ATO

ਪ੍ਰਾਪਰਟੀ ਨਿਵੇਸ਼ਕਾਂ ਲਈ ਟੈਕਸ ਦਾ ਦਬਾਅ ਵਧਿਆ

ਮੈਲਬਰਨ : ਪ੍ਰਾਪਰਟੀ ਨਿਵੇਸ਼ਕਾਂ ਨੂੰ ਫ਼ੈਡਰਲ ਅਤੇ ਸਟੇਟ ਦੋਹਾਂ ਪਾਸਿਆਂ ਤੋਂ ਵਧੇ ਹੋਏ ਟੈਕਸ ਦੇ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਨਵਾਂ ਫੈਡਰਲ ‘ਸੁਪਰ ਟੈਕਸ’ 1 ਜੁਲਾਈ, 2025 … ਪੂਰੀ ਖ਼ਬਰ

ਕਿਸਾਨਾਂ

ਵਿਕਟੋਰੀਅਨ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਵਿਵਾਦਮਈ ਐਮਰਜੈਂਸੀ ਸਰਵਿਸ ਲੇਵੀ ‘ਚ ਵਾਧੇ ਤੋਂ ਮਿਲੀ ਅਸਥਾਈ ਛੋਟ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਸੋਕੇ ਦੀ ਮਾਰ ਝੱਲ ਰਹੇ ਸਟੇਟ ਦੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਪ੍ਰੀਮੀਅਰ Jacinta Allan ਨੇ Ballarat ’ਚ ਮੀਡੀਆ ਨਾਲ ਗੱਲਬਾਤ ਕਰਦਿਆਂ 37.7 … ਪੂਰੀ ਖ਼ਬਰ

Alfred

ਆਸਟ੍ਰੇਲੀਆ ਨੇ ਇਜ਼ਰਾਈਲ ’ਤੇ ਪਾਬੰਦੀਆਂ ਬਾਰੇ ਸੁਤੰਤਰ ਰੁਖ ਕਾਇਮ ਰੱਖਿਆ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਕਿਹਾ ਹੈ ਕਿ ਆਸਟ੍ਰੇਲੀਆ ਆਪਣੀ ਵੱਖ ਵਿਦੇਸ਼ ਨੀਤੀ ਦੀ ਪਹੁੰਚ ਅਪਣਾਏਗਾ ਅਤੇ ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਵਰਗੇ ਸਹਿਯੋਗੀਆਂ ਦੇ ਸੱਦੇ ਦੇ ਬਾਵਜੂਦ ਗਾਜ਼ਾ … ਪੂਰੀ ਖ਼ਬਰ

ਮਹਿੰਗਾਈ

ਕੇਂਦਰੀ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਕੈਸ਼ ਰੇਟ ’ਚ ਇਕ ਹੋਰ ਕਟੌਤੀ ਦੀ ਸੰਭਾਵਨਾ ਮੰਦ ਪਈ

ਮੈਲਬਰਨ : ਅਪ੍ਰੈਲ ਮਹੀਨੇ ਲਈ ਆਸਟ੍ਰੇਲੀਆ ’ਚ ਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਹਨ। ABS ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁੱਖ ਮਹਿੰਗਾਈ ਰੇਟ ਪਿਛਲੇ ਮਹੀਨੇ ਵਾਂਗ ਹੀ 2.4% ’ਤੇ ਸਥਿਤ ਰਹੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਹੜ੍ਹਾਂ ਅਤੇ ਸੋਕੇ ਦਰਮਿਆਨ ਦੁੱਧ ਦੀ ਘਾਟ ਦਾ ਸੰਕਟ

ਮੈਲਬਰਨ : ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਵਿੱਚ ਚੱਲ ਰਹੇ ਸੋਕੇ ਅਤੇ NSW ਤੇ ਕੁਈਨਜ਼ਲੈਂਡ ਵਿੱਚ ਭਿਆਨਕ ਹੜ੍ਹਾਂ ਕਾਰਨ ਆਸਟ੍ਰੇਲੀਆ ਨੂੰ ਦੁੱਧ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। … ਪੂਰੀ ਖ਼ਬਰ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਵਧਣਗੀਆਂ ਬਿਜਲੀ ਦੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ (AER) ਨੇ ਨਵੇਂ ‘ਡਿਫਾਲਟ ਮਾਰਕੀਟ ਆਫਰ’ (DMO) ਕੀਮਤਾਂ ਦੀ ਹੱਦ ਦਾ ਐਲਾਨ ਕੀਤਾ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿਚ ਘਰਾਂ ਅੰਦਰ ਬਿਜਲੀ ਦੀਆਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੀਆਂ ਫ਼ੈਡਰਲ ਚੋਣਾਂ ’ਚ ਲੇਬਰ ਪਾਰਟੀ ਨੂੰ ਮਿਲਿਆ ‘ਵਧੀ ਹੋਈ ਇਮੀਗਰੇਸ਼ਨ ਦਾ ਫ਼ਾਇਦਾ’

ਸਿਰਫ਼ ਭਾਰਤ ਅਤੇ ਚੀਨ ਤੋਂ ਇਮੀਗਰੇਸ਼ਨ ਵਧਦੇ ਰਹਿਣ ਦੀ ਚਿੰਤਾ ਸਤਾ ਰਹੀ ਮਾਹਰਾਂ ਨੂੰ ਮੈਲਬਰਨ : ਭਾਰਤੀ ਅਤੇ ਚੀਨੀ ਪ੍ਰਵਾਸੀਆਂ ਦੀ ਵੱਡੀ ਆਮਦ ਸੰਭਾਵਤ ਤੌਰ ‘ਤੇ ਲੇਬਰ ਦੇ ਹੱਕ ਵਿਚ … ਪੂਰੀ ਖ਼ਬਰ

ਆਸਟ੍ਰੇਲੀਆ

ਕੁਈਨਜ਼ਲੈਂਡ ਦੇ 73 ਸਬਅਰਬ ’ਚ ਪ੍ਰਾਪਰਟੀ ਖ਼ਰੀਦਣਾ ਹੋਇਆ ਰੈਂਟ ਤੋਂ ਵੀ ਸਸਤਾ

ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ 460 ਸਬਅਰਬ ’ਚ ਪ੍ਰਾਪਰਟੀ ਖ਼ਰੀਦਣਾ ਹੋਇਆ ਰੈਂਟ ਤੋਂ ਵੀ ਸਸਤਾ

ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ … ਪੂਰੀ ਖ਼ਬਰ

RBA

RBA ਨੇ ਘੱਟ ਕੀਤੇ ਕੈਸ਼ ਰੇਟ, ਪਰ ਆਸਟ੍ਰੇਲੀਆ ਦੇ 29 ਬੈਂਕਾਂ ਨੇ ਅਜੇ ਤਕ ਆਪਣੇ ਕਸਟਮਰਜ਼ ਨੂੰ ਨਹੀਂ ਦਿੱਤੀ ਰਾਹਤ

ਮੈਲਬਰਨ : ਇਸ ਸਾਲ RBA ਨੇ ਦੋ ਵਾਰੀ ਕੈਸ਼ ਰੇਟ ਘੱਟ ਕਰ ਕੇ ਮੌਰਗੇਜ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਇਸ ਕੈਸ਼ ਰੇਟ ਦਾ ਆਮ ਲੋਕਾਂ ਨੂੰ ਉਦੋਂ … ਪੂਰੀ ਖ਼ਬਰ