Federal Election 2025 : ਆਰਥਕ ਮਾਹਰ ਨੇ ਲੇਬਰ ਅਤੇ Coalition ਦੀਆਂ ਹਾਊਸਿੰਗ ਨੀਤੀਆਂ ਨੂੰ ਦੱਸਿਆ ਨਿਰਾਸ਼ਾਜਨਕ
ਮੈਲਬਰਨ : ਲੇਬਰ ਪਾਰਟੀ ਅਤੇ Coalition ਵੱਲੋਂ ਚੋਣ ਮੁਹਿੰਮ ਦੌਰਾਨ ਪੇਸ਼ ਕੀਤੀਆਂ ਗਈਆਂ ਵੱਡੀਆਂ ਆਰਥਿਕ ਯੋਜਨਾਵਾਂ ਨੂੰ ਇਕ ਤਜਰਬੇਕਾਰ ਟਿੱਪਣੀਕਾਰ ਨੇ ‘ਨਿਰਾਸ਼ਾਜਨਕ’ ਦੱਸ ਕੇ ਰੱਦ ਕਰ ਦਿੱਤਾ ਹੈ। Australian Financial … ਪੂਰੀ ਖ਼ਬਰ