ਪ੍ਰਾਪਰਟੀ

ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕ ਅਗਲੇ ਦੋ ਸਾਲਾਂ ਤਕ ਨਹੀਂ ਖ਼ਰੀਦ ਸਕਣਗੇ ਆਪਣਾ ਮਕਾਨ, ਜਾਣੋ ਫ਼ੈਡਰਲ ਸਰਕਾਰ ਦੀ ਨਵੀਂ ਨੀਤੀ

ਮੈਲਬਰਨ : ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕਾਂ ਦੇ ਘਰ ਖਰੀਦਣ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਦਰਅਸਲ ਅਲਬਾਨੀਆ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਜ਼ਮੀਨ ਦੀ ਜਮ੍ਹਾਂਖੋਰੀ ਰੋਕਣ ਲਈ ਕਾਰਵਾਈ ਕੀਤੀ ਹੈ। ਵਿਦੇਸ਼ੀ … ਪੂਰੀ ਖ਼ਬਰ

ਸਕੂਲ

ਮਹਿੰਗੇ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਪ੍ਰਾਈਵੇਟ ਸਕੂਲਾਂ ’ਚ ਦਾਖ਼ਲਾ ਵਧਿਆ, ਪਬਲਿਕ ਸਕੂਲਾਂ ’ਚ ਘਟਿਆ

ਮੈਲਬਰਨ : ਪਿਛਲੇ ਪੰਜ ਸਾਲਾਂ ਵਿੱਚ, ਆਸਟ੍ਰੇਲੀਆ ਦੇ ਸਰਕਾਰੀ ਸਕੂਲਾਂ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ। 2024 ਵਿੱਚ, ਆਸਟ੍ਰੇਲੀਆਈ ਸਕੂਲਾਂ ਵਿੱਚ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਹਮਲਾ

ਮੈਲਬਰਨ : ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ’ਚੋਂ ਇਕ ਗਰਭਵਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ … ਪੂਰੀ ਖ਼ਬਰ

ਬ੍ਰਿਸਬੇਨ

ਆਸਟ੍ਰੇਲੀਆ ’ਚ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦੇ ਬੱਚਿਆਂ ਨੂੰ ਇਨਾਮ ਵੰਡੇ

ਮੈਲਬਰਨ : ਆਸਟ੍ਰੇਲੀਆ ਦੀ ਸਟੇਟ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ’ਚ 23 ਨਵੰਬਰ 2024 ਨੂੰ ਗੁਰਦੁਆਰਾ ਸਿੱਖ ਟੈਂਪਲ ਬ੍ਰਿਸਬੇਨ ਵਿਖੇ ਹਰਸ਼ਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਭਾਈ ਹੀਰਾ ਸਿੰਘ ਰਾਗੀ ਜੀ ਨੂੰ … ਪੂਰੀ ਖ਼ਬਰ

ਕੈਬ ਡਰਾਈਵਰ

ਕੈਬ ਡਰਾਈਵਰ ਜਰਨੈਲ ਸਿੰਘ ਨੇ ਮੁਸਾਫ਼ਰਾਂ ਨਾਲ ਕੁੱਟਮਾਰ ਕਰਨ ਅਤੇ ਵਾਧੂ ਕਿਰਾਇਆ ਵਸੂਲਣ ਦੇ 499 ਦੋਸ਼ ਕਬੂਲੇ, ਟੈਕਸੀ ਉਦਯੋਗ ’ਚ ਸੁਧਾਰਾਂ ਦੀ ਮੰਗ ਉੱਠੀ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਮੁੱਖ ਮੀਡੀਆ ਅਦਾਰਿਆਂ 9news ਅਤੇ The Sunday Morning Herald ਵੱਲੋਂ ਕੀਤੀ ਇੱਕ ਵੱਡੀ ਜਾਂਚ ਵਿੱਚ ਵਿਕਟੋਰੀਆ ਦੇ ਟੈਕਸੀ ਉਦਯੋਗ ਅੰਦਰ ਚਲ ਰਹੇ ਵਿਆਪਕ ਗ਼ੈਰਕਾਨੂੰਨੀ ਕੰਮਾਂ ਦਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਦੇ 12 ਅਜਿਹੇ ਸਬਅਰਬ ਜਿੱਥੇ ਮਕਾਨਾਂ ਦੀ ਔਸਤ ਕੀਮਤ ਅਜੇ ਵੀ 500,000 ਡਾਲਰ ਨਹੀਂ ਟੱਪੀ

ਮੈਲਬਰਨ : ਘਰਾਂ ਦੀਆਂ ਕੀਮਤਾਂ ਬਾਰੇ Domain ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆ ਦੇ ਸਿਰਫ 12 ਕੈਪੀਟਲ ਸਿਟੀਜ਼ ਦੇ ਸਬਅਰਬ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿੱਚ ਔਸਤਨ ਮਕਾਨ ਦੀ ਕੀਮਤ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਪੋਕੇਮੋਨ ਕਾਰਡ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਚਾਰ ਜਣੇ ਕਾਬੂ

ਮੈਲਬਰਨ : ਮੈਲਬਰਨ ਵਿੱਚ ਪੁਲਿਸ ਨੇ ਇੱਕ ਸੰਗਠਿਤ ਅਪਰਾਧ ਸਿੰਡੀਕੇਟ ਨੂੰ ਖਤਮ ਕਰ ਦਿੱਤਾ ਹੈ ਜੋ ਕਥਿਤ ਤੌਰ ’ਤੇ ਪੋਕੀਮੋਨ ਕਾਰਡ ਸਟੋਰਾਂ ਅਤੇ ਕ੍ਰਿਪਟੋਕਰੰਸੀ ATM ਨੂੰ ਨਿਸ਼ਾਨਾ ਬਣਾਉਂਦਾ ਸੀ। ਇਨ੍ਹਾਂ … ਪੂਰੀ ਖ਼ਬਰ

ਸਿਡਨੀ

ਹੜਤਾਲ ਕਾਰਨ ਸਿਡਨੀ ਦਾ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਤ, ਲੋਕਾਂ ਨੂੰ ਗ਼ੈਰ-ਜ਼ਰੂਰੀ ਸਫ਼ਰ ਤੋਂ ਪਰਹੇਜ਼ ਕਰਨ ਦੀ ਚੇਤਾਵਨੀ ਜਾਰੀ

ਮੈਲਬਰਨ : ਸਿਡਨੀ ਦਾ ਰੇਲ ਨੈੱਟਵਰਕ ਰੇਲ ਮੁਲਾਜ਼ਮਾਂ ਵੱਲੋਂ ਸਮੂਹਕ ਛੁੱਟੀ ’ਤੇ ਜਾਣ ਕਾਰਨ ਬਹੁਤ ਦਬਾਅ ਹੇਠ ਕੰਮ ਕਰ ਰਿਹਾ ਹੈ। ਅੱਜ ਤੱਕ, 197 ਵਰਕਰ ਕੰਮ ’ਤੇ ਨਹੀਂ ਆਏ ਹਨ, … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਬਾਲ ਸੰਭਾਲ ਸਿਸਟਮ ਖਸਤਾਹਾਲ, ਬੱਚਿਆਂ ਦੀਆਂ ਮੌਤਾਂ ਨੇ ਚੁੱਕੇ ਸਵਾਲ

ਮੈਲਬਰਨ : ਕੁਈਨਜ਼ਲੈਂਡ ਬਾਲ ਮੌਤ ਸਮੀਖਿਆ ਬੋਰਡ ਦੀ ਇਕ ਰਿਪੋਰਟ ਵਿਚ ਸਰਕਾਰੀ ਦੇਖਭਾਲ ਵਿਚ ਬੱਚਿਆਂ ਦੀ ਮੌਤ ਦੇ ਪ੍ਰੇਸ਼ਾਨ ਕਰਨ ਵਾਲੇ ਮਾਮਲਿਆਂ ਦਾ ਖੁਲਾਸਾ ਹੋਇਆ ਹੈ, ਜਿਸ ਵਿਚ ਸਿਸਟਮੈਟਿਕ ਅਸਫਲਤਾਵਾਂ … ਪੂਰੀ ਖ਼ਬਰ

ਤਸਮਾਨੀਆ

ਤਸਮਾਨੀਆ ’ਚ ਅੱਗ ਕਾਰਨ 98 ਹਜ਼ਾਰ ਹੈਕਟੇਅਰ ਤੋਂ ਵੱਧ ਇਲਾਕਾ ਸੜ ਕੇ ਸੁਆਹ

ਮੈਲਬਰਨ : ਤਸਮਾਨੀਆ ਫਾਇਰ ਸਰਵਿਸ (TFS) ਸਟੇਟ ਦੇ ਵੈਸਟ ’ਚ ਤਿੰਨ ਵੱਡੀਆਂ ਅੱਗਾਂ ਨੂੰ ਬੁਝਾਉਣ ਲਈ ਜੂਝ ਰਹੀ ਹੈ, ਪਰ ਠੰਡੇ ਤਾਪਮਾਨ ਅਤੇ ਮੀਂਹ ਪੈਣ ਕਾਰਨ ਚੇਤਾਵਨੀ ਵਾਪਸ ਲੈ ਲਈ … ਪੂਰੀ ਖ਼ਬਰ