ਪਹਿਲੇ ਜਣੇਪੇ

ਪਹਿਲੇ ਜਣੇਪੇ ਮਗਰੋਂ ਛੇਤੀ ਹਾਰਮੋਨਲ ਗਰਭ ਨਿਰੋਧਕ ਲੈਣ ਨਾਲ ਪੈਦਾ ਹੋ ਸਕਦੈ ਡਿਪਰੈਸ਼ਨ

ਮੈਲਬਰਨ : ਡੈਨਮਾਰਕ ਵਿੱਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਹਿਲੀ ਵਾਰ ਮਾਂ ਬਣਨ ਤੋਂ ਬਾਅਦ ਇਕ ਸਾਲ ਅੰਦਰ ਹੀ ਹਾਰਮੋਨਲ ਗਰਭ ਨਿਰੋਧਕ ਦਵਾਈਆਂ … ਪੂਰੀ ਖ਼ਬਰ

NSW

NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ

ਮੈਲਬਰਨ : NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ 8 ਅਪ੍ਰੈਲ ਤੋਂ 3 ਦਿਨਾਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਡਾਕਟਰ ਹਸਪਤਾਲਾਂ ’ਚ ਕੰਮ ਦੇ ਬਹੁਤ ਜ਼ਿਆਦਾ … ਪੂਰੀ ਖ਼ਬਰ

Clare O’Neil

ਮਹਿੰਗਾਈ ਦੇ ਰੇਟ ਤੋਂ ਜ਼ਿਆਦਾ ਵਧਾਈ ਜਾਵੇ ਘੱਟੋ-ਘੱਟ ਤਨਖ਼ਾਹ : Clare O’Neil

ਮੈਲਬਰਨ : ਆਸਟ੍ਰੇਲੀਆਈ ਲੇਬਰ ਪਾਰਟੀ ਲਗਭਗ 30 ਲੱਖ ਘੱਟੋ-ਘੱਟ ਤਨਖਾਹ ਵਾਲੇ ਵਰਕਰਾਂ ਦੀ ਤਨਖਾਹ ਵਧਾਉਣ ਲਈ ਜ਼ੋਰ ਦੇ ਰਹੀ ਹੈ। ਪਾਰਟੀ ਨੇ ਫੇਅਰ ਵਰਕ ਕਮਿਸ਼ਨ ਤੋਂ ‘ਆਰਥਿਕ ਤੌਰ ’ਤੇ ਟਿਕਾਊ … ਪੂਰੀ ਖ਼ਬਰ

Gold Coast

ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਜੋੜੇ ਨੂੰ ਜੇਲ੍ਹ ਦੀ ਸਜ਼ਾ

ਮੈਲਬਰਨ : 15 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਇਕ ਪਤੀ-ਪਤਨੀ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। Christopher Luke Hili ਅਤੇ Lee … ਪੂਰੀ ਖ਼ਬਰ

ਵੀਜ਼ਾ

ਅੱਜ ਤੋਂ ਭਾਰਤੀਆਂ ਲਈ ਆਸਟ੍ਰੇਲੀਆ ਅਤੇ UK ਵੀਜ਼ਾ ਦੀ ਫ਼ੀਸ ’ਚ ਹੋਇਆ ਵਾਧਾ, ਜਾਣੋ ਕੀ ਹੋਵੇਗਾ ਬਦਲਾਅ

ਮੈਲਬਰਨ : ਆਸਟ੍ਰੇਲੀਆ ਅਤੇ ਯੂ.ਕੇ. ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਹੁਣ ਆਪਣੀ ਜੇਬ੍ਹ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। 1 ਅਪ੍ਰੈਲ ਤੋਂ ਇਨ੍ਹਾਂ ਦੇਸ਼ਾਂ ਨੇ ਵੀਜ਼ਾ ਫ਼ੀਸ ਵਧਾ ਦਿੱਤੀ ਹੈ, ਜਿਸ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਭਿਆਨਕ ਹੜ੍ਹ ਵਿਚਕਾਰ ਚੋਣਾਂ ਦਾ ਐਲਾਨ ਕਰਨ ਲਈ PM Anthony Albanese ਦੀ ਨਿਖੇਧੀ

ਮੈਲਬਰਨ : Quilpie Shire ਦੇ ਮੇਅਰ Ben Hall ਨੇ ਕੁਈਨਜ਼ਲੈਂਡ ’ਚ ਹੜ੍ਹਾਂ ਦੇ ਸੰਕਟ ਦਰਮਿਆਨ ਚੋਣਾਂ ਦਾ ਐਲਾਨ ਕਰਨ ਲਈ ਫ਼ੈਡਰਲ ਸਰਕਾਰ ਦੀ ਨਿਖੇਧੀ ਕੀਤੀ ਹੈ। Ben Hall ਨੇ ਕਿਹਾ, … ਪੂਰੀ ਖ਼ਬਰ

ਕੁਈਨਜ਼ਲੈਂਡ

ਦੇਸ਼ ਦੇ 3000 ਕਿਲੋਮੀਟਰ ਖੇਤਰ ’ਚ ਹੜ੍ਹਾਂ ਦੀ ਚੇਤਾਵਨੀ ਜਾਰੀ, ਕੁਈਨਜ਼ਲੈਂਡ ਪਵੇਗਾ ਹੋਰ ਮੀਂਹ

ਮੈਲਬਰਨ : ਕੁਈਨਜ਼ਲੈਂਡ ਦੇ ਪਹਿਲਾਂ ਤੋਂ ਹੀ ਭਿੱਜੇ ਹੋਏ ਕੈਚਮੈਂਟ ਖੇਤਰਾਂ ਵਿੱਚ ਹੋਰ ਮੀਂਹ ਪੈਣ ਦੀ ਉਮੀਦ ਹੈ। ਇਸ ਦੇ ਨਾਲ ਹੀ ਦੇਸ਼ ਦੇ 3000 ਕਿਲੋਮੀਟਰ ਤੋਂ ਵੱਧ ਖੇਤਰ ਵਿੱਚ … ਪੂਰੀ ਖ਼ਬਰ

Federal Election 2025

Federal Election 2025 : ਚੀਨ ਨਾਲ ਤਕਰਾਰ ਤੋਂ ਲੈ ਕੇ ਮਹਿੰਗਾਈ ਦੇ ਵਾਰ ਤਕ, ਜਾਣੋ ਕਿਹੜੇ ਨੇ ਇਨ੍ਹਾਂ ਚੋਣਾਂ ’ਚ ਸਭ ਤੋਂ ਵੱਡੇ ਮੁੱਦੇ

ਮੈਲਬਰਨ : ਜਿਵੇਂ ਕਿ ਆਸਟ੍ਰੇਲੀਆਈ 3 ਮਈ, 2025 ਨੂੰ Federal Election 2025 ਵਿੱਚ ਵੋਟ ਪਾਉਣ ਦੀ ਤਿਆਰੀ ਕਰ ਰਹੇ ਹਨ, ਕਈ ਪ੍ਰਮੁੱਖ ਮੁੱਦੇ ਵੋਟਰਾਂ ਦੀਆਂ ਚਿੰਤਾਵਾਂ ਵਿੱਚ ਸਭ ਤੋਂ ਅੱਗੇ … ਪੂਰੀ ਖ਼ਬਰ

ਆਸਟ੍ਰੇਲੀਆ

ਵਿਆਜ ਰੇਟ ’ਚ ਕਮੀ ਮਗਰੋਂ ਲਗਾਤਾਰ ਦੂਜੇ ਮਹੀਨੇ ਵਧੀਆਂ ਪ੍ਰਾਪਰਟੀ ਦੀਆਂ ਕੀਮਤਾਂ

ਮੈਲਬਰਨ : ਫ਼ਰਵਰੀ ’ਚ RBA ਵੱਲੋਂ ਲੰਮੇ ਸਮੇਂ ਬਾਅਦ ਵਿਆਜ ਰੇਟ ਘੱਟ ਕਰਨ ਮਗਰੋਂ ਲਗਾਤਾਰ ਦੂਜੇ ਮਹੀਨੇ ਇੱਕ ਸਟੇਟ ਨੂੰ ਛੱਡ ਕੇ ਆਸਟ੍ਰੇਲੀਆ ਭਰ ’ਚ ਮਕਾਨਾਂ ਦੀਆਂ ਕੀਮਤਾਂ ’ਚ ਉਛਾਲ … ਪੂਰੀ ਖ਼ਬਰ

ਨੇਹਾ ਕੱਕੜ

ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਦੋਸ਼ਾਂ ਮਗਰੋਂ ਮੈਲਬਰਨ ਸ਼ੋਅ ਦੇ ਆਰਗੇਨਾਈਜ਼ਰ ਵੀ ਆਏ ਸਾਹਮਣੇ, ਜਾਣੋ ਕੀ ਦਿੱਤੀ ਸਫ਼ਾਈ

ਮੈਲਬਰਨ : ਬਾਲੀਵੁੱਡ ਗਾਇਕ ਨੇਹਾ ਕੱਕੜ ਵੱਲੋਂ ਕੁੱਝ ਦਿਨ ਪਹਿਲਾਂ ਹੋਏ ਮੈਲਬਰਨ ਸ਼ੋਅ ’ਚ ਦੇਰ ਨਾਲ ਆਉਣ ਲਈ ਆਰਗੇਨਾਈਜ਼ਰਾ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਤੋਂ ਬਾਅਦ ਆਰਗੇਨਾਈਜ਼ਰਾਂ ਨੇ ਵੀ ਸੋਸ਼ਲ … ਪੂਰੀ ਖ਼ਬਰ