ਬ੍ਰਿਸਬੇਨ

ਬ੍ਰਿਸਬੇਨ ’ਚ ਭਾਰੀ ਤੂਫ਼ਾਨ ਮਗਰੋਂ 5000 ਲੋਕ ਅਜੇ ਵੀ ਬਿਜਲੀ ਤੋਂ ਬਗੈਰ, ਇੰਸ਼ੋਰੈਂਸ ਕੰਪਨੀਆਂ ਨੂੰ ਮਿਲੇ 11000 ਦਾਅਵੇ

ਮੈਲਬਰਨ : ਬ੍ਰਿਸਬੇਨ ਵਿੱਚ ਐਤਵਾਰ ਨੂੰ ਆਏ ਭਾਰੀ ਤੂਫਾਨ ਦਾ ਅਸਰ ਅਜੇ ਵੀ ਜਾਰੀ ਹੈ। 5,000 ਤੋਂ ਘਰ ਬਿਜਲੀ ਤੋਂ ਬਿਨਾਂ ਹਨ। ਤੂਫਾਨ ਨਾਲ ਸਬੰਧਤ ਵਿਘਨ ਅਤੇ ਸੁਰੱਖਿਆ ਚਿੰਤਾਵਾਂ ਕਾਰਨ … ਪੂਰੀ ਖ਼ਬਰ

Sussan Ley

ਵਿਰੋਧੀ ਧਿਰ ਦੀ ਲੀਡਰ Sussan Ley ਨੇ PM Anthony Albanese ਤੋਂ ਕੀਤੀ ਮੁਆਫ਼ੀ ਦੀ ਮੰਗ

ਮੈਲਬਰਨ : ਵਿਰੋਧੀ ਧਿਰ ਦੀ ਲੀਡਰ Sussan Ley ਨੇ ਪ੍ਰਧਾਨ ਮੰਤਰੀ Anthony Albanese ਤੋਂ ਅਮਰੀਕਾ ਤੋਂ ਪਰਤਣ ਸਮੇਂ ਬ੍ਰਿਟਿਸ਼ ਬੈਂਡ Joy Division ਦੀ ਟੀ-ਸ਼ਰਟ ਪਹਿਨਣ ਲਈ ਮੁਆਫੀ ਮੰਗਣ ਦੀ ਮੰਗ … ਪੂਰੀ ਖ਼ਬਰ

ਦਿਲਜੀਤ ਦੁਸਾਂਝ

ਸਿਡਨੀ : ਦਿਲਜੀਤ ਦੋਸਾਂਝ ਦੇ ਕੰਸਰਟ ’ਚ ਕਈ ਸਿੱਖਾਂ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਿਆ ਗਿਆ

ਮੈਲਬਰਨ : ਵੈਸਟਰਨ ਸਿਡਨੀ ਦੇ Parramatta ਸਥਿਤ ਸਟੇਡੀਅਮ ਵਿੱਚ ਦਿਲਜੀਤ ਦੋਸਾਂਝ ਦਾ ਸ਼ਾਨਦਾਰ ਕੰਸਰਟ ਉਸ ਸਮੇਂ ਵਿਵਾਦ ਦਾ ਕਾਰਨ ਬਣ ਗਿਆ ਜਦੋਂ ਮਹਿੰਗੀਆਂ ਟਿਕਟਾਂ ਲੈ ਕੇ ਸ਼ੋਅ ਵੇਖਣ ਆਏ ਕਈ … ਪੂਰੀ ਖ਼ਬਰ

Alfred

PM Albanese ਨੇ ਚੀਨ ਦੇ ਪ੍ਰਧਾਨ ਮੰਤਰੀ ਕੋਲ ਆਸਟ੍ਰੇਲੀਅਨ ਜਹਾਜ਼ ਉਤੇ ਫਲੇਅਰਜ਼ ਸੁੱਟਣ ਦਾ ਮੁੱਦਾ ਚੁਕਿਆ

ਮੈਲਬਰਨ : ਮਲੇਸ਼ੀਆ ਵਿੱਚ ASEAN ਸੰਮੇਲਨ ਦੌਰਾਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਚੀਨੀ ਪ੍ਰਧਾਨ ਮੰਤਰੀ Li Qiang ਸਾਹਮਣੇ ਦੱਖਣੀ ਚੀਨ ਸਾਗਰ ਵਿੱਚ ਹਾਲ ਹੀ ਵਿੱਚ ਹੋਏ ‘ਅਸੁਰੱਖਿਅਤ’ ਫੌਜੀ … ਪੂਰੀ ਖ਼ਬਰ

meta

ਲੱਖਾਂ ਆਸਟ੍ਰੇਲੀਅਨ ਲੋਕਾਂ ਨੂੰ ਮਿਲ ਸਕਦੈ Meta ਤੋਂ 50 ਮਿਲੀਅਨ ਡਾਲਰ ਦੇ ਮੁਆਵਜ਼ੇ ਦਾ ਹਿੱਸਾ, ਕੀ ਤੁਸੀਂ ਯੋਗ ਹੋ?

ਮੈਲਬਰਨ : ਕੈਂਬਰਿਜ ਐਨਾਲਿਟਿਕਾ ਪ੍ਰਾਈਵੇਸੀ ਦੀ ਉਲੰਘਣਾ ਤੋਂ ਬਾਅਦ 311,000 ਤੋਂ ਵੱਧ ਆਸਟ੍ਰੇਲੀਅਨ Meta ਦੇ 50 ਮਿਲੀਅਨ ਡਾਲਰ ਦੇ ਮੁਆਵਜ਼ੇ ਫੰਡ ਦੇ ਹਿੱਸੇ ਲਈ ਯੋਗ ਹੋ ਸਕਦੇ ਹਨ। ਇਹ ਭੁਗਤਾਨ … ਪੂਰੀ ਖ਼ਬਰ

ਇਮੀਗਰੈਂਟਸ

ਭਾਰਤ ਵਿੱਚ ਆਸਟ੍ਰੇਲੀਆ ਦਾ ਪਹਿਲਾ ‘ਫਰਸਟ ਨੇਸ਼ਨਜ਼ ਬਿਜ਼ਨਸ ਮਿਸ਼ਨ’, ਮਾਈਨਿੰਗ ਪਾਰਟਨਰਸ਼ਿਪ ਨੂੰ ਮਿਲੇਗੀ ਨਵੀਂ ਦਿਸ਼ਾ

ਮੈਲਬਰਨ : ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਮਾਈਨਿੰਗ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਆਸਟ੍ਰੇਲੀਆ ਇਸ ਮਹੀਨੇ ਭਾਰਤ ਵਿੱਚ ਆਪਣੇ ਪਹਿਲੇ ‘ਫਰਸਟ ਨੇਸ਼ਨਜ਼ ਬਿਜ਼ਨਸ ਮਿਸ਼ਨ’ ਭੇਜਣ ਜਾ ਰਿਹਾ ਹੈ। ਅੱਠ … ਪੂਰੀ ਖ਼ਬਰ

adelaide

ਮੁੜ ਸਰਕਾਰ ਬਣੀ ਤਾਂ ਐਡੀਲੇਡ CBD ਵਿੱਚ 500 ਮਿਲੀਅਨ ਡਾਲਰ ਤਕ ਦੀ ਮਿਲੇਗੀ ਵਿੱਤੀ ਗਾਰੰਟੀ ਸਪੋਰਟ : Peter Malinauskas

ਮੈਲਬਰਨ : ਸਾਊਥ ਆਸਟ੍ਰੇਲੀਆ ਦੀ Peter Malinauskas ਦੀ ਅਗਵਾਈ ਵਾਲੀ ਸਰਕਾਰ ਨੇ ਵੱਡਾ ਚੋਣ ਵਾਅਦਾ ਕੀਤਾ ਹੈ। ਲੇਬਰ ਪਾਰਟੀ ਦੀ ਸਟੇਟ ਕਨਵੈਂਸ਼ਨ ਵਿਚ Peter Malinauskas ਨੇ ਐਲਾਨ ਕੀਤਾ ਹੈ ਕਿ … ਪੂਰੀ ਖ਼ਬਰ

ਹੀਟਵੇਵ

ਕੁਈਨਜ਼ਲੈਂਡ ਅਤੇ ਨੌਰਦਰਨ ਟੈਰੀਟਰੀ ’ਚ ਸਖ਼ਤ ਹੀਟਵੇਵ ਦੀ ਚੇਤਾਵਨੀ ਜਾਰੀ

ਮੈਲਬਰਨ : ਆਸਟ੍ਰੇਲਆ ਦੇ ਨੌਰਥ ਸਥਿਤ ਇਲਾਕਿਆਂ ਲਈ ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਦੌਰਾਨ ਸਖ਼ਤ ਗਰਮ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਕੁਈਨਜ਼ਲੈਂਡ ’ਚ ਕੇਂਦਰੀ, ਨੌਰਥ ਅਤੇ ਈਸਟ ਦੇ … ਪੂਰੀ ਖ਼ਬਰ

adf

ਚਾਰ ਔਰਤਾਂ ਨੇ ਆਸਟ੍ਰੇਲੀਅਨ ਫ਼ੌਜ ਵਿੱਚ ਜਿਨਸੀ ਸ਼ੋਸ਼ਣ ਵਿਰੁਧ ਮੁਕੱਦਮਾ ਦਾਇਰ ਕੀਤਾ

ਮੈਲਬਰਨ : ਕਈ ਔਰਤਾਂ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ (ADF) ਵਿਰੁਧ ਕਲਾਸ ਐਕਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੀ ਸੇਵਾ ਦੌਰਾਨ ਜਿਨਸੀ ਸ਼ੋਸ਼ਣ, ਤੰਗ-ਪ੍ਰੇਸ਼ਾਨ ਕਰਨ ਅਤੇ ਵਿਤਕਰੇ ਦਾ ਦੋਸ਼ ਲਗਾਇਆ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਪ੍ਰਾਪਰਟੀ ਕੀਮਤਾਂ ਨੇ ਚਾਰ ਸਾਲਾਂ ਦੀ ਸਭ ਤੋਂ ਤੇਜ਼ ਰਫ਼ਤਾਰ ਫੜੀ

ਮੈਲਬਰਨ : ਵਿਆਜ ਰੇਟ ’ਚ ਕਟੌਤੀ, ਸਰਕਾਰ ਦੀ ‘First Home Guarantee’ ਸਕੀਮ ਅਤੇ ਕੀਮਤਾਂ ’ਚ ਹੋਰ ਵਾਧੇ ਦੇ ਡਰ ਕਾਰਨ ਖ਼ਰੀਦਦਾਰੀ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ ਨੇ ਚਾਰ … ਪੂਰੀ ਖ਼ਬਰ