gold coast

ਆਸਟ੍ਰੇਲੀਆ ਦੇ ਸਮਰੱਥਾ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ Gold Coast ਸਭ ਤੋਂ ਉੱਪਰ

ਮੈਲਬਰਨ : ਮੋਨਾਸ਼ ਇੰਸਟੀਚਿਊਟ ਆਫ਼ ਟਰਾਂਸਪੋਰਟ ਸਟੱਡੀਜ਼ ਦੇ ਇੱਕ ਅਧਿਐਨ ਅਨੁਸਾਰ ਆਸਟ੍ਰੇਲੀਆ ਵਿੱਚ Gold Coast ਸਮਰੱਥਾ ਨਾਲੋਂ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਬਣ ਗਿਆ ਹੈ। ਸ਼ਹਿਰ ਦੀ ਆਬਾਦੀ ਆਪਣੇ … ਪੂਰੀ ਖ਼ਬਰ

ਜਸਵੰਤ ਸਿੰਘ ਖਾਲੜਾ

ਮਨੁੱਖੀ ਅਧਿਕਾਰਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੇ ਸਨਮਾਨ ’ਚ ਮਾਰਚ 6 ਸਤੰਬਰ ਨੂੰ

ਮੈਲਬਰਨ : 6 ਸਤੰਬਰ ਨੂੰ ਮੈਲਬਰਨ ਮਨੁੱਖੀ ਅਧਿਕਾਰਾਂ ਨੂੰ ਇੱਕ ਸ਼ਕਤੀਸ਼ਾਲੀ ਸ਼ਰਧਾਂਜਲੀ ਦਾ ਗਵਾਹ ਬਣੇਗਾ। ਵਿਕਟੋਰੀਆ ਦੀ ਗੁਰਦੁਆਰਾ ਕੌਂਸਲ ਵੱਲੋਂ ਲਾਪਤਾ ਲੋਕਾਂ ਦੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਅਤੇ … ਪੂਰੀ ਖ਼ਬਰ

Recall

Hyundai ਦੀਆਂ 18,000 ਤੋਂ ਵੱਧ ਕਾਰਾਂ ’ਚ ਪਿਆ ਨੁਕਸ, ਠੀਕ ਕਰਨ ਲਈ ਕੀਤੀਆਂ Recall

ਮੈਲਬਰਨ : ਨਿਰਮਾਣ ’ਚ ਖਰਾਬੀ ਕਾਰਨ Hyundai ਦੀਆਂ 18,000 ਤੋਂ ਵੱਧ ਕਾਰਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਇਹ Recall 2020 ਤੋਂ 2021 ਤੱਕ i30 PD ਮਾਡਲ ਦੀਆਂ ਕਾਰਾਂ ਲਈ … ਪੂਰੀ ਖ਼ਬਰ

Michelle Rowland

ਸੂਚਨਾ ਦੀ ਆਜ਼ਾਦੀ ਕਾਨੂੰਨ ’ਚ ਬਦਲਾਅ ਕਰੇਗੀ ਆਸਟ੍ਰੇਲੀਆ ਸਰਕਾਰ, ਜਾਣੋ ਕੀ ਹੋਣ ਜਾ ਰਹੀ ਤਬਦੀਲੀ

ਮੈਲਬਰਨ : ਫ਼ੈਡਰਲ ਸਰਕਾਰ ਆਸਟ੍ਰੇਲੀਆ ਦੇ ਸੂਚਨਾ ਦੀ ਆਜ਼ਾਦੀ (FOI) ਕਾਨੂੰਨਾਂ ਵਿੱਚ ਸੁਧਾਰ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਪੱਤਰਕਾਰਾਂ ਅਤੇ ਜਨਤਾ ਲਈ ਸਰਕਾਰੀ ਵਿਚਾਰ-ਵਟਾਂਦਰੇ ਨਾਲ ਸਬੰਧਤ ਦਸਤਾਵੇਜ਼ਾਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਲਈ ਚੀਨ ਤੋਂ ਬਾਅਦ ਕੈਨੇਡਾ ’ਚ ਸੇਬ ਐਕਸਪੋਰਟ ਕਰਨਾ ਵੀ ਹੋਇਆ ਆਸਾਨ, ਜਾਣੋ ਕੀ ਹੋਇਆ ਸਮਝੌਤਾ

ਮੈਲਬਰਨ : ਆਸਟ੍ਰੇਲੀਅਨ ਸੇਬ ਉਤਪਾਦਕਾਂ ਕੋਲ ਹੁਣ ਕੈਨੇਡੀਅਨ ਬਾਜ਼ਾਰ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ। ਇੱਕ ਨਵੇਂ ਵਪਾਰ ਸਮਝੌਤੇ ਦੀ ਬਦੌਲਤ ਹੁਣ ਉਨ੍ਹਾਂ ਨੂੰ fumigation ਅਤੇ cold treatment ਦੀਆਂ ਜ਼ਰੂਰਤਾਂ ਨਹੀਂ … ਪੂਰੀ ਖ਼ਬਰ

ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਜਗਸੀਰ ਬੋਪਾਰਾਏ ਦਾ ਸੜਕ ਹਾਦਸੇ ’ਚ ਦੇਹਾਂਤ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨੌਰਥ ਇਲਾਕੇ ’ਚ ਵਾਪਸੇ ਭਿਆਨਕ ਸੜਕ ਹਾਦਸੇ ਕਾਰਨ ਪੰਜਾਬੀ ਮੂਲ ਦੇ ਜਗਸੀਰ ਬੋਪਾਰਾਏ ਦੀ ਮੌਤ ਹੋ ਗਈ। 30 ਅਗਸਤ ਤੜਕੇ 2 ਵਜੇ … ਪੂਰੀ ਖ਼ਬਰ

Aldi

ACCC ਨੇ ਚਾਰ ਸਬਜ਼ੀ ਸਪਲਾਇਅਰਜ਼ ਉਤੇ ਸਬਜ਼ੀਆਂ ਦੀਆਂ ਕੀਮਤਾਂ ਵਧਾਉਣ ਲਈ ਕਾਰਟੇਲ ਬਣਾਉਣ ਦਾ ਦੋਸ਼ ਲਗਾਇਆ

ਮੈਲਬਰਨ : ACCC ਨੇ ਚਾਰ ਸਬਜ਼ੀ ਸਪਲਾਇਅਰਜ਼ ਅਤੇ ਇਸ ਦੇ ਤਿੰਨ ਐਗਜ਼ਿਕਿਊਟਿਵਸ ‘ਤੇ ਸਬਜ਼ੀਆਂ ਦੀਆਂ ਕੀਮਤਾਂ ਨੂੰ ਮਨਮਰਜ਼ੀ ਨਾਲ ਫ਼ਿਕਸ ਕਰਨ ਲਈ ਗੰਢਤੁੱਪ ਕਰਨ ਦਾ ਦੋਸ਼ ਲਗਾਇਆ ਹੈ। ਇਹ ਕੰਮ … ਪੂਰੀ ਖ਼ਬਰ

ਆਸਟ੍ਰੇਲੀਆ

ਦੁਨੀਆ ਦੀ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣਿਆ ਆਸਟ੍ਰੇਲੀਆ, ਜਾਣੋ ਅਗਸਤ ’ਚ ਕਿੰਨੀਆਂ ਵਧੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਅਨ ਪ੍ਰਾਪਰਟੀ ਮਾਰਕੀਟ ਦੁਨੀਆ ਦੀ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣ ਗਿਆ ਹੈ, ਅਗਸਤ 2025 ਦੌਰਾਨ ਰੀਅਲ ਅਸਟੇਟ ਦੀਆਂ ਕੀਮਤਾਂ ਵਿੱਚ ਵਾਧਾ ਮਈ 2024 ਤੋਂ ਬਾਅਦ ਸਭ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਵਿੱਚ ਮੂਲਵਾਸੀਆਂ ਦੇ ਪਵਿੱਤਰ ਸਥਾਨ ਉਤੇ ਨਵ-ਨਾਜ਼ੀਆਂ ਦਾ ਹਮਲਾ, 4 ਜ਼ਖ਼ਮੀ

ਮੈਲਬਰਨ : ਮੈਲਬਰਨ ਵਿਚ ਆਸਟ੍ਰੇਲੀਅਨ ਮੂਲਵਾਸੀਆਂ ਦੇ ਇਕ ਪਵਿੱਤਰ ਸਥਾਨ ਉਤੇ ਇੱਕ ਹਿੰਸਕ ਘਟਨਾ ਦੀ ਚੁਤਰਫ਼ਾ ਨਿੰਦਾ ਹੋ ਰਹੀ ਹੈ। Camp Sovereignty ਵਿੱਚ ਸਵੈ-ਘੋਸ਼ਿਤ ਨਵ-ਨਾਜ਼ੀਆਂ ਨੇ ਕਥਿਤ ਤੌਰ ‘ਤੇ ਔਰਤਾਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਦੋ ਸਟੇਟ ਵਿੱਚ ਅੱਜ ਤੋਂ ਇਨ੍ਹਾਂ ਚੀਜ਼ਾਂ ’ਤੇ ਲਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਸਟੇਟ 1 ਸਤੰਬਰ ਤੋਂ machetes ਅਤੇ Soy sauce fish containers ’ਤੇ ਪਾਬੰਦੀ ਲਗਾ ਰਹੇ ਹਨ। ਵਿਕਟੋਰੀਆ ’ਚ ਅੱਜ ਤੋਂ machetes (ਲੰਮੇ ਚਾਕੂ) … ਪੂਰੀ ਖ਼ਬਰ