ਸਿਡਨੀ

ਸਿਡਨੀ ਵਿੱਚ ਸਤੰਬਰ ਮਹੀਨੇ ਲਈ 146 ਸਾਲਾਂ ਦਾ ਸਭ ਤੋਂ ਭਾਰੀ ਮੀਂਹ ਦਰਜ, NSW ’ਚ ਆਮ ਜੀਵਨ ’ਤੇ ਪਿਆ ਬੁਰਾ ਅਸਰ

ਮੈਲਬਰਨ : ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਦੋ ਟੋਰਨੇਡੋ ਝੱਲਣ ਤੋਂ ਬਾਅਦ ਨਿਊ ਸਾਊਥ ਵੇਲਜ਼ (NSW) ’ਚ ਆਮ ਜੀਵਨ ’ਤੇ ਬੁਰਾ ਅਸਰ ਪਿਆ ਹੈ। ਬਸੰਤ ਮੌਸਮ … ਪੂਰੀ ਖ਼ਬਰ

NSW

NSW ਪਾਰਲੀਮੈਂਟ ਵਿੱਚ ਸਰਬਸੰਮਤੀ ਨਾਲ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਦੇ ਹੱਕ ’ਚ ਮਤਾ ਪਾਸ

ਮੈਲਬਰਨ : ਸਾਰੀਆਂ ਪਾਰਟੀਆਂ ਵਿਚਕਾਰ ਏਕਤਾ ਦੇ ਇਤਿਹਾਸਕ ਪ੍ਰਦਰਸ਼ਨ ਵਿੱਚ, ਨਿਊ ਸਾਊਥ ਵੇਲਜ਼ (NSW) ਪਾਰਲੀਮੈਂਟ ਨੇ ਸਟੇਟ ਦੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਆਸਟ੍ਰੇਲੀਅਨ-ਇੰਡੀਅਨ ਭਾਈਚਾਰੇ ਦੇ ਸ਼ਾਨਦਾਰ ਯੋਗਦਾਨ ਨੂੰ … ਪੂਰੀ ਖ਼ਬਰ

Jacinta Price

ਲਿਬਰਲ ਸੈਨੇਟਰ ਨੇ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਵਿਰੁਧ ਟਿੱਪਣੀਆਂ ਨੂੰ ‘ਬੇਵਕੂਫ਼ੀ’ ਭਰੀਆਂ ਦੱਸਿਆ, ਪਰ ਮਾਫ਼ੀ ਮੰਗਣ ਤੋਂ ਇਨਕਾਰ ਕੀਤਾ

ਮੈਲਬਰਨ : ਲਿਬਰਲ ਸੈਨੇਟਰ Jacinta Price ਨੇ ਅੱਜ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਵਿਰੁਧ ਪਿਛਲੇ ਦਿਨੀਂ ਕੀਤੀ ਆਪਣੀ ਇੱਕ ਟਿੱਪਣੀ ਬਾਰੇ ਸਫ਼ਾਈ ਦੇਣ ਲਈ ਪ੍ਰੈੱਸ ਕਾਨਫ਼ਰੰਸ ਸੱਦੀ। ਪ੍ਰੈੱਸ ਕਾਨਫ਼ਰੰਸ ’ਚ ਉਨ੍ਹਾਂ ਨੇ ਮੰਨਿਆ … ਪੂਰੀ ਖ਼ਬਰ

ਪੰਜਾਬੀ

WA ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਸਿਰਫ਼ ਇੱਕ ਹੰਭਲਾ ਮਾਰਨ ਦੀ ਜ਼ਰੂਰਤ, ਮਾਪਿਆਂ ਨੂੰ ਕੀਤੀ ਗਈ ਅਪੀਲ

ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਮੇਨਸਟ੍ਰੀਮ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਸ਼ਾਮਲ ਕਰਨ ਦੀ ਸੰਭਾਵਨਾ ਹੈ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਮਾਪਿਆਂ ਵੱਲੋਂ ਉਸ ਇਲਾਕੇ … ਪੂਰੀ ਖ਼ਬਰ

NSW

ਪ੍ਰੀਮੀਅਰ Chris Minns ਨੇ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ

ਮੈਲਬਰਨ : NSW ਦੇ ਪ੍ਰੀਮੀਅਰ Chris Minns ਨੇ ਅੱਜ ਆਸਟ੍ਰੇਲੀਅਨ-ਇੰਡੀਅਨ ਕਮਿਊਨਿਟੀ ਦੇ 40 ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਮਿਊਨਿਟੀ ਦੀਆਂ ਚਿੰਤਾਵਾਂ ਸੁਣੀਆਂ ਅਤੇ NSW ਵਿੱਚ ਸਮਾਜਕ ਸਦਭਾਵਨਾ … ਪੂਰੀ ਖ਼ਬਰ

Melbourne

Melbourne ਦੇ Cobblebank ’ਚ ਦੋ ਬੱਚਿਆਂ ਦੀ ਹੱਤਿਆ, ਆਮ ਲੋਕਾਂ ਵਿੱਚ ਦਹਿਸ਼ਤ

ਮੈਲਬਰਨ : ਆਸਟ੍ਰੇਲੀਆ ਦੇ Melbourne ਦੇ outer-west suburb Cobblebank ਵਿੱਚ ਐਤਵਾਰ ਦੀ ਰਾਤ ਦੋ ਨੌਜਵਾਨ ਲੜਕਿਆਂ ਦੀ ਕਤਲ ਦੀ ਘਟਨਾ ਨੇ ਆਮ ਲੋਕਾਂ ਨੂੰ ਹਿਲਾ ਦਿੱਤਾ ਹੈ। ਪੁਲਿਸ ਦੇ ਮੁਤਾਬਕ, … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ਵਿੱਚ ਝੂਠੀ ਬੰਬ ਧਮਕੀ, ਸਕੂਲ ਤੇ ਮਸਜਿਦ ਖਾਲੀ ਕਰਵਾਈ ਗਈ

ਮੈਲਬਰਨ : ਕੁਈਨਜ਼ਲੈਂਡ ਵਿੱਚ ਝੂਠੀ ਬੰਬ ਧਮਕੀ ਕਾਰਨ ਬ੍ਰਿਸਬੇਨ ਦੇ ਇਸਲਾਮਿਕ ਕਾਲਜ ਅਤੇ ਗੋਲਡ ਕੋਸਟ ਦੀ ਅਰੁੰਡੇਲ ਮਸਜਿਦ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਖਾਲੀ ਕਰਵਾਉਣਾ ਪਿਆ। ਪੁਲਿਸ ਨੇ ਇਸ ਲਈ … ਪੂਰੀ ਖ਼ਬਰ

international students

ਆਸਟ੍ਰੇਲੀਆ ਵਿੱਚ ਫ਼ਰਜ਼ੀ ਰਿਫ਼ਿਊਜੀ ਐਪਲੀਕੇਸ਼ਨਜ਼ ਦੀ ਭਰਮਾਰ, 1 ਲੱਖ ਦੇ ਨੇੜੇ ਪਹੁੰਚਿਆ ਅੰਕੜਾ

ਮੈਲਬਰਨ : ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਵੱਲੋਂ ਰਿਫ਼ਿਊਜੀ ਐਪਲੀਕੇਸ਼ਨਜ਼ ਵਿੱਚ ਵੱਡਾ ਵਾਧਾ ਹੋਇਆ ਹੈ, ਜਿਨ੍ਹਾਂ ਵਿੱਚੋਂ ਕਈਆਂ ਨੂੰ ‘ਬਹੁਤ ਕਮਜ਼ੋਰ’ ਮੰਨਿਆ ਜਾਂਦਾ ਹੈ। ਹਾਲਤ ਇਹ ਹੈ ਕਿ ਡੀਪੋਰਟੇਸ਼ਨ ਬੈਕਲਾਗ 100,000 … ਪੂਰੀ ਖ਼ਬਰ

Sussan Ley

ਭਾਰਤੀ ਮੂਲ ਦੇ ਲੋਕਾਂ ਨਾਲ ਸਬੰਧਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ’ਚ ਲਿਬਰਲ ਨੇਤਾ, ਪਰ ਮੁਆਫੀ ਮੰਗਣ ਤੋਂ ਵੱਟਿਆ ਟਾਲਾ

ਮੈਲਬਰਨ : ਇੱਕ ਸੈਨੇਟਰ ਵੱਲੋਂ ਭਾਰਤੀ ਮੂਲ ਦੇ ਮਾਈਗਰੈਂਟਸ ਉਤੇ ਕੀਤੀ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਲਿਬਰਲ ਪਾਰਟੀ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਨਾਲ ਆਪਣੇ ਸਬੰਧ ਸੁਧਾਰਨ ਦੀ ਕੋਸ਼ਿਸ਼ ਕਰ … ਪੂਰੀ ਖ਼ਬਰ

ਭਾਰਤੀ

ਐਂਟੀ-ਇਮੀਗ੍ਰੇਸ਼ਨ ਪ੍ਰਦਰਸ਼ਨਕਾਰੀਆਂ ਦੇ ਮੰਚ ’ਤੇ ਉਨ੍ਹਾਂ ਦੀ ਹਮਾਇਤ ਕਰ ਰਹੇ ਭਾਰਤੀ ਨੂੰ ਧੂਹ ਹੇਠਾਂ ਲਾਹਿਆ ਗਿਆ, ਵੀਡੀਉ ਵਾਇਰਲ

ਮੈਲਬਰਨ : ਆਸਟ੍ਰੇਲੀਆ ’ਚ ਇਕ ਸਤੰਬਰ ਨੂੰ ਇਮੀਗ੍ਰੇਸ਼ਨ ਵਿਰੋਧੀ ਰੈਲੀ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਕੁਝ ਸਮੇਂ ਲਈ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਸ ਨੂੰ ਜ਼ਬਰਦਸਤੀ … ਪੂਰੀ ਖ਼ਬਰ