ਨਿਊਜ਼ੀਲੈਂਡ

ਨਿਊਜ਼ੀਲੈਂਡ ’ਚ ਕਿਸੇ ਧਰਮ ’ਤੇ ਵਿਸ਼ਵਾਸ ਨਾ ਕਰਨ ਵਾਲਿਆਂ ਦੀ ਗਿਣਤੀ ਵਧੀ, ਜਾਣੋ ਕੀ ਕਹਿੰਦੇ ਨੇ ਤਾਜ਼ਾ ਅੰਕੜੇ

ਮੈਲਬਰਨ : ਨਿਊਜ਼ੀਲੈਂਡ ਦੀ ਤਾਜ਼ਾ ਮਰਦਮਸ਼ੁਮਾਰੀ ’ਚ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਹਨ। ਦੇਸ਼ ’ਚ ਵਸਦੇ ਅੱਧੇ ਤੋਂ ਵੱਧ ਲੋਕ ਕਿਸੇ ਧਰਮ ਨੂੰ ਨਹੀਂ ਮੰਨਦੇ, ਯਾਨੀਕਿ ਉਹ ਨਾਸਤਿਕ ਹੋ ਗਏ … ਪੂਰੀ ਖ਼ਬਰ

Turban Day

ਟੌਰੰਗਾ ’ਚ ਮਨਾਇਆ ਜਾਵੇਗਾ ਚੌਥਾ ‘Turban Day’, ਜਾਣੋ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ

ਮੈਲਬਰਨ : ਨਿਊਜ਼ੀਲੈਂਡ ਦੇ ਟੌਰੰਗਾ ਵਿਖੇ ਇਸ ਵੀਕਐਂਡ ‘Turban Day’ ਮਨਾਇਆ ਜਾ ਰਿਹਾ ਹੈ। ਜੌਰਡਨ ਫ਼ੀਲਡ ਪਾਰਕ ’ਚ ਸਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਇਹ ਅਨੋਖਾ ਪ੍ਰੋਗਰਾਮ … ਪੂਰੀ ਖ਼ਬਰ

Tauranga

Tauranga ਦੇ ਗੁਰਦੁਆਰੇ ਅੰਦਰ ਹਿੰਸਾ ਮਾਮਲੇ ’ਚ 5 ਜਣੇ ਅਦਾਲਤ ’ਚ ਪੇਸ਼

ਮੈਲਬਰਨ : ਨਿਊਜ਼ੀਲੈਂਡ ਦੇ Tauranga ’ਚ 24 ਅਗਸਤ ਨੂੰ ਇਕ ਗੁਰਦੁਆਰੇ ’ਚ ਹੋਏ ਝਗੜੇ ਨਾਲ ਜੁੜੇ ਹਮਲੇ ਦੇ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਮੈਜਿਸਟ੍ਰੇਟ Lesley Jensen ਦੀ ਅਦਾਲਤ ’ਚ ਪੇਸ਼ … ਪੂਰੀ ਖ਼ਬਰ

ਤਰੁਣ ਮਾਰਵਾਹ

ਤਰੁਣ ਮਾਰਵਾਹ ਨੇ ਵਧਾਇਆ ਭਾਰਤੀ ਭਾਈਚਾਰੇ ਦਾ ਮਾਣ, ਜਿੱਤਿਆ ਨਿਊਜ਼ੀਲੈਂਡ ਦੇ ਉੱਭਰਦੇ ਰੀਅਲ ਅਸਟੇਟ ਸਿਤਾਰੇ ਦਾ ਐਵਾਰਡ

ਮੈਲਬਰਨ : ਭਾਰਤੀ ਮੂਲ ਦੇ ਤਰੁਣ ਮਾਰਵਾਹ ਨੂੰ ਰੀਅਲ ਅਸਟੇਟ ਇੰਸਟੀਚਿਊਟ ਆਫ਼ ਨਿਊਜ਼ੀਲੈਂਡ (REINZ) ਨੇ ‘ਇੰਡਸਟਰੀਅਲ ਐਂਡ ਕਮਰਸ਼ੀਅਲ ਰਾਈਜ਼ਿੰਗ ਸਟਾਰ ਅਵਾਰਡ’ ਨਾਲ ਸਨਮਾਨਤ ਕੀਤਾ ਹੈ। REINZ ਨਿਊਜ਼ੀਲੈਂਡ ਦੀ ਸਭ ਤੋਂ … ਪੂਰੀ ਖ਼ਬਰ

RBNZ

ਨਿਊਜ਼ੀਲੈਂਡ ’ਚ ਕਰਜ਼ਦਾਰਾਂ ਨੂੰ ਰਾਹਤ, RBNZ ਨੇ ਕੈਸ਼ ਰੇਟ ’ਚ ਕੀਤੀ ਕਟੌਤੀ

ਮੈਲਬਰਨ : ਨਿਊਜ਼ੀਲੈਂਡ ਦੇ ਰਿਜ਼ਰਵ ਬੈਂਕ (RBNZ) ਨੇ ਆਫ਼ੀਸ਼ੀਅਲ ਕੈਸ਼ ਰੇਟ (OCR) ਨੂੰ 25 ਬੇਸਿਸ ਪੁਆਇੰਟ ਘਟਾ ਕੇ 5.25 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਕਟੌਤੀ ਨਾਲ ਉਧਾਰ ਲੈਣ ਦੀ ਲਾਗਤ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ਅਤੇ ਭਾਰਤ ਨੇ ਕਸਟਮ ਸਹਿਯੋਗ ਪ੍ਰਬੰਧ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕੀਤਾ

ਮੈਲਬਰਨ : ਨਿਊਜ਼ੀਲੈਂਡ ਅਤੇ ਭਾਰਤ ਨੇ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਸੌਖਾ ਬਣਾਉਣ ਲਈ ਇੱਕ ਕਸਟਮਜ਼ ਸਹਿਕਾਰੀ ਪ੍ਰਬੰਧ (CCA) ’ਤੇ ਦਸਤਖ਼ਤ ਕੀਤੇ ਹਨ। 6 … ਪੂਰੀ ਖ਼ਬਰ

New Zealand

ਨਿਊਜ਼ੀਲੈਂਡ ਨੂੰ ਫਲਾਂ ਦੀ ਐਕਸਪੋਰਟ ਦੇ ਮੌਕੇ ਵਧਾਉਣਾ ਚਾਹੁੰਦਾ ਹੈ ਭਾਰਤ

ਮੈਲਬਰਨ : ਨਿਊਜ਼ੀਲੈਂਡ ਨਾਲ ਫਲਾਂ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਭਾਰਤ ਨੇ ਆਪਣੀਆਂ ਨਵੀਆਂ ਆਡਿਟ ਕੀਤੀਆਂ ਵਾਸ਼ਪ ਹੀਟ ਟਰੀਟਮੈਂਟ ਸਹੂਲਤਾਂ ਅਤੇ ਨਿਊਜ਼ੀਲੈਂਡ ਨੂੰ ਅੰਗੂਰ ਦੀ ਐਕਸਪੋਰਟ ਲਈ ਜਲਦੀ ਬਾਜ਼ਾਰ … ਪੂਰੀ ਖ਼ਬਰ

Student Visa

ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ’ਚ ਵੀ Student Visa ਫ਼ੀਸ ’ਚ ਵੱਡਾ ਵਾਧਾ

ਮੈਲਬਰਨ : ਆਸਟ੍ਰੇਲੀਆ ਵੱਲੋਂ Student Visa ਫੀਸ ਦੁੱਗਣੀ ਕਰਨ ਤੋਂ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਵੀ 9 ਅਗਸਤ ਨੂੰ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਵਿੱਚ ਵੀਜ਼ਾ ਫੀਸ ਵਿੱਚ ਵਾਧੇ ਦਾ ਐਲਾਨ ਕੀਤਾ … ਪੂਰੀ ਖ਼ਬਰ

Auckland

Auckland ’ਚ ਭਾਰਤੀਆਂ ਲਈ ਨਵੇਂ ਐਲਾਨ ਨਾਲ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਆਪਣਾ ਨਿਊਜ਼ੀਲੈਂਡ ਦੌਰਾ ਮੁਕੰਮਲ ਕੀਤਾ

ਮੈਲਬਰਨ : ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਨਿਊਜ਼ੀਲੈਂਡ ਦੇ Auckland ’ਚ ਭਾਰਤ ਦਾ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਨਿਊਜ਼ੀਲੈਂਡ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਭਾਰਤ … ਪੂਰੀ ਖ਼ਬਰ

Auckland

Auckland ਦੇ ਮੰਦਰ ’ਚ ਔਰਤ ਨਾਲ ਕਥਿਤ ਕੁੱਟਮਾਰ ਦੀ ਜਾਂਚ ਸ਼ੁਰੂ

ਮੈਲਬਰਨ : ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ Auckland ਦੇ ਸਬਅਰਬ Papakura ਵਿਖੇ ਸਥਿਤ ਸ੍ਰੀ ਗਣੇਸ਼ ਮੰਦਰ ਦੀ ਇੱਕ ਸ਼ਰਧਾਲੂ ਰੇਸ਼ਮਾ ਕਸੂਲਾ ਨੇ ਦੋਸ਼ ਲਾਇਆ ਹੈ ਕਿ 19 ਜੁਲਾਈ ਨੂੰ ਮੰਦਰ ਦੇ … ਪੂਰੀ ਖ਼ਬਰ

Facebook
Youtube
Instagram