ਓਲੰਪਿਕ

2032 ਬ੍ਰਿਸਬੇਨ ਓਲੰਪਿਕ ਲਈ ਸਟੇਡੀਅਮਾਂ ਦਾ ਖਾਕਾ ਤਿਆਰ, ਜਾਣੋ ਕੀ ਬਣੇਗਾ ਨਵਾਂ ਅਤੇ ਕਿਸ ਥਾਂ ਨੂੰ ਢਾਹਿਆ ਜਾਵੇਗਾ

ਮੈਲਬਰਨ : ਕੁਈਨਜ਼ਲੈਂਡ ਸਰਕਾਰ ਨੇ 2032 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਬਲੂਪ੍ਰਿੰਟ ਦਾ ਐਲਾਨ ਕਰ ਦਿੱਤਾ ਹੈ। ਪ੍ਰੀਮੀਅਰ David Crisafulli ਨੇ ਐਲਾਨ ਕਰਦਿਆਂ ਦੱਸਿਆ ਕਿ ਬ੍ਰਿਸਬੇਨ ਦੇ ਵਿਕਟੋਰੀਆ ਪਾਰਕ ਵਿਚ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ : ਫ਼ੈਡਰਲ ਚੋਣਾਂ ਦੀ ਦੌੜ ’ਚ ਦੋ ਪਾਰਟੀਆਂ ਵਿਚਕਾਰ ਫਸਵਾਂ ਮੁਕਾਬਲਾ, ਜਾਣੋ ਕੀ ਕਹਿ ਰਹੇ ਨੇ ਸਰਵੇਖਣ

ਮੈਲਬਰਨ : ਆਸਟ੍ਰੇਲੀਆ ’ਚ ਫ਼ੈਡਰਲ ਚੋਣ ’ਚ ਡੇਢ ਕੁ ਮਹੀਨਾ ਹੀ ਰਹਿ ਗਿਆ ਹੈ, ਪਰ ਇਸ ਦੌੜ ’ਚ ਸਥਿਤੀ ਅਜੇ ਤਕ ਅਣਕਿਆਸੀ ਬਣੀ ਹੋਈ ਹੈ। ਜਿੱਥੇ ਜਨਵਰੀ-ਫਰਵਰੀ ਵਿੱਚ, Coalition ਇਸ … ਪੂਰੀ ਖ਼ਬਰ

ਆਸਟ੍ਰੇਲੀਆ

NSW ਵਿੱਚ 19 ਮਈ ਤੋਂ ਬਦਲਣ ਜਾ ਰਹੇ ਹਨ ਰੈਂਟਲ ਕਾਨੂੰਨ, ਜਾਣੋ ਕਿਰਾਏਦਾਰਾਂ ਨੂੰ ਮਿਲਣੀਆਂ ਕਿਹੜੀਆਂ ਸਹੂਲਤਾਂ

ਮੈਲਬਰਨ : NSW ਵਿੱਚ 19 ਮਈ ਤੋਂ ਰੈਂਟਲ ਕਾਨੂੰਨ ਬਦਲਣ ਜਾ ਰਹੇ ਹਨ। ਨਵੇਂ ਲਾਗੂ ਹੋਣ ਜਾ ਰਹੇ ਰੈਟਲ ਕਾਨੂੰਨਾਂ ਦਾ ਉਦੇਸ਼ ਇੱਕ ਨਿਰਪੱਖ ਰੈਂਟਲ ਮਾਰਕੀਟ ਬਣਾਉਣਾ ਹੈ। ਮਕਾਨ ਮਾਲਕ … ਪੂਰੀ ਖ਼ਬਰ

ਆਸਟ੍ਰੇਲੀਆ

NSW ’ਚ ਬੈਕਗਰਾਊਂਡ ਜਾਂਚ ਘਪਲਾ, ਹਜ਼ਾਰਾਂ ਕਿਰਾਏਦਾਰਾਂ ਨੂੰ ਵਾਪਸ ਮਿਲੇ ਗ਼ੈਰਕਾਨੂੰਨੀ ਢੰਗ ਨਾਲ ਵਸੂਲੇ ਡਾਲਰ

ਮੈਲਬਰਨ : ਨਿਊ ਸਾਊਥ ਵੇਲਜ਼ ਵਿਚ ਕਿਰਾਏਦਾਰਾਂ ਨੂੰ ਕਿਰਾਏ ਲਈ ਇਕ ਆਨਲਾਈਨ ਬਿਨੈ ਪਲੇਟਫਾਰਮ ਵੱਲੋਂ ਉਨ੍ਹਾਂ ਦੇ ਬੈਕਗਰਾਊਂਡ ਦੀ ਜਾਂਚ ਲਈ ਗੈਰਕਾਨੂੰਨੀ ਢੰਗ ਨਾਲ ਕੀਮਤ ਵਸੂਲੇ ਜਾਣ ਤੋਂ ਬਾਅਦ ਲਗਭਗ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਚੋਣਾਂ ਲਈ ਹੁਣ ਸਿਰਫ਼ ਤਿੰਨ ਤਰੀਕਾਂ ਬਚੀਆਂ, ਜਾਣੋ ਕਦੋਂ ਹੋ ਸਕਦੈ ਐਲਾਨ

ਮੈਲਬਰਨ : ਕਈ ਮਹੀਨਿਆਂ ਤੋਂ ਫੈਡਰਲ ਚੋਣਾਂ ਲਈ 12 ਅਪ੍ਰੈਲ ਸਭ ਤੋਂ ਵੱਧ ਸੰਭਾਵਿਤ ਤਰੀਕ ਸੀ। ਪਰ ਚੱਕਰਵਾਤੀ ਤੂਫਾਨ ਅਲਫਰੈਡ ਕਾਰਨ ਪ੍ਰਧਾਨ ਮੰਤਰੀ Anthony Albanese ਵੱਲੋਂ 9 ਮਾਰਚ ਨੂੰ ਚੋਣ … ਪੂਰੀ ਖ਼ਬਰ

ਆਸਟ੍ਰੇਲੀਆ

ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਵਿਸਾਖੀ 2025 ਚੈਰਿਟੀ ਰਾਈਡ ਲਈ ਤਿਆਰੀ ਖਿੱਚੀ

ਮੈਲਬਰਨ : ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਨੇ ਐਤਵਾਰ, 13 ਅਪ੍ਰੈਲ, 2025 ਨੂੰ ਆਪਣੀ ਤੀਜੀ ਸਲਾਨਾ ਵਿਸਾਖੀ ਰਾਈਡ ਲਈ ਸੱਦਾ ਦਿੱਤਾ ਹੈ। ਖਾਲਸਾ ਪੰਥ ਦੀ ਸ਼ੁਰੂਆਤ ਦੇ ਤਿਉਹਾਰ ਵਿਸਾਖੀ ਦੀ ਯਾਦ … ਪੂਰੀ ਖ਼ਬਰ

ਪੰਜਾਬਣਾਂ

ਪੰਜਾਬਣਾਂ ਨੇ ਪਹਿਲੀ ਵਾਰ ਆਸਟ੍ਰੇਲੀਆ ਦੇ ਅਰਾਰੈਟ ’ਚ ਪਾਈ ਧਮਾਲ

ਮੈਲਬਰਨ : ਆਸਟ੍ਰੇਲੀਆ ’ਚ 17 ਤੋਂ 23 ਮਾਰਚ ਤੱਕ ਮਨਾਏ ਗਏ Harmony Week ਦੌਰਾਨ ਦੌਰਾਨ ਦੇਸ਼ ਭਰ ’ਚ ਵੱਖ-ਵੱਖ ਥਾਵਾਂ ’ਤੇ ਕਲਚਰਲ ਪ੍ਰੋਗਰਾਮ ਕਰਵਾਏ ਗਏ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ … ਪੂਰੀ ਖ਼ਬਰ

ਨੀਲਾਮੀ

ਨੀਲਾਮੀ ਦੌਰਾਨ ਕਲੀਅਰੈਂਸ ਰੇਟ ’ਚ ਹੋ ਰਹੀ ਕਮੀ, ਵਿਆਜ ਰੇਟ ਹੋਰ ਕਮੀ ਦੀ ਉਡੀਕ ’ਚ ਖ਼ਰੀਦਦਾਰ

ਮੈਲਬਰਨ : ਆਸਟ੍ਰੇਲੀਆ ਦੇ ਸਾਰੇ ਰਾਜਧਾਨੀ ਸ਼ਹਿਰਾਂ ’ਚ ਨਿਲਾਮੀ ਦੌਰਾਨ ਮਕਾਨਾਂ ਦੀ ਵਿਕਰੀ ’ਚ ਸਫ਼ਲਤਾ ਦਾ ਰੇਟ ਘਟਦਾ ਜਾ ਰਿਹਾ ਹੈ। ਇਹ ਰੇਟ ਪਿਛਲੇ ਹਫਤੇ ਘਟ ਕੇ 69.1٪ ਰਹਿ ਗਿਆ, … ਪੂਰੀ ਖ਼ਬਰ

ਆਸਟ੍ਰੇਲੀਆ

ਬਾਹਰਲੇ ਦੇਸ਼ਾਂ ਵਾਲਿਆਂ ਨੇ ਆਸਟ੍ਰੇਲੀਆ ਤੋਂ ਮੂੰਹ ਮੋੜਿਆ ? ਓਵਰਸੀਜ ਮਾਈਗਰੇਸ਼ਨ 32% ਘਟੀ

ਮੈਲਬਰਨ : ਆਸਟ੍ਰੇਲੀਆ ਦਾ ਸ਼ੁੱਧ ਵਿਦੇਸ਼ੀ ਪ੍ਰਵਾਸ (Overseas Migration) ਬੀਤੇ ਸਾਲ ਘੱਟ ਗਿਆ ਹੈ। ਸਤੰਬਰ 2024 ਤੱਕ ਦੇ 12 ਮਹੀਨਿਆਂ ’ਚ 379,000 ਲੋਕ ਦੇਸ਼ ਅੰਦਰ ਆਏ, ਜੋ ਮਹਾਂਮਾਰੀ ਸਮੇਂ ਵੇਲੇ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਮੌਰਗੇਜ ਨਾਲ ਰਿਟਾਇਰਡ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ

ਮੈਲਬਰਨ : ਆਸਟ੍ਰੇਲੀਆ ’ਚ ਇੱਕ ਚਿੰਤਾਜਨਕ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਅੰਦਰ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਰਿਟਾਇਰ ਹੋਣ ਤੋਂ ਬਾਅਦ ਵੀ ਮੌਰਗੇਜ ਦੇ … ਪੂਰੀ ਖ਼ਬਰ