ਆਸਟ੍ਰੇਲੀਆ

ਆਸਟ੍ਰੇਲੀਆ ਨੇ T20I ਮੈਚਾਂ ਵਿੱਚ ਦਰਜ ਕੀਤੀ ਆਪਣੀ ਸਭ ਤੋਂ ਲੰਮੀ ਜੇਤੂ ਲੜੀ

ਮੈਲਬਰਨ : ਟਿਮ ਡੇਵਿਡ ਦੀ ਜ਼ੋਰਦਾਰ ਪਾਰੀ ਦੇ ਦਮ ’ਤੇ ਐਤਵਾਰ, 10 ਅਗਸਤ ਨੂੰ ਆਸਟ੍ਰੇਲੀਆ ਨੇ ਸਾਊਥ ਅਫ਼ਰੀਕਾ ਨੂੰ ਤਿੰਨ ਮੈਚਾਂ ਦੀ T20I ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ 17 ਦੌੜਾਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਟੀਮ ’ਚ ਇੰਡੀਆ ਖਿਲਾਫ ਕ੍ਰਿਕਟ ਖੇਡੇਗਾ ਗੜ੍ਹਸ਼ੰਕਰ ਦਾ ਆਰਿਅਨ ਸ਼ਰਮਾ

ਮੈਲਬਰਨ : ਭਾਰਤ ਵਿਰੁਧ 21 ਸਤੰਬਰ ਨੂੰ ਸ਼ੁਰੂ ਹੋ ਰਹੀ ਕ੍ਰਿਕੇਟ ਸੀਰੀਜ਼ ਲਈ ਆਸਟ੍ਰੇਲੀਆ ਦੀ ਅੰਡਰ-19 ਟੀਮ ਦਾ ਐਲਾਨ ਦਾ ਹੋ ਗਿਆ ਹੈ। ਟੀਮ ਵਿਚ ਪੰਜਾਬੀ ਮੂਲ ਦੇ ਆਰਿਅਨ ਸ਼ਰਮਾ … ਪੂਰੀ ਖ਼ਬਰ

melbourne

ਆਸਟ੍ਰੇਲੀਆ ਤੋਂ ਚੱਲੀ ਰੰਜਿਸ਼ ਪਹੁੰਚੀ ਪੰਜਾਬ ਤਕ, ਸੰਗਰੂਰ ਦੇ ਘਰ ਬਾਹਰ ਗੋਲੀਬਾਰੀ, ਮੈਲਬਰਨ ਵਾਸੀ ਵਿਰੁਧ ਮਾਮਲਾ ਦਰਜ

ਮੈਲਬਰਨ : ਆਸਟ੍ਰੇਲੀਆ ਵਿਚ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੀ ਦੁਸ਼ਮਣੀ ਪੰਜਾਬ ਤੱਕ ਪਹੁੰਚ ਗਈ। ਸੰਗਰੂਰ ਦੇ ਪਿੰਡ ਹਸਨਪੁਰ ਵਿੱਚ ਅਣਪਛਾਤੇ ਲੋਕਾਂ ਨੇ ਇੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ। ਘਟਨਾ … ਪੂਰੀ ਖ਼ਬਰ

Albanese

ਫ਼ਲਸਤੀਨ ਮੁੱਦੇ ’ਤੇ ਕੇਂਦਰਿਤ ਰਹੀ Albanese ਅਤੇ Luxon ਦੀ ਮੁਲਾਕਾਤ, ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਰਿਹਾ ਜ਼ੋਰ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਨਾਲ Queenstown ਵਿੱਚ ਸਾਲਾਨਾ ਦੁਵੱਲੀ ਗੱਲਬਾਤ ਲਈ ਮੁਲਾਕਾਤ ਕੀਤੀ। ਨੇਤਾਵਾਂ ਨੇ ਸਾਂਝੇ ਤੌਰ ‘ਤੇ ਗਾਜ਼ਾ … ਪੂਰੀ ਖ਼ਬਰ

Gender Pay Gap in Australia

Gender Pay Gap in Australia: ਔਰਤਾਂ ਨੂੰ ਮਰਦਾਂ ਨਾਲੋਂ 30% ਘੱਟ ਤਨਖਾਹ

Gender Pay Gap in Australia: Jobs and Skills Australia ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ, ਆਸਟਰੇਲੀਆ ਵਿੱਚ 98% ਨੌਕਰੀਆਂ ਵਿੱਚ ਔਰਤਾਂ ਨੂੰ ਮਰਦਾਂ ਨਾਲੋਂ ਔਸਤ ਤੌਰ ‘ਤੇ ਸਿਰਫ 70 ਸੈਂਟ ਪ੍ਰਤੀ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ਸੂਬੇ ’ਚ ਅਗਸਤ ਤੋਂ ਅਕਤੂਬਰ 2025 ਦਰਮਿਆਨ ਵੱਧ ਮੀਂਹ ਪੈਣ ਦੀ ਭਵਿੱਖਬਾਣੀ!

ਖੇਤੀ ਖੇਤਰ ਲਈ ਨਮੀ ਵਾਲੇ ਮੌਸਮ ਦੀ ਭਵਿੱਖਬਾਣੀ, ਸਾਲ ਦੇ ਅੰਤ ਤੱਕ ਗਰਮੀ ਵਧਣ ਦੇ ਸੰਕੇਤ ਮੈਲਬਰਨ : ਜੁਲਾਈ ਮਹੀਨੇ ਦੀ ਵਾਤਾਵਰਨ ਨਾਲ ਸੰਬੰਧਿਤ ਸਟੱਡੀ ਮੁਤਾਬਕ, ਵਿਕਟੋਰੀਆ ’ਚ ਅਗਸਤ ਤੋਂ … ਪੂਰੀ ਖ਼ਬਰ

ਬੇਰੁਜ਼ਗਾਰੀ

ਆਸਟ੍ਰੇਲੀਆ ਦੀ ਜੌਬ ਮਾਰਕੀਟ ’ਚ ਸਰਕਾਰੀ ਨੌਕਰੀਆਂ ’ਤੇ ਵੱਧ ਰਹੀ ਨਿਰਭਰਤਾ

ਨਵੀਂ ਰਿਪੋਰਟ ਦੀ ਚੇਤਾਵਨੀ—ਨਿੱਜੀ ਖੇਤਰ ਦੀ ਉਤਪਾਦਕਤਾ ’ਤੇ ਪੈ ਸਕਦੇ ਨੇ ਬੁਰੇ ਪ੍ਰਭਾਵ! ਮੈਲਬਰਨ : ਤਾਜ਼ਾ ਰਿਪੋਰਟਸ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ’ਚ ਹਾਲੀਆ ਰੁਜ਼ਗਾਰ ਵਾਧੇ ਦਾ 80% ਤੋਂ … ਪੂਰੀ ਖ਼ਬਰ

AI

ਆਸਟ੍ਰੇਲੀਆ ’ਚ AI ਅਤੇ ਕਾਪੀਰਾਈਟ ’ਤੇ ਨਵੀਂ ਚਰਚਾ

ਸਰਕਾਰ ਵੱਲੋਂ ਕਾਨੂੰਨੀ ਤਬਦੀਲੀਆਂ ਤੋਂ ਇਨਕਾਰ, ਪਰ ਰਚਨਾਤਮਕ ਸਮੂਹ ਨੇ ਬਦਲਾਅ ਲਈ ਜ਼ੋਰ ਲਾਇਆ ਮੈਲਬਰਨ : ਆਸਟ੍ਰੇਲੀਆ ਦੇ ਰਚਨਾਤਮਕ ਖੇਤਰ ਨਾਲ ਜੁੜੇ ਕਈ ਸਮੂਹਾਂ ਨੇ ਫ਼ੈਡਰਲ ਸਰਕਾਰ ਨੂੰ ਅਪੀਲ ਕੀਤੀ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੀ ਸੈਰ-ਸਪਾਟਾ ਮੁਹਿੰਮ ਵਿੱਚ ਸ਼ਾਮਲ ਹੋਏ ਸਾਰਾ ਤੇਂਦੁਲਕਰ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਅੰਦਰ ਇੰਟਰਨੈਸ਼ਨਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ 130 ਮਿਲੀਅਨ ਡਾਲਰ ਦੀ ਗਲੋਬਲ ਸੈਰ-ਸਪਾਟਾ ਮੁਹਿੰਮ, “Come and Say G’day,” ਸ਼ੁਰੂ ਕੀਤੀ ਹੈ। ਭਾਰਤ ਵਿੱਚ, ਇਸ … ਪੂਰੀ ਖ਼ਬਰ

Jim Chalmers

ਆਸਟ੍ਰੇਲੀਆ ’ਚ ਅਜੇ ਨਹੀਂ ਹੋਣਗੇ ਆਰਥਿਕ ਸੁਧਾਰ !

ਕੈਨਬਰਾ : ਆਸਟ੍ਰੇਲੀਆ ਦੇ ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ 19 ਤੋਂ 21 ਅਗਸਤ ਤੱਕ ਹੋਣ ਵਾਲੀ ਆਰਥਿਕ ਸੁਧਾਰ ਗੋਲਮੇਜ ਬੈਠਕ ਨੂੰ ਲੈ ਕੇ ਲੋਕਾਂ ਦੀਆਂ ਉਮੀਦਾਂ ’ਤੇ ਠੰਡਾ ਪਾਣੀ ਪਾ … ਪੂਰੀ ਖ਼ਬਰ