ਭਾਰਤੀ ਮੂਲ ਦੇ ਇੰਟਰਨੈਸ਼ਨਲ ਸਟੂਡੈਂਟ ਦੀ ਮੌਤ ਮਗਰੋਂ ਪਰਿਵਾਰ ਨੇ ਆਸਟ੍ਰੇਲੀਆ ’ਚ ਇਕੱਲੇਪਣ ਲਈ ਸਹਾਇਤਾ ਸੇਵਾਵਾਂ ਮਜ਼ਬੂਤ ਕਰਨ ਦੀ ਅਪੀਲ ਕੀਤੀ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ Albany ’ਚ 24 ਸਾਲ ਦੇ ਭਾਰਤੀ ਸਟੂਡੈਂਟ ਪਰਭਾਤ ਦੀ ਦੁਖਦਾਈ ਮੌਤ ਤੋਂ ਬਾਅਦ ਇਕਾਂਤਵਾਸ ਦਾ ਸਾਹਮਣਾ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ ਲਈ ਮਜ਼ਬੂਤ ਸਹਾਇਤਾ ਪ੍ਰਣਾਲੀ ਦੀ … ਪੂਰੀ ਖ਼ਬਰ