ਗੁਰਪ੍ਰੀਤ ਸਿੰਘ ਮਿੰਟੂ

MDSS ਹਸਪਤਾਲ ਲਈ ਫੰਡਰੇਜ਼ਰ ਦਾ ਐਲਾਨ, ਪਹਿਲੀ ਵਾਰ ਆਸਟ੍ਰੇਲੀਆ ਆਉਣਗੇ ਗੁਰਪ੍ਰੀਤ ਸਿੰਘ ਮਿੰਟੂ

ਮੈਲਬਰਨ : 27 ਜੁਲਾਈ ਨੂੰ ਸ਼ੁਕਰਾਨਾ ਈਵੈਂਟਸ ਅਤੇ M Starr Group ਮਿਲ ਕੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਦੇ ਨਾਂ ਹੇਠ ਇੱਕ ਪ੍ਰੇਰਣਾਦਾਇਕ ਭਾਈਚਾਰਕ ਸਮਾਗਮ ਦੀ ਮੇਜ਼ਬਾਨੀ ਕਰਨਗੇ। … ਪੂਰੀ ਖ਼ਬਰ

ਗੁਰਵਿੰਦਰਪਾਲ

ਬਿਲਡਰ ਵਿਰੁਧ TikTok ਪੋਸਟ ਪਈ ਮਹਿੰਗੀ, ਮੈਲਬਰਨ ਦੇ ਗੁਰਵਿੰਦਰਪਾਲ ਸਿੰਘ ਨੂੰ ਹੋ ਸਕਦੈ 1 ਮਿਲੀਅਨ ਡਾਲਰ ਦਾ ਜੁਰਮਾਨਾ

ਮੈਲਬਰਨ : ਪੰਜਾਬੀ ਮੂਲ ਦੇ ਗੁਰਵਿੰਦਰਪਾਲ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਪਾਈਆਂ ਪੋਸਟਾਂ ਉਦੋਂ ਮਹਿੰਗੀਆਂ ਪੈ ਗਈਆਂ ਜਦੋਂ ਅਦਾਲਤ ’ਚ ਉਸ ਨੂੰ ਇੱਕ ਬਿਲਡਰ ਵਿਰੁਧ ਮਾਣਹਾਨੀ ਦੇ ਕੇਸ ’ਚ ਦੋਸ਼ੀ … ਪੂਰੀ ਖ਼ਬਰ

Anthony Albanese

PM Anthony Albanese ਨੇ ਚੀਨ ਦੇ ਰਾਸ਼ਟਰਪਤੀ Xi Jinping ਨਾਲ ਕੀਤੀ ਮੁਲਾਕਾਤ

ਮਤਭੇਦਾਂ ਦੇ ਬਾਵਜੂਦ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਅਪਣੀ ਚੀਨ ਯਾਤਰਾ ਦੌਰਾਨ ਮੰਗਲਵਾਰ ਨੂੰ ਰਾਸ਼ਟਰਪਤੀ Xi Jinping ਨਾਲ … ਪੂਰੀ ਖ਼ਬਰ

Shepparton

‘Shepparton ਤਾਂ ਪੰਜਾਬ ਵਰਗਾ ਲਗਦੈ’, ਜਾਣੋ ਆਸਟ੍ਰੇਲੀਆ ’ਚ ਟਰਾਂਸਪੋਰਟਰ ਤੋਂ ਕਿਸਾਨ ਬਣੇ ਅਮਰਿੰਦਰ ਸਿੰਘ ਬਾਜਵਾ ਦੀ ਸਫ਼ਲਤਾ ਦੀ ਕਹਾਣੀ

ਮੈਲਬਰਨ : 19 ਸਾਲ ਪਹਿਲਾਂ ਆਸਟ੍ਰੇਲੀਆ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਬਾਜਵਾ ਨੇ ਮੈਲਬਰਨ ਵਿੱਚ ਟਰਾਂਸਪੋਰਟ ਵਿੱਚ ਆਪਣਾ ਕੈਰੀਅਰ ਬਣਾਇਆ। ਪਰ ਚਾਰ ਸਾਲ ਪਹਿਲਾਂ, ਉਸ ਨੇ ਵਿਕਟੋਰੀਆ ਦੀ ਗੌਲਬਰਨ ਵੈਲੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਇੱਕ ਤਿਹਾਈ ਵਰਕਰ ਸੋਸ਼ਣ ਦਾ ਸ਼ਿਕਾਰ, ਕਈਆਂ ਨੂੰ ਨਹੀਂ ਮਿਲਦੇ ਬਣਦੇ ਲਾਭ

ਮੈਲਬਰਨ : ਮੈਲਬਰਨ ਲਾਅ ਸਕੂਲ ਦੇ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇੱਕ ਤਿਹਾਈ ਨੌਜਵਾਨ ਆਸਟ੍ਰੇਲੀਅਨ ਵਰਕਰਜ਼ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਆਂ ਨੂੰ ਕਦੇ ਵੀ ਸੇਵਾਮੁਕਤੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ, ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਰਿਹਾ ਬੰਦ

ਮੈਲਬਰਨ : ਵੀਰਵਾਰ ਅਤੇ ਸ਼ੁੱਕਰਵਾਰ ਨੂੰ ਡਰਾਇਵਰਾਂ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਬੱਸ ਹੜਤਾਲ ਕੀਤੀ। ਇਸ ਦੌਰਾਨ ਵਿਕਟੋਰੀਆ ਦਾ ਅੱਧੇ ਤੋਂ ਵੱਧ ਬੱਸ ਨੈੱਟਵਰਕ ਬੰਦ ਰਿਹਾ। ਹੜਤਾਲ ਦੌਰਾਨ 1,500 … ਪੂਰੀ ਖ਼ਬਰ

ਭੁਪਿੰਦਰ

ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਮਲੇ ’ਚ ਐਡੀਲੇਡ ਦੇ ਭੁਪਿੰਦਰ ਸਿੰਘ ਨੂੰ ਪੰਜ ਸਾਲ ਕੈਦ ਦੀ ਸਜ਼ਾ

ਮੈਲਬਰਨ : ਐਡੀਲੇਡ ਦੇ ਸਬਅਰਬ Windsor Gardens ’ਚ ਤੇਜ਼ ਰਫ਼ਤਾਰ ਕਾਰ ਨਾਲ ਇੱਕ ਔਰਤ ਨੂੰ ਟੱਕਰ ਮਾਰਨ ਦੇ ਇਲਜ਼ਾਮ ’ਚ ਭੁਪਿੰਦਰ ਸਿੰਘ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਨੂੰ ਭਾਰਤ ਨਾਲ ਹੋਏ ਟਰੇਡ ਐਗਰੀਮੈਂਟ ਦਾ ਹੋਇਆ ਲਾਭ, ਮਟਨ ਸਪਲਾਈ ਕਰਨ ’ਚ ਨਿਊਜ਼ੀਲੈਂਡ ਤੋਂ ਨਿਕਲਿਆ ਅੱਗੇ

ਮੈਲਬਰਨ : ਆਸਟ੍ਰੇਲੀਆ ਨੂੰ ਭਾਰਤ ਨਾਲ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਤਹਿਤ ਜ਼ੀਰੋ ਟੈਰਿਫ ਕਾਰਨ ਵੱਡਾ ਲਾਭ ਹੋਇਆ ਹੈ। ਆਸਟ੍ਰੇਲੀਆ ਹੁਣ ਭਾਰਤ ਨੂੰ ਫ਼ਰੋਜ਼ਨ ਅਤੇ ਚਿੱਲਡ ਲੈਂਬ ਅਤੇ ਮਟਨ … ਪੂਰੀ ਖ਼ਬਰ

ਵਿਕਟੋਰੀਆ

ਛੋਟੀ ਛੁੱਟੀ ਮਨਾਉਣ ਲਈ ਵਿਕਟੋਰੀਆ ਦੇ 10 ਬਿਹਤਰੀਨ ਸਥਾਨ

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਵਿੱਚ ਵੀਕਐਂਡ ਜਾਂ ਛੋਟੀਆਂ ਛੁੱਟੀਆਂ ਬਿਤਾਉਣ ਲਈ ਕਈ ਬਿਹਤਰੀਨ ਥਾਵਾਂ ਹਨ, ਜੋ ਕੁਦਰਤ, ਇਤਿਹਾਸ, ਸੁੰਦਰਤਾ, ਸ਼ਾਂਤਮਈ ਵਾਤਾਵਰਣ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਭਰਪੂਰ ਹਨ : ਕੁਦਰਤ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਈਸਟ ’ਚ ਪੈਦਲ ਜਾ ਰਹੇ ਪਰਿਵਾਰ ਨੂੰ ਕਾਰ ਨੇ ਦਰੜਿਆ, ਦਾਦੀ ਦੀ ਮੌਤ, ਦਾਦਾ ਅਤੇ ਪੋਤਾ ਗੰਭੀਰ ਜ਼ਖ਼ਮੀ

ਮੈਲਬਰਨ : ਮੈਲਬਰਨ ਦੇ ਈਸਟ ’ਚ ਸਥਿਤ Wantirna South ਦੀ Coleman Road ’ਤੇ ਵੀਰਵਾਰ ਨੂੰ ਵਾਪਰੇ ਮੰਦਭਾਗੇ ਹਾਦਸੇ ’ਚ ਇੱਕ 59 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ, ਜਦਕਿ … ਪੂਰੀ ਖ਼ਬਰ