ਵਿਕਟੋਰੀਆ

ਵਿਕਟੋਰੀਆ ਪੁਲਿਸ ਯੂਨੀਅਨ ਨੇ ਚੀਫ਼ ਕਮਿਸ਼ਨਰ ਵਿਰੁਧ ਬੇਭਰੋਸਗੀ ਦਾ ਮਤਾ ਪਾਸ ਕੀਤਾ, ਇਨ੍ਹਾਂ ਗੱਲਾਂ ’ਤੇ ਪ੍ਰਗਟਾਈ ਚਿੰਤਾ

ਮੈਲਬਰਨ : ਵਿਕਟੋਰੀਆ ਪੁਲਿਸ ਦੇ ਚੀਫ਼ ਕਮਿਸ਼ਨਰ Shane Patton ਕੋਲ ਪੁਲਿਸ ਯੂਨੀਅਨ ਦੇ ਭਰੋਸੇ ਦੀ ਵੋਟ ਨਹੀਂ ਰਹੀ ਹੈ। ਯੂਨੀਅਨ ਮੈਂਬਰਾਂ ਨੇ 87٪ ਦੇ ਵੋਟ ਨਾਲ Patton ਨੂੰ ਅਹੁਦੇ ਤੋਂ … ਪੂਰੀ ਖ਼ਬਰ

Zelia

ਵੈਸਟਰਨ ਆਸਟ੍ਰੇਲੀਆ ’ਚ ਕਮਜ਼ੋਰ ਪਿਆ ਚੱਕਰਵਾਤੀ ਤੂਫ਼ਾਨ Zelia, ਹੜ੍ਹਾਂ ਬਾਰੇ ਚੇਤਾਵਨੀ ਜਾਰੀ

ਮੈਲਬਰਨ : ਚੱਕਰਵਾਤੀ ਤੂਫਾਨ Zelia ਵੈਸਟਰਨ ਆਸਟ੍ਰੇਲੀਆ ’ਚ ਪਹੁੰਚ ਗਿਆ ਹੈ ਪਰ ਖੁਸ਼ਕਿਸਮਤੀ ਨਾਲ ਇਸ ਨੇ ਜ਼ਿਆਦਾ ਤਬਾਹੀ ਨਹੀਂ ਮਚਾਈ ਅਤੇ Port Hedland ਤੋਂ ਦੂਰ ਹੀ ਰਿਹਾ। ਚੌਥੀ ਸ਼੍ਰੇਣੀ ਦਾ … ਪੂਰੀ ਖ਼ਬਰ

ਟਰੰਪ

ਟਰੰਪ ਨੇ ਹਟਾਇਆ ਆਸਟ੍ਰੇਲੀਆ ਦੇ ਸਟੀਲ ਅਤੇ ਐਲੂਮੀਨੀਅਮ ਤੋਂ ਟੈਰਿਫ਼!

ਮੈਲਬਰਨ : ਅਮਰੀਕਾ ਨਾਲ 2005 ਤੋਂ ਲਾਗੂ ਮੁਕਤ ਵਪਾਰ ਸਮਝੌਤੇ ਕਾਰਨ ਆਸਟ੍ਰੇਲੀਆ ਡੋਨਾਲਡ ਟਰੰਪ ਦੇ ਤਾਜ਼ਾ ਟੈਰਿਫ ਵਾਧੇ ਤੋਂ ਬਚ ਸਕਦਾ ਹੈ। ਹਾਲਾਂਕਿ ਅਮਰੀਕਾ ਨੇ ਆਸਟ੍ਰੇਲੀਆਈ ਸਟੀਲ ਅਤੇ ਐਲੂਮੀਨੀਅਮ ਲਈ … ਪੂਰੀ ਖ਼ਬਰ

RBA

ਬਹੁਤੇ ਆਰਥਿਕ ਮਾਹਰਾਂ ਨੂੰ ਅਗਲੇ ਹਫ਼ਤੇ RBA ਦੇ ਵਿਆਜ ਰੇਟ ’ਚ ਕਟੌਤੀ ਦੀ ਉਮੀਦ

ਮੈਲਬਰਨ : ਅਗਲੇ ਹਫਤੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਵਿਆਜ ਰੇਟ ਵਿੱਚ ਕਟੌਤੀ ਦੀ ਸੰਭਾਵਨਾ ਵੱਧ ਰਹੀ ਹੈ, Finder ਵੱਲੋਂ ਕਰਵਾਏ ਇੱਕ ਸਰਵੇਖਣ ਅਨੁਸਾਰ 37 ਅਰਥ ਸ਼ਾਸਤਰ ਮਾਹਰਾਂ ਵਿੱਚੋਂ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਮੁੜ ਰੇਲ ਨੈੱਟਵਰਕ ’ਤੇ ਮਚੀ ਹਫੜਾ-ਦਫੜੀ, 350 ਤੋਂ ਵੱਧ ਡਰਾਈਵਰ ਅਤੇ ਗਾਰਡ ਗ਼ੈਰਹਾਜ਼ਰ

ਮੈਲਬਰਨ : ਰੇਲ, ਟ੍ਰਾਮ ਤੇ ਬੱਸ ਯੂਨੀਅਨ (RTBU) ਅਤੇ ਸਰਕਾਰ ਵਿਚਾਲੇ ਰੇਲ ਕਾਮਿਆਂ ਲਈ 4500 ਡਾਲਰ ਦੇ ਸਾਈਨ-ਆਨ ਬੋਨਸ ਨੂੰ ਲੈ ਕੇ ਚਲ ਰਹੇ ਰੇੜਕੇ ਦੇ ਨਤੀਜੇ ਵੱਜੋਂ ਇਕ ਵਾਰੀ … ਪੂਰੀ ਖ਼ਬਰ

Hume Highway

Hume Highway ’ਤੇ ਭਿਆਨਕ ਟਰੱਕ ਹਾਦਸਾ, ਇੱਕ ਡਰਾਈਵਰ ਦੀ ਮੌਤ, ਦੂਜਾ 7 ਘੰਟਿਆਂ ਤਕ ਮਲਬੇ ’ਚ ਫਸਿਆ ਰਿਹਾ

ਮੈਲਬਰਨ : ਸਾਊਥ NSW ਵਿੱਚ ਇੱਕ ਭਿਆਨਕ ਟਰੱਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਸੱਤ ਘੰਟਿਆਂ ਤੱਕ ਮਲਬੇ ਵਿੱਚ … ਪੂਰੀ ਖ਼ਬਰ

NSW

ਨਰਸਾਂ ਵੱਲੋਂ ਯਹੂਦੀ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਕੋਈ ਸਬੂਤ ਨਹੀਂ ਮਿਲੇ : NSW ਸਿਹਤ ਮੰਤਰੀ

ਮੈਲਬਰਨ : ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਇਲਜ਼ਾਮ ’ਚ ਨੌਕਰੀ ਤੋਂ ਹਟਾ ਦਿੱਤੇ ਗਏ ਮੁਸਲਿਮ ਮਰਦ ਅਤੇ ਔਰਤ ਨਰਸ ਬਾਰੇ NSW ਦੇ ਸਿਹਤ ਮੰਤਰੀ, Ryan Park ਨੇ ਕਿਹਾ ਹੈ ਕਿ … ਪੂਰੀ ਖ਼ਬਰ

AISRF

AISRF ਦੇ 16ਵੇਂ ਪੜਾਅ ਦਾ ਐਲਾਨ, ਭਾਰਤ ਅਤੇ ਆਸਟ੍ਰੇਲੀਆ ਖੋਜ ਕਾਰਜਾਂ ਲਈ ਦੇਣਗੇ ਕਈ ਮਿਲੀਅਨ ਡਾਲਰ ਦੀ ਫ਼ੰਡਿੰਗ

ਮੈਲਬਰਨ : ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫ਼ੰਡ (AISRF) ਆਸਟ੍ਰੇਲੀਆ ਸਰਕਾਰ ਦਾ ਸਭ ਤੋਂ ਵੱਡਾ ਦੁਵੱਲਾ ਪ੍ਰੋਗਰਾਮ ਹੈ ਜੋ ਵਿਗਿਆਨ ਨੂੰ ਸਮਰਪਿਤ ਹੈ। ਇਸ ਨੇ 2006 ਤੋਂ ਲੈ ਕੇ ਹੁਣ ਤੱਕ 370 … ਪੂਰੀ ਖ਼ਬਰ

ਸਕੂਲ

ਆਸਟ੍ਰੇਲੀਆ ’ਚ ਘਟੀ ਵਿਦਿਆਰਥੀਆਂ ਦੀ ਸਕੂਲਾਂ ’ਚ ਹਾਜ਼ਰੀ, ਜਾਣੋ ਕੀ ਕਹਿੰਦੀ ਹੈ ਕਮਿਸ਼ਨ ਦੀ ਰਿਪੋਰਟ

ਮੈਲਬਰਨ : ਉਤਪਾਦਕਤਾ ਕਮਿਸ਼ਨ ਦੀ ਇੱਕ ਰਿਪੋਰਟ ਅਨੁਸਾਰ, ਪਿਛਲੇ ਨੌਂ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੀ ਦਰ ਵਿੱਚ ਗਿਰਾਵਟ ਆਈ ਹੈ, ਰਾਸ਼ਟਰੀ ਹਾਜ਼ਰੀ ਦਰ 2015 ਵਿੱਚ 92.6٪ ਤੋਂ … ਪੂਰੀ ਖ਼ਬਰ

ਬ੍ਰਿਸਬੇਨ

‘ਜੱਜਾਂ ’ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ’, ਤਲਾਕ ਦੇ ਮਾਮਲੇ ’ਚ ਜੱਜ ਵਿਰੁਧ ਮੁਆਵਜ਼ੇ ਦਾ ਕੇਸ ਹਾਰਿਆ ਬ੍ਰਿਸਬੇਨ ਵਾਸੀ

ਮੈਲਬਰਨ : ਆਸਟ੍ਰੇਲੀਆ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੱਜਾਂ ’ਤੇ ਉਨ੍ਹਾਂ ਦੀ ਅਧਿਕਾਰਤ ਸਮਰੱਥਾ ਵਿੱਚ ਗਲਤੀਆਂ ਕਰਨ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਇਹ ਫੈਸਲਾ ਬ੍ਰਿਸਬੇਨ ਦੇ ਇਕ … ਪੂਰੀ ਖ਼ਬਰ