ਆਸਟ੍ਰੇਲੀਆ

ਆਸਟ੍ਰੇਲੀਆਈ ਬਣਿਆ ਬਨਾਉਟੀ ਦਿਲ ਨਾਲ 100 ਦਿਨਾਂ ਤਕ ਜਿਊਂਦਾ ਰਹਿਣ ਵਾਲਾ ਦੁਨੀਆ ਦਾ ਪਹਿਲਾ ਵਿਅਕਤੀ

ਮੈਲਬਰਨ : ਦਿਲ ਫ਼ੇਲ੍ਹ ਹੋਣ ਦੇ ਖ਼ਤਰੇ ਨਾਲ ਪੀੜਤ ਆਸਟ੍ਰੇਲੀਆ ਦਾ ਇਕ ਵਿਅਕਤੀ ਦੁਨੀਆ ਦਾ ਪਹਿਲਾ ਵਿਅਕਤੀ ਬਣ ਗਿਆ ਹੈ, ਜੋ ਪੂਰੀ ਤਰ੍ਹਾਂ ਬਨਾਉਟੀ ਦਿਲ ਦੇ ਇੰਪਲਾਂਟ ਨਾਲ ਹਸਪਤਾਲ ਤੋਂ … ਪੂਰੀ ਖ਼ਬਰ

Jacinta Allan

ਆਸਟ੍ਰੇਲੀਆ ’ਚ ਸਭ ਤੋਂ ਸਖ਼ਤ ‘ਜ਼ਮਾਨਤ ਕਾਨੂੰਨ’ ਪੇਸ਼ ਕਰੇਗੀ ਵਿਕਟੋਰੀਆ ਸਰਕਾਰ, ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਹੋਵੇਗਾ ਮੁਸ਼ਕਲ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਦੇਸ਼ ਵਿੱਚ ‘ਸਭ ਤੋਂ ਸਖਤ ਜ਼ਮਾਨਤ ਕਾਨੂੰਨ’ ਲਿਆਉਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗ ਅਪਰਾਧੀਆਂ ਲਈ ਜੇਲ੍ਹ ਨੂੰ ਆਖਰੀ ਉਪਾਅ … ਪੂਰੀ ਖ਼ਬਰ

ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ’ਚ ਬਿਜਲਈ ਤੂਫ਼ਾਨ ਨੇ ਮਚਾਈ ਦਹਿਸ਼ਤ, 10 ਹਜ਼ਾਰ ਘਰਾਂ ਦੀ ਬਿਜਲੀ ਗੁੱਲ, ਇਕ ਔਰਤ ਜ਼ਖ਼ਮੀ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਭਿਆਨਕ ਬਿਜਲਈ ਤੂਫਾਨ ਆਇਆ, ਜਿਸ ਕਾਰਨ 47,000 ਤੋਂ ਵੱਧ ਵਾਰੀ ਸਟੇਟ ਦੇ ਆਸਮਾਨ ’ਚ ਬਿਜਲੀ ਲਸ਼ਕੀ। ਇਸ ਕਾਰਨ ਦਰਜਨਾਂ ਥਾਵਾਂ ’ਤੇ ਝਾੜੀਆਂ ਨੂੰ ਅੱਗ … ਪੂਰੀ ਖ਼ਬਰ

ਆਸਟ੍ਰੇਲੀਆ

ਵਾਲ ਸਟ੍ਰੀਟ ’ਚ ਹਾਹਕਾਰ ਮਗਰੋਂ ਆਸਟ੍ਰੇਲੀਆਈ ਸ਼ੇਅਰ ਬਾਜ਼ਾਰਾਂ ’ਚ ਵੀ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 30 ਅਰਬ ਡਾਲਰ ਦੇ ਲਗਭਗ ਡੁੱਬੇ

ਮੈਲਬਰਨ : ਅਮਰੀਕੀ ਸ਼ੇਅਰ ਬਾਜ਼ਾਰ ਵਾਲ ਸਟ੍ਰੀਟ ’ਚ ਸ਼ੇਅਰਾਂ ਦੀ ਭਾਰੀ ਵਿਕਰੀ ਤੋਂ ਬਾਅਦ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿਚ ਵੀ ਤੇਜ਼ੀ ਨਾਲ ਗਿਰਾਵਟ ਵੇਖਣ ਨੂੰ ਮਿਲੀ ਹੈ। ASX ਅੱਜ ਸਵੇਰੇ 101.6 … ਪੂਰੀ ਖ਼ਬਰ

ਐਡੀਲੇਡ

ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਤੋੜੇ ਸਾਰੇ ਰਿਕਾਰਡ, ਮੈਲਬਰਨ ਨੂੰ ਵੀ ਛੱਡਿਆ ਪਿੱਛੇ

ਮੈਲਬਰਨ : ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਮੈਲਬਰਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਿੱਛੇ ਜਿਹੇ ਆਈ ਇੱਕ ਰਿਪੋਰਟ ਅਨੁਸਾਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ’ਚ ਮਾਰਚ 2020 ਤੋਂ ਬਾਅਦ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ’ਚ ਪੰਜਾਬੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹਰਸਮਰ ਅਤੇ ਹਰਸੀਰਤ ਨੇ ਜੱਤਿਆ ਗੋਲਡ ਮੈਡਲ

ਮੈਲਬਰਨ : 8 ਅਤੇ 9 ਮਾਰਚ ਨੂੰ ਕੈਸੀ ਫੀਲਡਜ਼ ਰੀਜਨਲ ਅਥਲੈਟਿਕਸ ਸੈਂਟਰ ਵਿਖੇ ਹੋਏ ਸਟੇਟ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਡਾਇਮੰਡ ਸਪੋਰਟਸ ਕਲੱਬ ਮੈਲਬਰਨ (ਕ੍ਰੈਨਬੋਰਨ ਲਿਟਲ ਅਥਲੈਟਿਕਸ ਸੈਂਟਰ ਦੇ ਸਹਿਯੋਗ … ਪੂਰੀ ਖ਼ਬਰ

Alfred

PM Anthony Albanese ਨੇ ਇੰਸ਼ੋਰੈਂਸ ਕੰਪਨੀਆਂ ਨੂੰ ਦਿੱਤੀ ਚੇਤਾਵਨੀ, ਕਿਹਾ, ‘ਸਹੀ ਕੰਮ ਨਾ ਕੀਤਾ ਤਾਂ ਹੋਵੇਗੀ ਕਾਰਵਾਈ’

ਮੈਲਬਰਨ : ਪੱਤਰਕਾਰ David Koch ਵੱਲੋਂ ਇੰਸ਼ੋਰੈਂਸ ਕੰਪਨੀਆਂ ’ਤੇ ਲਾਏ ਦੋਸ਼ਾਂ ਨੂੰ ਪ੍ਰਧਾਨ ਮੰਤਰੀ ਨੇ ਸਹੀ ਦੱਸਿਆ ਹੈ। ਚੈਨਲ 7 ’ਤੇ ਇੱਕ ਗੱਲਬਾਤ ’ਚ PM Anthony Albanese ਨੇ ਕਿਹਾ, ‘‘ਸਾਬਕਾ … ਪੂਰੀ ਖ਼ਬਰ

ਆਸਟ੍ਰੇਲੀਆ

ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਮਿਲਣ ਵਾਲੀ ਵੈਲਫ਼ੇਅਰ ਪੇਮੈਂਟ ’ਚ ਵਾਧੇ ਦਾ ਐਲਾਨ

ਮੈਲਬਰਨ : ਵੈਲਫ਼ੇਅਰ ’ਤੇ ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੇ ਭੁਗਤਾਨ ਵਿੱਚ ਮਹੱਤਵਪੂਰਣ ਵਾਧਾ ਮਿਲਣ ਵਾਲਾ ਹੈ, ਜਿਸ ਵਿੱਚ 5 ਮਿਲੀਅਨ ਤੋਂ ਵੱਧ ਪ੍ਰਾਪਤਕਰਤਾਵਾਂ ਨੂੰ 20 ਮਾਰਚ ਤੋਂ ਸ਼ੁਰੂ ਹੋਣ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਆਕਾਸ਼ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਦੁਰਲੱਭ ‘ਬਲੱਡ ਮੂਨ’, ਜਾਣੋ ਸਮਾਂ

ਮੈਲਬਰਨ : 14 ਮਾਰਚ ਦੀ ਸ਼ਾਮ ਨੂੰ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇੱਕ ਦੁਰਲੱਭ ਨਜ਼ਾਰਾ ਵੇਖਣ ਨੂੰ ਮਿਲੇਗਾ। ਸ਼ੁੱਕਰਵਾਰ ਵਾਲੇ ਦਿਨ ਸ਼ਾਮ ਨੂੰ ਸਿਰਫ਼ ਕੁੱਝ ਸਮੇਂ ਲਈ ਦੁਰਲੱਭ ‘ਬਲੱਡ ਮੂਨ’ … ਪੂਰੀ ਖ਼ਬਰ

Cyclone Alfred

Ex-Tropical Cyclone Alfred ਤੋਂ ਪ੍ਰਭਾਵਤ ਲੋਕਾਂ ਲਈ ਰਾਹਤ ਰਾਸ਼ੀ ਦਾ ਐਲਾਨ

ਮੈਲਬਰਨ : ਕੁਈਨਜ਼ਲੈਂਡ ਦੇ ਪ੍ਰੀਮੀਅਰ David Crisafulli ਨੇ ਤੂਫ਼ਾਨ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਪਹਿਲੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। Gold Coast, Redlands, ਅਤੇ Logan … ਪੂਰੀ ਖ਼ਬਰ