Latest Live Punjabi News in NZ

New Zealand

Latest Live punjabi News in nz

Fair Pay Agreements

ਨਿਊਜ਼ੀਲੈਂਡ ਪਾਰਲੀਮੈਂਟ ਨੇ ਰੱਦ ਕੀਤੇ Fair Pay Agreements

ਵਲਿੰਗਟਨ : ਨਿਊਜ਼ੀਲੈਂਡ ਪਾਰਲੀਮੈਂਟ  ਨੇ ਤੀਜੀ ਰੀਡਿੰਗ ਰਾਹੀਂ Fair Pay Agreements (ਨਿਰਪੱਖ ਤਨਖਾਹ ਸਮਝੌਤਿਆਂ)  ਨੂੰ ਰੱਦ ਕਰਨ ਵਾਲੇ ਕਾਨੂੰਨ ਨੂੰ ਤੁਰੰਤ ਪਾਸ ਕਰ ਦਿੱਤਾ ਹੈ। ਪਿਛਲੀ ਲੇਬਰ ਸਰਕਾਰ ਨੇ ਪਿਛਲੇ

ਪੂਰੀ ਖ਼ਬਰ »
Tauranga Memorial Park

Tauranga Memorial Park (New Zealand) ਦੀ ਸੋਹਣੀ ਬਣੇਗੀ ਦਿਖ – ਜਾਣੋ, 128 ਮਿਲੀਅਨ ਡਾਲਰ ਨਾਲ ਕੀ ਕੁੱਝ ਬਣੇਗਾ ਨਵਾਂ !

ਟੌਰੰਗਾ ਦੇ ਮੈਮੋਰੀਅਲ ਪਾਰਕ Tauranga Memorial Park ਦਾ 128 ਮਿਲੀਅਨ ਡਾਲਰ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਹਾਈਡ੍ਰੋਸਲਾਈਡਾਂ ਵਾਲਾ ਇੱਕ ਨਵਾਂ ਜਲ ਸੈਂਟਰ (The aquatics centre) ਵੀ ਸ਼ਾਮਲ ਹੈ।

ਪੂਰੀ ਖ਼ਬਰ »
IELTS One Skill Retake

ਨਿਊਜ਼ੀਲੈਂਡ ’ਚ ਵੀ ਸ਼ੁਰੂ ਹੋਈ ਇਹ ਨਵੀਂ ਸਹੂਲਤ IELTS One Skill Retake

ਮੈਲਬਰਨ: ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ IELTS (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ) ਵਨ ਸਕਿੱਲ  IELTS One Skill Retake ਦੇ ਇਮਤਿਹਾਨ ’ਚ ਮੁੜ ਬੈਠਣ ਦੀ ਇਜਾਜ਼ਤ ਦੇਣਾ ਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ।

ਪੂਰੀ ਖ਼ਬਰ »
Jetstar Airline Sale

Jetstar Airline Sale ਅੱਜ ਤੋਂ ਸ਼ੁਰੂ – ਆਕਲੈਂਡ ਤੋਂ ਸਿਡਨੀ 135 ਡਾਲਰ, ਡੋਮੈਸਟਿਕ 35 ਡਾਲਰ

ਆਕਲੈਂਡ : Jetstar Airline Sale ਅੱਜ ਤੋਂ ਚਾਰ ਦਿਨਾਂ ਵਾਸਤੇ ਸ਼ੁਰੂ ਕਰ ਦਿੱਤੀ ਹੈ। ਜਿਸ ਰਾਹੀਂ ਟਰਾਂਸ-ਟਾਸਮਨ ਅਤੇ ਡੋਮੈਸਟਿਕ ਟਿਕਟਾਂ ਬਹੁਤ ਹੀ ਘੱਟ ਮੁੱਲ `ਚ ਵਿਕ ਰਹੀਆਂ ਹਨ। ਭਾਵ ਆਕਲੈਂਡ

ਪੂਰੀ ਖ਼ਬਰ »
Car Theft

ਚੋਰੀ ਹੋਈ ਗੱਡੀ ਚਾਰ ਦਿਨਾਂ ਬਾਅਦ ਤੋਹਫ਼ੇ ਸਮੇਤ ਪ੍ਰਾਪਤ ਕਰ ਕੇ ਹੈਰਾਨ ਰਹਿ ਗਿਆ ਭਾਰਤੀ ਮੂਲ ਦਾ ਕੈਫ਼ੇ ਮਾਲਕ

ਮੈਲਬਰਨ: ਨਿਊਜ਼ੀਲੈਂਡ ਦੇ ਇਕ ਕੈਫੇ ਦੇ ਮਾਲਕ ਨੂੰ ਉਸ ਸਮੇਂ ਵਿਸ਼ਵਾਸ ਨਹੀਂ ਹੋਇਆ ਜਦੋਂ ਉਸ ਨੂੰ ਚਾਰ ਦਿਨ ਬਾਅਦ ਉਸੇ ਕਾਰ ਪਾਰਕ ਵਿਚ ਆਪਣੀ ਚੋਰੀ ਕੀਤੀ ਗੱਡੀ ਵਾਪਸ ਮਿਲ ਗਈ,

ਪੂਰੀ ਖ਼ਬਰ »
ਜਵਾਹਰ

ਜਵਾਹਰ ਸਿੰਘ ਨੇ ਅਦਾਲਤ ਅੱਗੇ ਦੋਸ਼ ਕਬੂਲਿਆ, ਨਿਊਜ਼ੀਲੈਂਡ `ਚ ਬੀਚ `ਤੇ ਕੀਤੀ ਸੀ ਛੇੜਖਾਨੀ (Punjabi Tourist pleads guilty)

ਮੈਲਬਰਨ: 67 ਸਾਲਾਂ ਦੇ ਪੰਜਾਬੀ ਸੈਲਾਨੀ ਜਵਾਹਰ ਸਿੰਘ ਨੇ ਨਿਊਜ਼ੀਲੈਂਡ ਦੇ ਨੈਲਸਨ ਦੇ ਤਾਹੁਨੂਈ ਬੀਚ ‘ਤੇ 16 ਸਾਲਾਂ ਦੀ ਇਕ ਕੁੜੀ ਨਾਲ ਛੇੜਖਾਨੀ ਕਰਨ ਦੇ ਦੋਸ਼ਾਂ ਨੂੰ ਕਬੂਲ (Punjabi Tourist

ਪੂਰੀ ਖ਼ਬਰ »
Rotorua

ਨਿਊਜ਼ੀਲੈਂਡ ’ਚ ਮਹਿੰਗਾਈ ਨੇ ਮੰਦਾ ਪਾਇਆ ਰੋਟੋਰੂਆ (Rotorua) ਦੇ ਰੈਸਟੋਰੈਂਟਾਂ ਦਾ ਕਾਰੋਬਾਰ

ਮੈਲਬਰਨ: ਨਿਊਜ਼ੀਲੈਂਡ ’ਚ ਦਿਨ-ਬ-ਦਿਨ ਵਧਦੀ ਮਹਿੰਗਾਈ ਕਾਰਨ ਲੋਕਾਂ ਨੇ ਰੈਸਟੋਰੈਂਟਾਂ ’ਚ ਜਾਣਾ ਘੱਟ ਕਰ ਦਿੱਤਾ ਹੈ। ਮਸ਼ਹੂਰ ਰੈਸਟੋਰੈਂਟ ਵੀ ਇਨ੍ਹੀਂ ਦਿਨੀਂ ਖ਼ਾਲੀ ਨਜ਼ਰ ਆ ਰਹੇ ਹਨ। ਰੋਟੋਰੂਆ (Rotorua) ਦੇ ਪੁਰਸਕਾਰ

ਪੂਰੀ ਖ਼ਬਰ »
Mobile Phone Banned in NZ schools

ਨਿਊਜ਼ੀਲੈਂਡ `ਚ ਮੰਤਰੀ ਨਹੀਂ ਲਿਜਾ ਸਕਦੇ ਮੋਬਾਈਲ ਫ਼ੋਨ ਕੈਬਨਿਟ ਮੀਟਿੰਗ ਦੌਰਾਨ – ਸਕੂਲਾਂ ‘ਚ ਵੀ ਮੋਬਾਈਲ ਫੋਨ ‘ਤੇ ਪਾਬੰਦੀ – Mobile Phone Banned in NZ Schools

ਆਕਲੈਂਡ (Sea7 Australia) ਨਿਊਜ਼ੀਲੈਂਡ `ਚ ਸੱਤਾ ਸੰਭਾਲਣ ਵਾਲੀ ਨੈਸ਼ਨਲ ਪਾਰਟੀ ਦੀ ਕੁਲੀਸ਼ਨ ਸਰਕਾਰ ਨੇ ਆਪਣੇ ਚੋਣ ਵਾਅਦੇ ਮੁਤਾਬਕ ਮੋਬਾਈਲ ਫੋਨਾਂ ਦੀ ਵਰਤੋਂ ਬਾਰੇ ਐਲਾਨ ਕਰ ਦਿੱਤਾ ਹੈ। ਜਿਸ ਅਨੁਸਾਰ ਸਕੂਲਾਂ

ਪੂਰੀ ਖ਼ਬਰ »
surfing for farmers

‘ਖੇਤਾਂ ਦੇ ਪੁੱਤ’ ਕਰਨਗੇ ਸਮੁੰਦਰੀ ਛੱਲਾਂ ਨਾਲ ਅਠਖੇਲੀਆਂ – ਨਿਊਜ਼ੀਲੈਂਡ `ਚ ‘ਸਰਫਿੰਗ ਫਾਰ ਫਾਰਮਰਜ (Surfing for Farmers) ਸ਼ੁਰੂ

ਆਕਲੈਂਡ : Sea7 Australia Team ਨਿਊਜ਼ੀਲੈਂਡ ਦੇ ਵਾਇਆਕਾਟੋ ਰਿਜਨ `ਚ ਪੈਂਦੇ ਰਗਲਨ ਟਾਊਨ `ਚ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਕਾਰੋਬਾਰਾਂ ਦੇ ਬੋਝ ਤੋਂ ਤਣਾਅ ਮੁਕਤ ਕਰਨ ਵਾਸਤੇ ‘ਸਰਫਿੰਗ ਫਾਰ ਫਾਰਮਜ’

ਪੂਰੀ ਖ਼ਬਰ »
ਹਰਨੇਕ ਸਿੰਘ ਨੇਕੀ

ਹਰਨੇਕ ਸਿੰਘ ਨੇਕੀ ’ਤੇ ਹਮਲੇ ਦੇ ਕੇਸ ’ਚ ਤਿੰਨ ਹੋਰ ਜਣਿਆਂ ਨੂੰ ਸਜ਼ਾ, ‘ਅਸਾਧਾਰਣ ਕੇਸ ਲਈ’ ਜੱਜ ਨੇ ਦਿੱਤਾ ਸਖ਼ਤ ਸੰਦੇਸ਼

ਮੈਲਬਰਨ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਅੰਤਰਰਾਸ਼ਟਰੀ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਦੇ ਕਤਲ ਦੀ ਅਸਫਲ ਕੋਸ਼ਿਸ਼ ਨੂੰ ਅੰਜਾਮ ਦੇਣ ਦੇ ਮੁੱਖ ਦੋਸ਼ੀ ਆਕਲੈਂਡ ਦੇ ਹੀ ਵਾਸੀ ਨੂੰ ਇਸ

ਪੂਰੀ ਖ਼ਬਰ »

sea7Latest Live Punjabi News in NZ

Sea7 Australia bring you the freshest and most relevant Punjabi news in NZ and Australia. Stay connected with the latest live Punjabi news in New Zealand, to stay updated with real time news and information. Explore our user-friendly platform, delivering a seamless experience as we keep you informed about the happenings across NZ through the lens of Punjabi cultureExperience the essence of live NZ Punjabi news  like never before, right here.