NSW

‘ਇਜ਼ਰਾਈਲੀ ਮਰੀਜ਼ਾਂ ਨੂੰ ਜਹੱਨਮ ’ਚ ਭੇਜ ਦੇਵਾਂਗੇ’, ਯਹੂਦੀਆਂ ਨੂੰ ਧਮਕੀਆਂ ਦੇਣ ਵਾਲੀ NSW ਦੀ ਔਰਤ ਅਤੇ ਮਰਦ ਨਰਸ ਦੀ ਨੌਕਰੀ ਤੋਂ ਛੁੱਟੀ, ਜਾਂਚ ਸ਼ੁਰੂ

ਮੈਲਬਰਨ : ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਡਨੀ ਦੇ Bankstown ਹਸਪਤਾਲ ਦੀਆਂ ਦੋ ਨਰਸਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਿਸ ਵਿਚ ਉਹ ਕਥਿਤ ਤੌਰ … ਪੂਰੀ ਖ਼ਬਰ

ਚਾਕਲੇਟ

ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਹੋਣ ਜਾ ਰਿਹੈ ਵਾਧਾ

ਮੈਲਬਰਨ : ਆਸਟ੍ਰੇਲੀਆ ’ਚ ਛੇਤੀ ਹੀ ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਵਾਧਾ ਹੋਣ ਜਾ ਰਿਹਾ ਹੈ। ਪੱਛਮੀ ਅਫਰੀਕਾ ਵਿੱਚ ਖਰਾਬ ਮੌਸਮ ਅਤੇ ਫਸਲਾਂ ਦੀ ਬਿਮਾਰੀ ਕਾਰਨ ਆਲਮੀ ਕੋਕੋ ਦੀ … ਪੂਰੀ ਖ਼ਬਰ

ਟਰੱਕ

ਪ੍ਰਿੰਸ ਹਾਈਵੇਅ ’ਤੇ ਟਰੇਨ ਅਤੇ ਟਰੱਕ ਵਿਚਕਾਰ ਟੱਕਰ, ਵਾਲ-ਵਾਲ ਬਚੇ ਮੁਸਾਫ਼ਰ

ਮੈਲਬਰਨ : ਵਿਕਟੋਰੀਆ ਦੇ ਪੂਰਬੀ ਇਲਾਕੇ ’ਚ ਪ੍ਰਿੰਸ ਹਾਈਵੇਅ ’ਤੇ ਅੱਜ ਸਵੇਰੇ 50 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀ ਇਕ V-Line ਟਰੇਨ ਅਤੇ ਇਕ ਟਰੱਕ ਦੀ ਟੱਕਰ ਹੋ ਗਈ। ਪੁਲਿਸ … ਪੂਰੀ ਖ਼ਬਰ

Blacktown

ਗੁਰਸੇਵਕ ਸਿੰਘ ਨੇ ਕਬੂਲਿਆ Blacktown ਦੀ ਔਰਤ ਦੇ 150,000 ਡਾਲਰ ਦੇ ਗਹਿਣੇ ਠੱਗਣ ਦਾ ਦੋਸ਼

ਮੈਲਬਰਨ : ਪੰਜਾਬੀ ਨੌਜੁਆਨ ਗੁਰਸੇਵਕ ਸਿੰਘ ਨੇ ਅੱਜ ਅਦਾਲਤ ’ਚ Blacktown ਦੀ ਇੱਕ ਔਰਤ ਤੋਂ 150,000 ਡਾਲਰ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਠੱਗਣ ਦਾ ਦੋਸ਼ ਕਬੂਲ ਕਰ ਲਿਆ ਹੈ। … ਪੂਰੀ ਖ਼ਬਰ

ਵਿਕਟੋਰੀਆ

ਰੀਜਨਲ ਵਿਕਟੋਰੀਆ ’ਚ ਪਿਛਲੇ ਇਕ ਸਾਲ ਦੌਰਾਨ ਮਕਾਨਾਂ ਦੀਆਂ ਔਸਤ ਕੀਮਤਾਂ 100,000 ਡਾਲਰ ਤੱਕ ਡਿੱਗੀਆਂ

ਮੈਲਬਰਨ : ਰੀਜਨਲ ਵਿਕਟੋਰੀਅਨ ਕਸਬਿਆਂ ਵਿੱਚ ਮਕਾਨਾਂ ਦੀਆਂ ਕੀਮਤਾਂ ਪਿਛਲੇ ਸਾਲ ਵਿੱਚ ਕਾਫ਼ੀ ਘੱਟ ਗਈਆਂ ਹਨ, ਕੁਝ ਥਾਵਾਂ ’ਤੇ 100,000 ਡਾਲਰ ਤੱਕ ਦੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। … ਪੂਰੀ ਖ਼ਬਰ

ਸਿਡਨੀ

ਭਿਆਨਕ ਤੂਫ਼ਾਨ ਮਗਰੋਂ ਮੀਂਹ ਦੇ ਪਾਣੀ ’ਚ ਡੁੱਬਾ ਸਿਡਨੀ, ਹੋਰ ਮੀਂਹ ਦੀ ਚੇਤਾਵਨੀ ਜਾਰੀ

ਮੈਲਬਰਨ : ਸਿਡਨੀ ’ਚ ਸੋਮਵਾਰ ਸਵੇਰੇ ਤੂਫਾਨ ਆ ਗਿਆ, ਜਿਸ ਕਾਰਨ ਭਾਰੀ ਮੀਂਹ ਪੈ ਰਿਹਾ ਹੈ ਅਤੇ ਮਹਾਂਨਗਰ ਖ਼ਤਰਨਾਕ ਹੜ੍ਹ ਦੀ ਮਾਰ ਹੇਠ ਹੈ। ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਕੰਢੇ … ਪੂਰੀ ਖ਼ਬਰ

ਸ਼ਰਾਬ

ਵਧੇ ਹੋਏ ਪੇਟ ਦੇ ਬਾਵਜੂਦ ਸ਼ਰਾਬ ਪੀਣਾ ਦੁੱਗਣਾ ਕਰ ਸਕਦੈ ਲਿਵਰ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ : ਨਵਾਂ ਅਧਿਐਨ

ਮੈਲਬਰਨ : ਅਮਰੀਕਾ ਦੇ ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਵਧੇ ਹੋਏ ਪੇਟ, ਡਾਇਬਿਟੀਜ਼ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੇ ਬਾਵਜੂਦ ਸ਼ਰਾਬ ਪੀਂਦੇ ਰਹਿਣ ਨਾਲ ਲਿਵਰ ਨੂੰ … ਪੂਰੀ ਖ਼ਬਰ

ਸਟੂਡੈਂਟ ਵੀਜ਼ਾ

ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਵਾਲਿਆਂ ’ਤੇ ਵਧੀ ਸਖ਼ਤੀ, ਜਾਣੋ ਕਿਸ ਨਿਯਮ ਦੀ ਉਲੰਘਣਾ ਕਾਰਨ ਹੋ ਰਹੇ ਡੀਪੋਰਟ

ਮੈਲਬਰਨ : ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ’ਤੇ ਰਹਿ ਰਹੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਸਟ੍ਰੇਲੀਆ ਦੇ ਅਧਿਕਾਰੀ ਵਿਦਿਆਰਥੀਆਂ ’ਤੇ ਨਜ਼ਰ ਰੱਖ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ … ਪੂਰੀ ਖ਼ਬਰ

ਇਮੀਗ੍ਰੇਸ਼ਨ

‘ਖਸਤਾਹਾਲ’ ਇਮੀਗ੍ਰੇਸ਼ਨ ਸਿਸਟਮ ਕਾਰਨ ਡੀਪੋਰਟ ਹੋਣ ਕੰਢੇ ਪੁੱਜੀ ਮਨਜੀਤ ਕੌਰ

ਮੈਲਬਰਨ : ਇਕ ਸਕਿੱਲਡ ਵੀਜ਼ਾ ਧਾਰਕ ਮਨਜੀਤ ਕੌਰ ਨੂੰ ਵੀਜ਼ਾ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਪਰਿਵਾਰ ਸ਼ੁਰੂ ਕਰਨ ਦੇ ਬਾਵਜੂਦ ਸਤੰਬਰ ਵਿਚ ਆਸਟ੍ਰੇਲੀਆ ਤੋਂ ਡੀਪੋਰਟ ਹੋਣ ਦਾ ਸਾਹਮਣਾ ਕਰਨਾ … ਪੂਰੀ ਖ਼ਬਰ

ਟਰੰਪ

ਟਰੰਪ ਨੇ ਦਿੱਤਾ ਆਸਟ੍ਰੇਲੀਆ ਨੂੰ ਝਟਕਾ, ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਲੱਗੇਗਾ 25 ਫੀਸਦੀ ਟੈਰਿਫ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਸਮੇਤ ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ (Import) ’ਤੇ 25 ਫੀਸਦੀ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ … ਪੂਰੀ ਖ਼ਬਰ