ਆਸਟ੍ਰੇਲੀਆ

ਅਮਰੀਕੀ ਡਾਲਰ ਮੁਕਾਬਲੇ ਲਗਾਤਾਰ ਤੀਜੇ ਦਿਨ ਆਸਟ੍ਰੇਲੀਆਈ ਡਾਲਰ ਦੀ ਕੀਮਤ ’ਚ ਵਾਧਾ

ਮੈਲਬਰਨ : ਆਸਟ੍ਰੇਲੀਆਈ ਡਾਲਰ (AUD) ਦੀ ਕੀਮਤ ’ਚ ਮੰਗਲਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ ਵਾਧਾ ਵੇਖਿਆ ਗਿਆ। ਦੁਪਹਿਰ ਸਮੇਂ ਇਹ 0.6380 ਅਮਰੀਕੀ ਸੈਂਟ ਪ੍ਰਤੀ AUD ਨੇੜੇ ਕਾਰੋਬਾਰ ਕਰ ਰਿਹਾ ਸੀ। … ਪੂਰੀ ਖ਼ਬਰ

ਆਸਟ੍ਰੇਲੀਆ

ਅਮਰੀਕੀ ਪਣਡੁੱਬੀਆਂ ਦੀ ਆਸਟ੍ਰੇਲੀਆ ਦੇ ਸਮੁੰਦਰ ’ਚ ਤੈਨਾਤੀ ਸ਼ੁਰੂ

ਮੈਲਬਰਨ : AUKUS ਪਾਰਟਨਰਸ਼ਿਪ ਅਧੀਨ ਅਮਰੀਕਾ ਦੀਆਂ ਸਭ ਤੋਂ ਉੱਨਤ ਪਣਡੁੱਬੀਆਂ ਦੀ ਆਸਟ੍ਰੇਲੀਆ ਨੇੜਲੇ ਸਮੁੰਦਰ ’ਚ ਤੈਨਾਤੀ ਸ਼ੁਰੂ ਹੋ ਗਈ ਹੈ। ਵਰਜੀਨੀਆ ਸ਼੍ਰੇਣੀ ਦੀ ਹਮਲਾਵਰ ਪਣਡੁੱਬੀ USS Minnesota ਇਸ ਸਮੇਂ … ਪੂਰੀ ਖ਼ਬਰ

NSW

NSW ’ਚ ਟਰੱਕ ਹਾਦਸੇ ਕਾਰਨ ਤਰਜੀਤ ਸਿੰਘ ਦੀ ਮੌਤ

ਮੈਲਬਰਨ : ਆਸਟ੍ਰੇਲੀਆ ’ਚ ਟਰੱਕ ਡਰਾਈਵਰ ਵੱਜੋਂ ਕੰਮ ਕਰਨ ਵਾਲੇ ਤਰਜੀਤ ਸਿੰਘ ਦੀ Bega NSW ’ਚ ਇੱਕ ਭਿਆਨਕ ਸੜਕੀ ਹਾਦਸੇ ਕਾਰਨ ਮੌਤ ਹੋ ਗਈ ਹੈ। ਉਹ ਸਿਰਫ਼ 30 ਸਾਲਾਂ ਦਾ … ਪੂਰੀ ਖ਼ਬਰ

ਆਸਟ੍ਰੇਲੀਆ

ਭੋਜਨ ਸੁਰੱਖਿਆ ਕੌਂਸਲ ਨੇ ਘਾਤਕ ਮਸ਼ਰੂਮ ਬਾਰੇ ਆਸਟ੍ਰੇਲੀਆ ਵਾਸੀਆਂ ਨੂੰ ਦਿੱਤੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਜੰਗਲੀ ਮਸ਼ਰੂਮ ਜਾਂ ਖੁੰਭਾਂ ਨੂੰ ਚੁੱਕਣ ਜਾਂ ਖਾਣ ਤੋਂ ਪਰਹੇਜ਼ ਕਰਨ ਕਿਉਂਕਿ ਇਨ੍ਹਾਂ ਮਸ਼ਰੂਮ ’ਚ ਘਾਤਕ ਜ਼ਹਿਰ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਘਰਾਂ ਨੇੜੇ ਲੱਗੀ ਭਿਆਨਕ ਅੱਗ, Montrose ਅਤੇ Kilsyth ’ਚ ਰਹਿਣ ਵਾਲਿਆਂ ਨੂੰ ਚੇਤਾਵਨੀ ਜਾਰੀ

ਮੈਲਬਰਨ : ਮੈਲਬਰਨ ਦੇ ਈਸਟ ਇਲਾਕੇ ਦੇ ਜੰਗਲਾਂ ’ਚ ਲੱਗੀ ਅੱਗ ਬੇਕਾਬੂ ਹੋ ਗਈ ਹੈ, ਜਿਸ ਕਾਰਨ Montrose ਅਤੇ Kilsyth ’ਚ ਘਰਾਂ ਨੂੰ ਖਤਰਾ ਹੈ। ਦੁਪਹਿਰ 2 ਵਜੇ ਲੱਗੀ ਅੱਗ … ਪੂਰੀ ਖ਼ਬਰ

ਸੁਨੀਤਾ ਵਿਲੀਅਮਜ਼

ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ ਦਾ ਰਾਹ ਪੱਧਰਾ, ਨਵੀਂ ਟੀਮ ISS ਲਈ ਰਵਾਨਾ

ਮੈਲਬਰਨ : NASA ਦੇ ਦੋ ਫਸੇ ਪੁਲਾੜ ਯਾਤਰੀਆਂ ਦੀ ਥਾਂ ਲੈਣ ਲਈ ਸ਼ੁੱਕਰਵਾਰ ਰਾਤ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ’ਤੇ ਨਵੇਂ ਪੁਲਾੜ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ , ਜਿਸ ਨਾਲ … ਪੂਰੀ ਖ਼ਬਰ

ਵਿਕਟੋਰੀਆ

‘20 ਸੈਂਟੀਮੀਟਰ ਤੋਂ ਲੰਮੇ’ ਤੇਜ਼ਧਾਰ ਹਥਿਆਰਾਂ ’ਤੇ ਰੋਕ ਲਗਾਵੇਗਾ ਵਿਕਟੋਰੀਆ, 1 ਸਤੰਬਰ ਲਾਗੂ ਹੋਵੇਗੀ ਪਾਬੰਦੀ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਨੇ ਐਲਾਨ ਕੀਤਾ ਹੈ ਕਿ ਸਟੇਟ ਲੰਮੇ ਤੇਜ਼ਧਾਰ ਹਥਿਆਰਾਂ ਨਾਲ ਜੁੜੇ ਕਈ ਅਪਰਾਧਾਂ ਨੂੰ ਰੋਕਣ ਲਈ ‘ਮੀਸ਼ੈਤੀ’ ’ਤੇ ਪਾਬੰਦੀ ਲਗਾਏਗਾ, ਪੁਲਿਸ ਤਲਾਸ਼ੀ ਸ਼ਕਤੀਆਂ ਦਾ ਵਿਸਥਾਰ … ਪੂਰੀ ਖ਼ਬਰ

ਚਾਕੂਬਾਜ਼ੀ

ਮੈਲਬਰਨ ’ਚ ਚਾਕੂਬਾਜ਼ੀ ਕਾਰਨ ਇੱਕ ਵਿਅਕਤੀ ਦੀ ਮੌਤ, ਹਮਲਾਵਰ ਫ਼ਰਾਰ

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਸਥਿਤ ਇੱਕ ਸ਼ਾਪਿੰਗ ਸੈਂਟਰ ਦੇ ਕਾਰਪਾਰਕ ’ਚ ਹੋਈ ਚਾਕੂਬਾਜ਼ੀ ਦੀ ਇੱਕ ਘਟਨਾ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਕਰ … ਪੂਰੀ ਖ਼ਬਰ

ਵਿਆਜ ਰੇਟ ’ਚ ਕਟੌਤੀ ਮਗਰੋਂ ਮੈਲਬਰਨ ’ਚ ਕਿੱਥੇ-ਕਿੱਥੇ ਵਧ ਰਹੀਆਂ ਨੇ ਪ੍ਰਾਪਰਟੀ ਦੀਆਂ ਕੀਮਤਾਂ, ਨਵੇਂ ਅੰਕੜਿਆਂ ’ਚ ਹੋਇਆ ਖ਼ੁਲਾਸਾ

ਮੈਲਬਰਨ : ਮੈਲਬਰਨ ਦੇ ਅਮੀਰ ਸਬਅਰਬਾਂ ਅੰਦਰ ਹਾਲ ਹੀ ਵਿੱਚ ਵਿਆਜ ਰੇਟ ਵਿੱਚ ਕਟੌਤੀ ਤੋਂ ਬਾਅਦ ਪ੍ਰਾਪਰਟੀ ਦੀ ਮੰਗ ਵਿੱਚ ਵਾਧਾ ਹੋਇਆ ਹੈ ਅਤੇ ਮਕਾਨ ਦੀਆਂ ਕੀਮਤਾਂ ਚੜ੍ਹੀਆਂ ਹਨ। CoreLogic … ਪੂਰੀ ਖ਼ਬਰ

ਵਿਕਟੋਰੀਆ

NSW ਅਤੇ ਵਿਕਟੋਰੀਆ ’ਚ ਮੀਸਲਜ਼ ਬਾਰੇ ਚੇਤਾਵਨੀ ਜਾਰੀ

ਮੈਲਬਰਨ : ਨਵੇਂ ਮਾਮਲਿਆਂ ਦਾ ਪਤਾ ਲੱਗਣ ਤੋਂ ਬਾਅਦ NSW ਅਤੇ ਵਿਕਟੋਰੀਆ ਵਿੱਚ ਮੀਸਲਜ਼ (ਖਸਰੇ) ਦੀ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ ਹੈ। NSW ਵਿੱਚ ਪੁਸ਼ਟੀ ਕੀਤੇ ਕੇਸ ਇੱਕ ਇੰਟਰਨੈਸ਼ਨਲ ਫ਼ਲਾਈਟ … ਪੂਰੀ ਖ਼ਬਰ