Forgotten Baby Syndrome

Forgotten Baby Syndrome ਨੇ ਲਈ ਇਕ ਹੋਰ ਬੱਚੀ ਦੀ ਜਾਨ, ਇਹ ਇਕ ਨਿਯਮ ਬਚਾ ਸਕਦੀ ਸੀ 14 ਮਹੀਨਿਆਂ ਦੀ Olivia ਨੂੰ

ਮੈਲਬਰਨ : ਸਿਡਨੀ ਦੇ ਸਬਅਰਬ Earlwood ਦੀ ਵਾਸੀ 14 ਮਹੀਨੇ ਦੀ Olivia ਦੀ ਮੰਗਲਵਾਰ ਸਵੇਰੇ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦਾ ਪਿਤਾ Etienne Ancelet ਉਸ ਨੂੰ ਡੇਕੇਅਰ ’ਚ … ਪੂਰੀ ਖ਼ਬਰ

ਕੁੱਤੇ

ਗੁਆਚੇ ਕੁੱਤੇ ਨੂੰ ਲੱਭਣ ਵਾਲੇ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ

ਮੈਲਬਰਨ : NSW ਦੀ ਇੱਕ ਔਰਤ, Abbey Livingston, ਆਪਣੇ ਗੁੰਮ ਹੋਏ ਕੁੱਤੇ, ਫਰੈਂਕੀ ਦੀ ਸੁਰੱਖਿਅਤ ਵਾਪਸੀ ਲਈ ਜਾਣਕਾਰੀ ਦੇਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕਰ ਰਹੀ … ਪੂਰੀ ਖ਼ਬਰ

ਔਡੀ ਕਾਰ

ਆਸਟ੍ਰੇਲੀਆ ’ਚ ਵਿਕਰਮਜੀਤ ਸਿੰਘ ਚੜ੍ਹਿਆ ਪੁਲਸ ਦੇ ਅੜਿੱਕੇ, ਪੜ੍ਹੋ, ਲੱਖ ਡਾਲਰ ਦੀ ਔਡੀ ਕਾਰ ਨੇ ਕਿਵੇਂ ਪਹੁੰਚਾਇਆ ਥਾਣੇ ?

ਮੈਲਬਰਨ : ਆਸਟ੍ਰੇਲੀਆ ’ਚ ਇੱਕ ਪੰਜਾਬੀ ਗੱਭਰੂ ਵਿਕਰਮਜੀਤ ਸਿੰਘ ਨੂੰ ਲਗਜ਼ਰੀ ਕਾਰ ਦੇ ਝੂਟੇ ਕਾਫੀ ਮਹਿੰਗੇ ਪਏ। ਉਸ ਨੂੰ ਤਿੰਨ ਦਿਨ ਪੁਲੀਸ ਕਸਟਡੀ ’ਚ ਰਹਿਣਾ ਪਿਆ। ਉਸ ਕੋਲੋਂ ਬੈਨ ਕੀਤੀ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਪੀਜ਼ਾ ਦੁਕਾਨ ਦੇ ਮਾਲਕ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ 15 ਸਾਲ ਦਾ ਮੁੰਡਾ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਪੱਛਮ ’ਚ ਇੱਕ ਪੀਜ਼ਾ ਦੀ ਦੁਕਾਨ ਦੇ ਮਾਲਕ Sonmez Alagoz (58) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਜ਼ਖਮੀ ਹਾਲਤ ’ਚ Kingswood ਨੇੜੇ Great … ਪੂਰੀ ਖ਼ਬਰ

ਕੁਈਨਜ਼ਲੈਂਡ

ਹੜ੍ਹ ਪ੍ਰਭਾਵਤ ਨੌਰਥ ਕੁਈਨਜ਼ਲੈਂਡ ’ਚ ਸੁੰਨੇ ਪਏ ਘਰਾਂ ਦਾ ਫ਼਼ਾਇਦਾ ਚੁੱਕਣ ਲੱਗੇ ਚੋਰ

ਭਾਰੀ ਹੜ੍ਹਾਂ ਕਾਰਨ ਦੋ ਲੋਕਾਂ ਦੀ ਮੌਤ, ਇਕ ਲਾਪਤਾ, ਨਵੇਂ ਤੂਫ਼ਾਨ ਦੀ ਭਵਿੱਖਬਾਣੀ ਵੀ ਜਾਰੀ ਮੈਲਬਰਨ : ਨੌਰਥ ਕੁਈਨਜ਼ਲੈਂਡ ’ਚ ਪਹਿਲਾਂ ਤੋਂ ਹੜ੍ਹਾਂ ਦੀ ਮਾਰ ਸਹਿ ਰਹੇ ਲੋਕਾਂ ਨੂੰ ਨਵਾਂ … ਪੂਰੀ ਖ਼ਬਰ

Federal Election 2025

ਆਸਟ੍ਰੇਲੀਆ ਭਰ ਦੇ ਸਰਕਾਰੀ ਹਸਪਤਾਲਾਂ ਨੂੰ ਮਿਲੇਗੀ 1.7 ਬਿਲੀਅਨ ਡਾਲਰ ਦੀ ਫ਼ੰਡਿੰਗ

ਉਡੀਕ ਦੇ ਸਮੇਂ ’ਚ ਕਟੌਤੀ ਅਤੇ ਐਮਰਜੈਂਸੀ ਵਿਭਾਗਾਂ ’ਤੇ ਦਬਾਅ ਘਟਣ ਦੀ ਉਮੀਦ ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਦੀ ਪੂਰੀ ਤਰ੍ਹਾਂ ਫੰਡਿੰਗ ਕਰਨ ਲਈ ਇਕ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਵਸਦੇ ਸਿੱਖਾਂ ਨੂੰ ਤੈਰਾਕੀ ਸਿਖਾਉਣ ’ਚ ਅਹਿਮ ਯੋਗਦਾਨ ਪਾ ਰਹੇ ਨੇ ਡਾ. ਕੰਦਰਾ

  ਮੈਲਬਰਨ : ਆਸਟ੍ਰੇਲੀਆ ’ਚ ਡੁੱਬਣ ਕਾਰਨ ਪ੍ਰਵਾਸੀ ਲੋਕਾਂ ਦੇ ਮਰਨ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ੁਰੂ ਕੀਤੇ ਪ੍ਰੋਗਰਾਮ ’ਚ ਸਿੱਖ ਭਾਈਚਾਰਾ ਵਧ-ਚੜ੍ਹ ਕੇ ਸ਼ਮੂਲੀਅਤ ਕਰ ਰਿਹਾ ਹੈ। ਮੈਲਬਰਨ … ਪੂਰੀ ਖ਼ਬਰ

Oz Lotto jackpot

ਵੈਸਟਰਨ ਸਿਡਨੀ ਦੀ ਔਰਤ ਨੇ ਜਿੱਤਿਆ 100 ਮਿਲੀਅਨ ਦਾ Oz Lotto jackpot, ਜਾਣੋ ਭਵਿੱਖ ਦੀਆਂ ਯੋਜਨਾਵਾਂ

ਮੈਲਬਰਨ : ਵੈਸਟਰਨ ਸਿਡਨੀ ਦੀ ਇਕ ਔਰਤ ਨੇ 100 ਮਿਲੀਅਨ ਡਾਲਰ ਦਾ Oz Lotto jackpot ਜਿੱਤਿਆ ਹੈ, ਜੋ ਡਰਾਅ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਵਿਅਕਤੀਗਤ ਜਿੱਤ ਹੈ। ਜਦੋਂ ਔਰਤ … ਪੂਰੀ ਖ਼ਬਰ

DeepSeek

ਆਸਟ੍ਰੇਲੀਆ ’ਚ ਸਰਕਾਰੀ ਡਿਵਾਇਸਾਂ ’ਚ DeepSeek ਦੀ ਵਰਤੋਂ ’ਤੇ ਲੱਗੀ ਪਾਬੰਦੀ

ਮੈਲਬਰਨ : ਪਿਛਲੇ ਮਹੀਨੇ ਹੀ ਦੁਨੀਆ ਭਰ ’ਚ ਹਲਚਲ ਮਚਾਉਣ ਵਾਲੀ ਚੀਨ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਟਾਰਟਅਪ DeepSeek ਵਿਰੁਧ ਆਸਟ੍ਰੇਲੀਆ ਨੇ ਵੱਡੀ ਕਾਰਵਾਈ ਕੀਤੀ ਹੈ। ਆਸਟ੍ਰੇਲੀਆ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ … ਪੂਰੀ ਖ਼ਬਰ

ਬ੍ਰਿਸਬੇਨ

ਬ੍ਰਿਸਬੇਨ ਦੇ ਬੀਚ ’ਤੇ ਸ਼ਾਰਕ ਦੇ ਹਮਲੇ ’ਚ ਮੁਟਿਆਰ ਦੀ ਮੌਤ, ਕੁਈਨਜ਼ਲੈਂਡ ’ਚ ਤਿੰਨ ਮਹੀਨਿਆਂ ਅੰਦਰ ਤੀਜਾ ਘਾਤਕ ਹਮਲਾ

ਮੈਲਬਰਨ : ਬ੍ਰਿਸਬੇਨ ਦੇ ਨੌਰਥ ਵਿਚ ਸਥਿਤ Bribie ਟਾਪੂ ਦੇ ਵੂਰਿਮ ਬੀਚ ’ਤੇ ਸੋਮਵਾਰ ਸ਼ਾਮ ਸ਼ਾਰਕ ਦੇ ਹਮਲੇ ਵਿਚ ਇੱਕ 17 ਸਾਲ ਦੀ ਮੁਟਿਆਰ Charlize Zmuda ਦੀ ਮੌਤ ਹੋ ਗਈ। … ਪੂਰੀ ਖ਼ਬਰ