੰਗਨਾ ਰਨੌਤ ਦੀ ਫ਼ਿਲਮ ’ਤੇ ਪਾਬੰਦੀ ਦੀ ਮੰਗ ਕੀਤੀ? ਜਾਣੋ ਕਾਰਨ
ਮੈਲਬਰਨ : ਪੰਜਾਬ ਦੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ‘Emergency’ ’ਚ ਸਿੱਖਾਂ

ਸੁਸ਼ਾਂਤ ਸਿੰਘ ਰਾਜਪੂਤ ਡਰੱਗ ਕੇਸ ’ਚ ਆਸਟ੍ਰੇਲੀਆਈ ਨਾਗਰਿਕ ਬਰੀ
ਮੈਲਬਰਨ : ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਕੇਸ ਵਿੱਚ ਆਸਟ੍ਰੇਲੀਆ ਦੇ ਨਾਗਰਿਕ ਪਾਲ ਬਾਰਟੇਲ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ।

ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲਣ ਬਾਰੇ ਸਾਡੇ ਨਾਲ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ : ਵਿਦੇਸ਼ਾਂ ’ਚ ਵਸਦੇ ਸਿੱਖ ਆਗੂ
ਮੈਲਬਰਨ : ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ‘ਕੇਸਰੀ’ ਤੋਂ ਬਦਲ ਕੇ ‘ਬਸੰਤੀ’ ਕਰਨ ਨਾਲ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖ ਧਾਰਮਿਕ ਆਗੂਆਂ ਦਾ ਇਕ ਹਿੱਸਾ ਪਰੇਸ਼ਾਨ ਹੈ। ਉਨ੍ਹਾਂ ਨੇ ਤਬਦੀਲੀ

ਮੋਦੀ ਸਰਕਾਰ ਸਾਨੂੰ ਧਮਕੀਆਂ ਦੇ ਰਹੀ ਹੈ : ਕੁੱਝ ਅਮਰੀਕੀ ਸਿੱਖ
ਮੈਲਬਰਨ : ਅਮਰੀਕਾ ਵਿਚ ਕੁੱਝ ਸਿੱਖ ਲੀਡਰਾਂ ਅਤੇ ਕਾਰਕੁਨਾਂ ਨੇ ਖ਼ੁਦ ਨੂੰ ਧਮਕੀਆਂ ਮਿਲਣ ਦੀ ਸ਼ਿਕਾਇਤ ਕੀਤੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਾਰਤ ਸਰਕਾਰ ਨਾਲ ਜੁੜੇ

Brazil ’ਚ ਭਿਆਨਕ ਹਵਾਈ ਹਾਦਸਾ, 61 ਲੋਕਾਂ ਦੀ ਮੌਤ
ਮੈਲਬਰਨ : ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ Brazil ਦੇ Vinhedo ਸ਼ਹਿਰ ’ਚ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਸਵਾਰ ਸਾਰੇ 61 ਲੋਕਾਂ ਦੀ ਮੌਤ ਹੋ ਗਈ।

NRI ਪਰਿਵਾਰ ’ਤੇ ਠੱਗੀ ਮਾਰਨ ਦਾ ਮਾਮਲਾ ਦਰਜ, 40 ਲੱਖ ਰੁਪਏ ਲੈ ਕੇ ਹੋਏ ਫਰਾਰ
ਮੈਲਬਰਨ : ਪੰਜਾਬ ਦੇ ਤਰਨ ਤਾਰਨ ’ਚ ਸਥਿਤ ਇੱਕ ਪਿੰਡ ਅਲਾਦੀਨਪੁਰ ਦੇ ਇਕ ਪਰਿਵਾਰ ਨਾਲ ਇਕ NRI ਪਰਿਵਾਰ ਵੱਲੋਂ ਕਥਿਤ ਤੌਰ ’ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। NRI

ਇੰਗਲੈਂਡ ’ਚ ਭੜਕੇ ਪ੍ਰਵਾਸੀ ਵਿਰੋਧੀ ਦੰਗੇ, 90 ਦੇ ਕਰੀਬ ਲੋਕ ਗ੍ਰਿਫ਼ਤਾਰ
ਮੈਲਬਰਨ : ਇੰਗਲੈਂਡ ‘ਚ ਪਿਛਲੇ 13 ਸਾਲਾਂ ਦੇ ਸਭ ਤੋਂ ਭਿਆਨਕ ਦੰਗੇ ਭੜਕ ਗਏ ਹਨ। ਪਿਛਲੇ ਹਫਤੇ ਟੇਲਰ ਸਵਿਫਟ ਡਾਂਸ ਕਲੱਬ ਵਿਚ ਤਿੰਨ ਛੋਟੀਆਂ ਬੱਚੀਆਂ ਦੀ ਚਾਕੂ ਮਾਰ ਕੇ ਹੱਤਿਆ

ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਮੁਖੀ ਦਾ ਇਰਾਨ ’ਚ ਕਤਲ, ਜੰਗਬੰਦੀ ਦੀ ਸੰਭਾਵਨਾ ਮੰਦ ਪਈ, ਹੋਰ ਵੱਡੀ ਜੰਗ ਹੋ ਸਕਦੀ ਹੈ ਸ਼ੁਰੂ
ਮੈਲਬਰਨ : ਫਿਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਮੁਖੀ ਇਸਮਾਈਲ ਹਨੀਆ ਦੀ ਈਰਾਨ ਦੇ ਤਹਿਰਾਨ ‘ਚ ਹੱਤਿਆ ਕਰ ਦਿੱਤੀ ਗਈ ਹੈ। ਈਰਾਨ ਦੇ ਸਰਕਾਰੀ ਟੀ.ਵੀ. ਅਤੇ ਹਮਾਸ ਨੇ ਇਸ ਖ਼ਬਰ ਦੀ

ਇੰਗਲੈਂਡ ਦੇ Southport ’ਚ ਬੱਚਿਆਂ ’ਤੇ ਚਾਕੂ ਨਾਲ ਹਮਲਾ, ਦੋ ਦੀ ਮੌਤ, 9 ਹੋਰ ਜ਼ਖ਼ਮੀ
ਮੈਲਬਰਨ : ਇੰਗਲੈਂਡ ਦੇ Southport ਵਿਖੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਚਲ ਰਹੀ ਡਾਂਸ ਅਤੇ ਯੋਗਾ ਕਲਾਸ ’ਚ ਇੱਕ ਨਾਬਾਲਗ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਦੋ ਬੱਚਿਆਂ

ਮਾਸਾਹਾਰੀ ਅਤੇ ਸ਼ਾਕਾਹਾਰੀ ਖੁਰਾਕ ਦਾ ਉਮਰ ’ਤੇ ਕੀ ਅਸਰ ਪੈਂਦਾ ਹੈ? ਜਾਣੋ, ਕੀ ਕਹਿੰਦੈ ਨਵਾਂ ਅਧਿਐਨ
ਮੈਲਬਰਨ : ਮੀਟ ਖਾਣ ਦੇ ਚਾਹਵਾਨਾਂ ਲਈ ਬੁਰੀ ਖ਼ਬਰ ਹੈ। ਨਵੀਂ ਖੋਜ ’ਚ ਸਾਹਮਣੇ ਆਇਆ ਹੈ ਕਿ ਸ਼ਾਕਾਹਾਰੀ ਖਾਣਾ ਤੁਹਾਡੇ ਸਰੀਰ ਦੇ ਬੁੱਢਾ ਹੋਣ ਦੀ ਰਫ਼ਤਾਰ ਨੂੰ ਘੱਟ ਕਰ ਸਕਦਾ

ਭਾਰਤ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਵਿਚਕਾਰ ਟੋਕੀਓ ’ਚ ਮੁਲਾਕਾਤ, ਸੁਰੱਖਿਆ ਅਤੇ ਸਿੱਖਿਆ ਸਮੇਤ ਇਨ੍ਹਾਂ ਮੁੱਦਿਆਂ ’ਤੇ ਹੋਈ ਚਰਚਾ
ਮੈਲਬਰਨ : ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਅੱਜ ਸੋਮਵਾਰ ਨੂੰ ਟੋਕੀਓ ’ਚ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵੱਡੇ ਆਗੂਆਂ ਨੇ ਸੁਰੱਖਿਆ, ਵਪਾਰ ਅਤੇ ਸਿੱਖਿਆ

ਸਿਰਫ਼ ਆਸਟ੍ਰੇਲੀਆ ਦੀ ਸੈਂਟਰਲ ਲਾਇਬ੍ਰੇਰੀ ’ਚ ਪਈ ਹੈ ਭਾਰਤ ਬਾਰੇ ਅਜਿਹੀ ਰਿਪੋਰਟ, ਜਿਸ ਨੂੰ ਜਨਤਕ ਕਰਨ ਦੀ ਹੁਣ ਉੱਠੀ ਮੰਗ
ਮੈਲਬਰਨ : ਭਾਰਤ ਦੀ ਰਾਜ ਸਭਾ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਦੇ ਵ੍ਹਿਪ ਦੀਪਕ ਪ੍ਰਕਾਸ਼ ਨੇ ਮੰਗ ਕੀਤੀ ਕਿ ਐਮਰਜੈਂਸੀ ਦੌਰਾਨ ਵਧੀਕੀਆਂ ਦੀ ਜਾਂਚ ਲਈ ਗਠਿਤ ਸ਼ਾਹ ਕਮਿਸ਼ਨ ਦੀ

ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਸਿੱਖਾਂ ਲਈ ਖ਼ੁਸ਼ਖਬਰੀ! ਪਾਕਿਸਤਾਨ ਸਥਿਤ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਮਿਲੇਗਾ ਵੀਜ਼ਾ-ਆਨ-ਅਰਾਇਵਲ, ਵੀਜ਼ਾ ਫ਼ੀਸ ਤੋਂ ਵੀ ਛੋਟ ਦਾ ਐਲਾਨ
ਮੈਲਬਰਨ : ਆਰਥਿਕ ਤੌਰ ‘ਤੇ ਸੰਕਟ ‘ਚ ਘਿਰੀ ਪਾਕਿਸਤਾਨ ਸਰਕਾਰ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖਾਂ ਲਈ ਵੀਜ਼ਾ-ਆਨ-ਅਰਾਇਵਲ ਵਿਸ਼ੇਸ਼

ਸ਼ਾਨਦਾਰ ਸਮਾਰੋਹ ਨਾਲ Olympic Games ਦਾ ਰੰਗਾਰੰਗ ਆਗਾਜ਼
ਮੈਲਬਰਨ : ਖੇਡਾਂ ਅਤੇ ਕਲਾ ਦਾ ਮਿਸ਼ਰਣ, ਨਵੇਂ ਦਿੱਖ ਵਾਲੇ ਸ਼ਾਨਦਾਰ ਸਮਾਰੋਹ ਨਾਲ 2024 ਦੀਆਂ ਓਲੰਪਿਕ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਇਸ ਸਮਾਰੋਹ ’ਚ ਐਥਲੀਟ ਅਤੇ ਦਰਸ਼ਕ ਸਟੇਡੀਅਮ ਤੋਂ

ਇਹ ਖੁਰਾਕ ਬਣ ਰਹੀ ਨੌਜੁਆਨਾਂ ’ਚ ਕੈਂਸਰ ਦਾ ਕਾਰਨ, ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਮੈਲਬਰਨ : ਨੌਜਵਾਨਾਂ ਵਿੱਚ ਕੋਲਨ ਕੈਂਸਰ ਦੇ ਕਾਰਨਾਂ ਨੂੰ ਸਮਝਣ ਵਿੱਚ ਖੋਜਕਰਤਾਵਾਂ ਨੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਮਿੱਠੇ ਅਤੇ ਫਾਈਬਰ ਵਿੱਚ

Joe Biden ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋਏ
ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਮਿਲ ਸਕਦੀ ਡੋਨਾਲਡ ਟਰੰਪ ਵਿਰੁਧ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ Joe Biden ਨੇ ਇਹ ਕਹਿੰਦੇ ਹੋਏ

ਆਸਟ੍ਰੇਲੀਆ ਤੋਂ ਪੰਜਾਬ ਪਰਤ ਕੇ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ’ਤੇ ਲਾਏ ਸਨ ਦੋਸ਼
ਮੈਲਬਰਨ : ਪੰਜਾਬ ਦੇ ਬਟਾਲਾ ‘ਚ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪ੍ਰੀਤ ਸਿੰਘ (34) ਪਿਛਲੇ 7 ਸਾਲਾਂ ਤੋਂ ਆਸਟ੍ਰੇਲੀਆ ‘ਚ ਰਹਿੰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ

ਅਮਰੀਕੀ ਰਾਸ਼ਟਰਪਤੀ ਦੀਆਂ ਮੁਸ਼ਕਲਾਂ ਵਧੀਆਂ, ਕੋਵਿਡ-19 ਹੋਣ ਤੋਂ ਬਾਅਦ ਗਏ ਏਕਾਂਤਵਾਸ ’ਚ
ਮੈਲਬਰਨ : ਅਮਰੀਕੀ ਰਾਸ਼ਟਰਪਤੀ ਲਈ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਅਜੇ Joe Biden’ਤੇ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋਣ ਦਾ ਦਬਾਅ ਵਧ ਹੀ ਰਿਹਾ ਸੀ ਕਿ

ਸਾਲਾਂ ਦੀ ਮਿਹਨਤ ਤੋਂ ਬਾਅਦ ਮਲੇਰੀਆ ਦੀ ਵੈਕਸੀਨ ਤਿਆਰ ਕਰਨ ’ਚ ਮਿਲੀ ਕਾਮਯਾਬੀ, ਜਾਣੋ ਕਦੋਂ ਤਕ ਖ਼ਤਮ ਹੋ ਜਾਵੇਗੀ ਦੁਨੀਆਂ ’ਚੋਂ ਮਲੇਰੀਆ ਦੀ ਬਿਮਾਰੀ
ਮੈਲਬਰਨ : ਮਲੇਰੀਆ ਨਾਲ ਦੁਨੀਆ ’ਚ ਹਰ ਸਾਲ ਲਗਭਗ 600,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ’ਚ ਵੱਡੀ ਗਿਣਤੀ ਬੱਚਿਆਂ ਦੀ ਹੁੰਦੀ ਹੈ। ਪਰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ

ਗੁਰਦੁਆਰੇ ’ਚ ਨੌਜਵਾਨ ਨੇ ਦੋ ਔਰਤਾਂ ਨੂੰ ਕੀਤਾ ਲਹੂ-ਲੂਹਾਨ
ਮੈਲਬਰਨ : ਇੰਗਲੈਂਡ ਦੀ ਕਾਊਂਟੀ Kent ਦੇ Gravesend ’ਚ ਇੱਕ ਗੁਰਦਵਾਰੇ ਅੰਦਰ ਦੋ ਔਰਤਾਂ ’ਤੇ ਕਿਰਪਾਨ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰੇ ‘ਤੇ ਹੋਏ

ਫ਼ਿਲਮਾਂ ਅਤੇ ਟੀ.ਵੀ. ਸ਼ੋਅ ’ਚ ਅਨੰਦ ਕਾਰਜ ਦੀ ਸ਼ੂਟਿੰਗ ’ਤੇ ਪਾਬੰਦੀ ਲਾਉਣ ਦੀ ਤਿਆਰੀ
ਮੈਲਬਰਨ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮਾਂ ਅਤੇ ਟੀ.ਵੀ. ਸ਼ੋਅ ਲਈ ਸਿੱਖ ਵਿਆਹ ਦੇ ਦ੍ਰਿਸ਼ਾਂ, ਯਾਨੀਕਿ ਅਨੰਦ ਕਾਰਜ, ਦੀ ਸ਼ੂਟਿੰਗ ‘ਤੇ ਰਸਮੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ।

ਫ਼ਰਾਂਸ ਚੋਣਾਂ ’ਚ ਕਿਸੇ ਪਾਰਟੀ ਨੂੰ ਨਹੀਂ ਮਿਲ ਸਕਿਆ ਬਹੁਮਤ, ਖੱਬੇ ਪੱਖੀ ਗੱਠਜੋੜ ਰਿਹਾ ਪਹਿਲੇ ਨੰਬਰ ’ਤੇ, ਨਤੀਜਿਆਂ ਮਗਰੋਂ ਸ਼ੁਰੂ ਹੋਈ ਸਾੜਫੂਕ
ਮੈਲਬਰਨ : ਪੈਰਿਸ ਵਿਚ ਫਰਾਂਸ ਦੇ ਖੱਬੇਪੱਖੀਆਂ ਦੀ ਕੱਟੜ-ਸੱਜੇ ਪੱਖ ‘ਤੇ ਅਣਕਿਆਸੀ ਜਿੱਤ ਤੋਂ ਬਾਅਦ ਦੰਗੇ ਭੜਕ ਗਏ ਹਨ। ਸੜਕਾਂ ‘ਤੇ ਕਈ ਲੋਕਾਂ ਨੇ ਅੱਗ ਲਗਾ ਦਿੱਤੀ, ਕਈ ਥਾਵਾਂ ’ਤੇ

UK ਦੀਆਂ ਆਮ ਚੋਣਾਂ : ਰਿਕਾਰਡ ਗਿਣਤੀ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦੀ ਜਿੱਤ, 12 ਸਿੱਖ ਪੁੱਜੇ ਸੰਸਦ ’ਚ
ਮੈਲਬਰਨ : 2024 ਦੀਆਂ UK ਦੀਆਂ ਆਮ ਚੋਣਾਂ ਦੇ ਨਤੀਜੇ ਵਜੋਂ ਲੇਬਰ ਪਾਰਟੀ ਨੂੰ ਭਾਰੀ ਜਿੱਤ ਮਿਲੀ ਹੈ ਅਤੇ ਕੀਰ ਸਟਾਰਮਰ ਦਾ ਪ੍ਰਧਾਨ ਮੰਤਰੀ ਬਣ ਗਏ ਹਨ। ਖ਼ਾਸ ਗੱਲ ਇਹ
Latest Live Punjabi Diaspora Updates
Sea7 Australia is no.1 Punjabi News Hub in Australia, where we bring you the freshest Punjabi Diaspora updates. Stay connected with the latest live Punjabi news in Australia, to stay updated with real time punjabi news and information about punjabi diaspora around the world. Explore our user-friendly platform, delivering a seamless experience as we keep you informed about the happenings across World. Stay connected here to build strong community connections.