Camperdown: ਗ਼ਲਤੀ ਨਾਲ ਗੁਆਂਢੀ ਦੀ ਜ਼ਮੀਨ ’ਤੇ ਘਰ ਬਣਾਉਣ ਵਾਲੇ ਜੋੜੇ ਲਈ ਰਿਟਾਇਰਮੈਂਟ ਦਾ ਸੁਪਨਾ ਬਣਿਆ ਕਾਨੂੰਨੀ ਸਿਰਦਰਦ
ਮੈਲਬਰਨ : ਵਿਕਟੋਰੀਆ ਦੇ Camperdown ’ਚ ਪ੍ਰਾਪਰਟੀ ਵਿਵਾਦ ਦਾ ਇੱਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਬਜ਼ੁਰਗ ਜੋੜੇ ਨੇ ਰਿਟਾਇਰਮੈਂਟ ਤੋਂ ਬਾਅਦ ਇੱਥੇ ਇੱਕ 2 ਹੈਕਟੇਅਰ ਜ਼ਮੀਨ ਦਾ ਟੁਕੜਾ ਖ਼ਰੀਦਿਆ … ਪੂਰੀ ਖ਼ਬਰ