Townsville

Townsville ’ਚ ਮੀਂਹ ਨੇ ਤੋੜਿਆ 27 ਸਾਲਾਂ ਦਾ ਰਿਕਾਰਡ, ਹੜ੍ਹਾਂ ਕਾਰਨ ਸੜਕਾਂ ਅਤੇ ਪੁਲ ਬੰਦ

ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 24 ਘੰਟਿਆਂ ਅੰਦਰ 301.4 ਮਿਲੀਮੀਟਰ ਮੀਂਹ ਪਿਆ, ਜੋ ਪਿਛਲੇ 27 ਸਾਲਾਂ ’ਚ ਸਭ ਤੋਂ ਭਾਰੀ ਬਾਰਸ਼ ਹੈ। ਭਾਰੀ ਮੀਂਹ ਕਾਰਨ ਵੱਡੇ ਪੱਧਰ ’ਤੇ ਹੜ੍ਹ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਪਹਿਲਾ ਸ਼ੱਕਰ ਉਤਪਾਦਕ ਬਣਿਆ ਅਰਜੁਨ ਸਿੰਘ, ਗੋਰੇ ਨਾਲ ਭਾਈਵਾਲੀ ਕਰ ਕੇ 80 ਪਰਖਾਂ ਤੋਂ ਬਾਅਦ ਮਿਲਿਆ ਪਰਫ਼ੈਕਟ ਸੁਆਦ

ਮੈਲਬਰਨ : ਆਸਟ੍ਰੇਲੀਆ ’ਚ ਗੁੜ ਅਤੇ ਸ਼ੱਕਰ ਦੀ ਵੱਡੀ ਮੰਗ ਹੋਣ ਦੇ ਬਾਵਜੂਦ ਕਦੇ ਇਨ੍ਹਾਂ ਦਾ ਉਤਪਾਦਨ ਨਹੀਂ ਕੀਤਾ ਗਿਆ ਸੀ। ਇੱਥੇ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਨੂੰ ਇੰਪੋਰਟ ਕੀਤਾ … ਪੂਰੀ ਖ਼ਬਰ

Peter Dutton

Golden Visa ਪ੍ਰੋਗਰਾਮ ਨੂੰ ਮੁੜ ਲਿਆਉਣਾ ਚਾਹੁੰਦੇ ਹਨ ਵਿਰੋਧੀ ਧਿਰ ਦੇ ਨੇਤਾ Peter Dutton

ਮੈਲਬਰਨ : ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ Peter Dutton ਨੇ ਗੋਲਡਨ ਵੀਜ਼ਾ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਦਾ ਸੁਝਾਅ ਦਿੱਤਾ ਹੈ, ਜਿਸ ਨੂੰ ਜਨਵਰੀ 2024 ਵਿਚ ਖਤਮ ਕਰ ਦਿੱਤਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਸਿੱਖਿਆ ਤੋਂ ਮੋਹ ਭੰਗ! ਪਿਛਲੇ ਸਾਲ 15,300 ਸਟੂਡੈਂਟ ਵੀਜ਼ਾ ਐਪਲੀਕੇਸ਼ਨਾਂ ਵਾਪਸ ਲਈਆਂ ਗਈਆਂ

ਮੈਲਬਰਨ : ਆਸਟ੍ਰੇਲੀਆ ਵਿਚ 2024 ਦੌਰਾਨ ਸਟੂਡੈਂਟ ਵੀਜ਼ਾ ਐਪਲੀਕੇਸ਼ਨਜ਼ ਵਾਪਸ ਲੈਣ ਵਿਚ ਮਹੱਤਵਪੂਰਣ ਵਾਧਾ ਦੇਖਿਆ, ਜਿਸ ਵਿਚ 15,300 ਤੋਂ ਵੱਧ ਸਟੂਡੈਂਟਸ ਨੇ ਆਸਟ੍ਰੇਲੀਆ ’ਚ ਪੜ੍ਹਾਈ ਤੋਂ ਮੂੰਹ ਮੋੜਿਆ। ਇਹ ਕੁੱਲ … ਪੂਰੀ ਖ਼ਬਰ

ਆਸਟ੍ਰੇਲੀਆ

ਰੀਅਲ ਅਸਟੇਟ ਮਾਹਰ ਨੇ ਆਸਟ੍ਰੇਲੀਆ ’ਚ ਹਾਊਸਿੰਗ ਸੰਕਟ ਲਈ ਮਿਸਤਰੀਆ ਨੂੰ ਦਸਿਆ ਅਸਲ ਜ਼ਿੰਮੇਵਾਰ, ਜਾਣੋ ਕਾਰਨ

ਮੈਲਬਰਨ : ਰੀਅਲ ਅਸਟੇਟ ’ਚ ਤਜਰਬੇਕਾਰ Tom Panos ਦਾ ਇੱਕ ਸੋਸ਼ਲ ਮੀਡੀਆ ਵੀਡੀਓ ਅੱਜਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ’ਚ ਉਹ ਦਾਅਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਦਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਲਈ ਸ਼ੁੱਭ ਸੰਕੇਤ, ਰੀਸੇਲ ’ਤੇ ਮੁਨਾਫ਼ਾ ਰਿਕਾਰਡ ਪੱਧਰ ’ਤੇ ਪੁੱਜਾ

ਮੈਲਬਰਨ : ਆਸਟ੍ਰੇਲੀਆ ਦੇ ਮਕਾਨ ਮਾਲਕ ਆਪਣੀ ਪ੍ਰਾਪਰਟੀ ਵੇਚ ਕੇ ਰਿਕਾਰਡ ਔਸਤਨ 3,06,000 ਡਾਲਰ ਦਾ ਮੁਨਾਫਾ ਕਮਾ ਰਹੇ ਹਨ, ਹਾਲਾਂਕਿ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਇਹ ਕੰਮ ਦੂਜਿਆਂ ਨਾਲੋਂ ਮੁਸ਼ਕਲ … ਪੂਰੀ ਖ਼ਬਰ

ਆਸਟ੍ਰੇਲੀਆ

‘ਚੰਗੀ’ ਸੈਲਰੀ ਕੀ ਹੋਵੇ? ਜਾਣੋ ਕੀ ਨੇ ਆਸਟ੍ਰੇਲੀਅਨਾਂ ਦੀਆਂ ਉਮੀਦਾਂ

ਮੈਲਬਰਨ : ਔਸਤਨ ਆਸਟ੍ਰੇਲੀਆਈ ਲੋਕ ਮੰਨਦੇ ਹਨ ਕਿ ‘ਚੰਗੀ’ ਸੈਲਰੀ ਪ੍ਰਤੀ ਸਾਲ ਲਗਭਗ 152,775 ਡਾਲਰ ਹੈ। ਹਾਲਾਂਕਿ ਆਸਟ੍ਰੇਲੀਆਈ ਲੋਕਾਂ ਦੀਆਂ ‘ਚੰਗੀ’ ਸੈਲਰੀ ਦੀਆਂ ਉਮੀਦਾਂ ਉਮਰ ਦੇ ਹਿਸਾਬ ਨਾਲ ਵੱਖੋ-ਵੱਖ ਹਨ। … ਪੂਰੀ ਖ਼ਬਰ

ਰਾਜਵਿੰਦਰ ਸਿੰਘ

Toyah Cordingley ਕਤਲ ਕੇਸ ’ਚ ਇੱਕ ਫ਼ੈਸਲੇ ’ਤੇ ਨਾ ਪਹੁੰਚ ਸਕੀ ਜਿਊਰੀ

ਅਗਲੇ ਬੁੱਧਵਾਰ ਨੂੰ ਦਿੱਤੀ ਜਾਵੇਗੀ ਮੁੜ ਸੁਣਵਾਈ ਦੀ ਤਰੀਕ ਮੈਲਬਰਨ : ਕੁਈਨਜ਼ਲੈਂਡ ਵਾਸੀ Toyah Cordingley ਦੀ ਹੱਤਿਆ ਦੇ ਕੇਸ ’ਚ ਜਿਊਰੀ ਸਰਬਸੰਮਤੀ ਨਾਲ ਫੈਸਲਾ ਨਹੀਂ ਸੁਣਾ ਸਕੀ ਹੈ। 24 ਸਾਲ … ਪੂਰੀ ਖ਼ਬਰ

ਸਿਡਨੀ

ਇੱਕ ਬੈੱਡਰੂਮ ਵਾਲੇ ਘਰ ’ਚ ਸੱਤ ਕਿਰਾਏਦਾਰ ਰੱਖਣ ਵਾਲੀ ਸਿਡਨੀ ਦੀ ਮਕਾਨ ਮਾਲਕਣ ਨੂੰ 4500 ਡਾਲਰ ਦਾ ਜੁਰਮਾਨਾ

ਮੈਲਬਰਨ : ਸਿਡਨੀ ਦੀ ਇੱਕ ਮਕਾਨ ਮਾਲਕਣ Katy Meng Yuan Chen ਨੂੰ ਕੌਂਸਲ ਨੇ 4500 ਡਾਲਰ ਦਾ ਜੁਰਮਾਨਾ ਲਾਇਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਇਕ ਬੈੱਡਰੂਮ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਘਰ ਖ਼ਰੀਦਣ ਹੋਇਆ ਹੋਰ ਔਖਾ, 10 ਸਾਲਾਂ ਦੀ ਬਚਤ ਵੀ ਪੈ ਰਹੀ ਘੱਟ : ਨਵੀਂ ਰਿਸਰਚ

ਮੈਲਬਰਨ : ਆਸਟ੍ਰੇਲੀਆ ’ਚ ਘਰ ਖ਼ਰੀਦਣ ਲਈ ਲੋੜੀਂਦੀ ਬਚਤ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਨਵੀਂ ਰਿਸਰਚ ਅਲੂਸਾਰ ਸਿਡਨੀ ’ਚ ਔਸਤ ਕੀਮਤ ਦਾ ਘਰ ਖ਼ਰੀਦਣ ਲਈ ਅੱਜ ਦੀ ਤਰੀਕ ’ਚ … ਪੂਰੀ ਖ਼ਬਰ