ਬ੍ਰਿਸਬੇਨ

ਫ਼ਲਾਈਟ ਦੌਰਾਨ ਬੰਬ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, ਝੂਠੇ ਨਾਮ ਨਾਲ ਕਰ ਰਿਹਾ ਸੀ ਸਫ਼ਰ

ਮੈਲਬਰਨ : ਬ੍ਰਿਸਬੇਨ ਦੇ ਇਕ ਵਿਅਕਤੀ ’ਤੇ ਫਲਾਈਟ ਦੌਰਾਨ ਬੰਬ ਦੀ ਧਮਕੀ ਦੇਣ ਅਤੇ ਝੂਠੇ ਨਾਮ ਨਾਲ ਸਫ਼ਰ ਕਰਨ ਦਾ ਦੋਸ਼ ਹੈ।ਕਥਿਤ ਧਮਕੀ 14 ਜਨਵਰੀ ਨੂੰ ਉਸ ਸਮੇਂ ਮਿਲੀ ਜਦੋਂ … ਪੂਰੀ ਖ਼ਬਰ

Federal Election 2025

PM Anthony Albanese ਨੇ ਯੂਕਰੇਨ ’ਚ ਆਸਟ੍ਰੇਲੀਆ ਫੌਜੀਆਂ ਲਈ ਖੋਲ੍ਹੇ ਦਰਵਾਜ਼ੇ, Trump ਨੇ ਯੂਕਰੈਨ ਨੂੰ ਰੋਕੀ ਫ਼ੌਜੀ ਸਹਾਇਤਾ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਇਕ ਬਹੁਕੌਮੀ ਸ਼ਾਂਤੀ ਰੱਖਿਅਕ ਫੋਰਸ ਦੇ ਹਿੱਸੇ ਵਜੋਂ ਯੂਕਰੇਨ ਵਿਚ ਆਸਟ੍ਰੇਲੀਆਈ ਫ਼ੌਜੀਆਂ ਦੀ ਤਾਇਨਾਤੀ ’ਤੇ ਵਿਚਾਰ ਕਰ ਰਹੇ ਹਨ, ਜਦਕਿ ਦੂਜੇ ਪਾਸੇ Donald Trump … ਪੂਰੀ ਖ਼ਬਰ

Alfred

ਸੰਘਣੀ ਰਿਹਾਇਸ਼ ਵਾਲੇ ਇਲਾਕਿਆਂ ਵਲ ਵੱਧ ਰਿਹੈ ਚੱਕਰਵਾਤੀ ਤੂਫਾਨ Alfred, ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਚੱਕਰਵਾਤੀ ਤੂਫਾਨ Alfred ਦੇ Noosa ਅਤੇ NSW ਸਰਹੱਦ ਦੇ ਵਿਚਕਾਰ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਸੰਘਣੀ ਆਬਾਦੀ ਵਾਲਾ ਖੇਤਰ ਪ੍ਰਭਾਵਿਤ ਹੋਵੇਗਾ। ਪ੍ਰੀਮੀਅਰ David Crisafulli … ਪੂਰੀ ਖ਼ਬਰ

Hawk Logistics

ਇੱਕ ਟਰੱਕ ਤੋਂ 400 ਟਰੱਕ ਬਣਾਉਣ ਵਾਲੇ ਦੋ ਪੰਜਾਬੀ ਦੋਸਤਾਂ ਦੀ ਦਿਲਚਸਪ ਕਹਾਣੀ

ਮੈਲਬਰਨ : ਅੰਮ੍ਰਿਤ ਪਾਲ ਅਤੇ ਹਰਮਨਪ੍ਰੀਤ ‘ਹੈਰੀ’ ਸਿੰਘ ਆਸਟ੍ਰੇਲੀਆ ’ਚ ਪੰਜਾਬੀਆਂ ਦੀ ਸਫ਼ਲਤਾ ਦੀ ਕਹਾਣੀ ਦੀ ਮਿਸਾਲ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਪਿਛਲੇ ਲਗਭਗ ਇੱਕ ਦਹਾਕੇ ’ਚ 400 ਟਰੱਕਾਂ … ਪੂਰੀ ਖ਼ਬਰ

ਭਾਰਤੀ

ਭਾਰਤੀ ਰੱਖਿਆ ਪ੍ਰਮੁੱਖ ਜਨਰਲ ਅਨਿਲ ਚੌਹਾਨ ਆਸਟ੍ਰੇਲੀਆ ਦੀ ਯਾਤਰਾ ’ਤੇ

ਮੈਲਬਰਨ : ਭਾਰਤੀ ਦੇ ਚੀਫ਼ ਆਫ਼ ਡਿਫ਼ੈਂਸ ਸਟਾਫ਼ (CDS) ਜਨਰਲ ਅਨਿਲ ਚੌਹਾਨ ਸੋਮਵਾਰ ਨੂੰ ਆਸਟ੍ਰੇਲੀਆ ਦੀ ਚਾਰ ਦਿਨਾਂ ਦੀ ਯਾਤਰਾ ’ਤੇ ਰਵਾਨਾ ਹੋਏ ਜਿੱਥੇ ਉਹ ਭਾਰਤ-ਪ੍ਰਸ਼ਾਂਤ ਸਮੇਤ ਦੁਵੱਲੇ ਰਣਨੀਤਕ ਸਬੰਧਾਂ … ਪੂਰੀ ਖ਼ਬਰ

ਆਸਟ੍ਰੇਲੀਆ

ਖ਼ੂਨਦਾਨ ਰਾਹੀਂ 2.4 ਮਿਲੀਅਨ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੇ ਆਸਟ੍ਰੇਲੀਆਈ ਵਿਅਕਤੀ ਦਾ ਦੇਹਾਂਤ

ਮੈਲਬਰਨ : ‘ਗੋਲਡਨ ਆਰਮ’ ਉਪਨਾਮ ਵੱਜੋਂ ਜਾਣੇ ਜਾਂਦੇ ਨਿਊ ਸਾਊਥ ਵੇਲਜ਼ (NSW) ਵਾਸੀ James Harrison (88) ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। James Harrison ਦੇ ਖ਼ੂਨ ’ਚ ਦੁਰਲੱਭ ਐਂਟੀਬਾਡੀ, Anti-D, … ਪੂਰੀ ਖ਼ਬਰ

Alfred

ਤੂਫਾਨ Alfred ਦੇ ਡਰੋਂ ਸੁਪਰਮਾਰਕੀਟਾਂ ਦੀਆਂ ਸ਼ੈਲਫ਼ਾਂ ਹੋਣ ਲੱਗੀਆਂ ਖ਼ਾਲੀ, ਥੋੜ੍ਹਾ ਰਹਿ ਗਿਆ ਬਚ ਕੇ ਨਿਕਲਣ ਦਾ ਸਮਾਂ

ਮੈਲਬਰਨ : ਤੂਫਾਨ Alfred ਦੇ ਸਟੇਟ ਦੇ ਸਾਊਥ-ਈਸਟ ਤੱਟ ਨਾਲ ਟਕਰਾਉਣ ਤੋਂ ਪਹਿਲਾਂ ਇਸ ਇਲਾਕਿਆਂ ’ਚ ਸੁਪਰਮਾਰਕੀਟਾਂ ਦੀਆਂ ਸ਼ੈਲਫ਼ਾਂ ਪਾਣੀ ਅਤੇ ਬਰੈੱਡ ਤੋਂ ਸੱਖਣੀਆਂ ਹੋ ਗਈਆਂ ਹਨ। ਲੋਕਾਂ ਨੇ ਖਾਣ-ਪੀਣ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਮਰਦਾਂ ਅਤੇ ਔਰਤਾਂ ਦੀ ਤਨਖ਼ਾਹ ਨਾਬਰਾਬਰੀ ਜਾਰੀ, ਹੋਲਸੇਲ ਟਰੇਡ ’ਚ ਹਾਲਤ ਸਭ ਤੋਂ ਮਾੜੀ

ਮੈਲਬਰਨ : ਆਸਟ੍ਰੇਲੀਆ ’ਚ ਔਰਤਾਂ ਅਤੇ ਮਰਦਾਂ ਦੀ ਤਨਖਾਹ ’ਚ ਫ਼ਰਕ ਨੂੰ ਖਤਮ ਕਰਨ ਦੇ ਮਾਮਲੇ ਵਿੱਚ ਤਰੱਕੀ ਦੇ ਬਾਵਜੂਦ, ਪਿਛਲੇ ਸਾਲ 10 ਉਦਯੋਗਾਂ ’ਚ ਇਹ ਪਾੜਾ ਹੋਰ ਵਧ ਗਿਆ। … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ’ਚ ਅਪਰਾਧੀਆਂ ਨੂੰ ਕਲਾਸਾਂ ’ਚ ਭੇਜਣ ਦੀ ਯੋਜਨਾ ਤੋਂ ਹੈਰਾਨ-ਪ੍ਰੇਸ਼ਾਨ ਪ੍ਰਿੰਸੀਪਲ ਅਤੇ ਅਧਿਆਪਕ

ਮੈਲਬਰਨ : ਮੈਲਬਰਨ ’ਚ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਇੱਕ ਟਰਾਇਲ ਨੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ’ਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਵਿਕਟੋਰੀਆ ਸਰਕਾਰ … ਪੂਰੀ ਖ਼ਬਰ

ਪ੍ਰਾਪਰਟੀ

RBA ਵੱਲੋਂ ਵਿਆਜ ਰੇਟ ’ਚ ਕਟੌਤੀ ਦੇ ਐਲਾਨ ਮਗਰੋਂ ਵਧਣ ਲੱਗੀਆਂ ਘਰਾਂ ਦੀਆਂ ਕੀਮਤਾਂ, ਜਾਣੋ ਫ਼ਰਵਰੀ ਮਹੀਨੇ ’ਚ ਕਿੰਨਾ ਹੋਇਆ ਵਾਧਾ

ਮੈਲਬਰਨ : ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਵਿਆਜ ਰੇਟ ਵਿੱਚ 0.25٪ ਦੀ ਕਟੌਤੀ ਅਤੇ ਹੋਰ ਰਾਹਤਾਂ ਦੀਆਂ ਉਮੀਦਾਂ ਕਾਰਨ ਆਸਟ੍ਰੇਲੀਆ ’ਚ ਘਰਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। … ਪੂਰੀ ਖ਼ਬਰ