ਆਸਟ੍ਰੇਲੀਆ ’ਚ ਹਵਾਈ ਯਾਤਰੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਯੋਜਨਾ ਪੇਸ਼
ਮੈਲਬਰਨ : Albanese ਸਰਕਾਰ ਨੇ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਮਹੱਤਵਪੂਰਣ ਨਵੀਂ aviation consumer protection scheme ਦਾ ਵਾਅਦਾ ਕੀਤਾ ਹੈ ਜੋ ਸਾਡੇ ਫ਼ਲਾਈਟਸ ਦੌਰਾਨ ਤਜਰਬੇ ਨੂੰ ਕਾਫ਼ੀ ਬਹਿਤਰ ਕਰ ਸਕਦੀ ਹੈ। … ਪੂਰੀ ਖ਼ਬਰ