Flight QF128 ’ਚ ਸਫ਼ਰ ਕਰ ਕੇ ਸਿਡਨੀ ਪਹੁੰਚਣ ਵਾਲੇ ਸਾਵਧਾਨ! ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਇਸ ਹਫਤੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਜਾਣ ਵਾਲੀ ਇੱਕ ਕੌਮਾਂਤਰੀ ਉਡਾਣ ’ਚ ਸਫ਼ਰ ਕਰ ਰਹੇ ਇੱਕ ਯਾਤਰੀ ਵਿੱਚ measles (ਖਸਰਾ ਜਾਂ ਛੋਟੀ ਮਾਤਾ) ਦੀ ਪੁਸ਼ਟੀ ਹੋਣ ਦੇ ਮਾਮਲੇ ਬਾਰੇ ਯਾਤਰੀਆਂ … ਪੂਰੀ ਖ਼ਬਰ

Chief Justice Will Alstergren swore in Poppy

ਆਸਟ੍ਰੇਲੀਅਨ ਅਦਾਲਤ ‘ਚ ਜੱਜ ਨੇ ਕੁੱਤੀ ਨੂੰ ਚੁਕਾਈ ਸਹੁੰ – ਫੈਮਿਲੀ ਕੋਰਟ ‘ਚ ਆਉਣ ਵਾਲੇ ਨਿਰਾਸ਼ ਲੋਕਾਂ ਦਾ ਬਣੇਗੀ ਸਹਾਰਾ

ਮੈਲਬਰਨ : “ਥੀਰੇਪੀ ਡੌਗ ” (Therapy Dog) ਦੇ ਰੂਪ ਵਿੱਚ ਪੌਪੀ ਨਾਂ ਦੀ ਕੁੱਤੀ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ‘ਚ ਪਹਿਲੀ ਵਾਰ ਫੁੱਲ-ਟਾਈਮ ਕੰਮ ਵਾਸਤੇ ਸਹੁੰ ਚੁਕਾਈ ਗਈ ਹੈ। … ਪੂਰੀ ਖ਼ਬਰ

ਵੀਜ਼ਾ (Visa) ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਕੇਲ ਕੱਸੇਗੀ ਆਸਟ੍ਰੇਲੀਆ ਸਰਕਾਰ – ਨਿਕਸਨ ਰੀਪੋਰਟ ਹੋਈ ਜਨਤਕ – ਗ੍ਰਹਿ ਮਾਮਲਿਆਂ ਦੇ ਵਿਭਾਗ ’ਚ ਸਥਾਪਤ ਹੋਵੇਗੀ ਵੱਖਰੀ ਡਿਵੀਜ਼ਨ

ਸਿਡਨੀ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀ ਵੀਜ਼ਾ ਪ੍ਰਣਾਲੀ ਦੇ ਵੱਡੇ ਪੱਧਰ ’ਤੇ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਕਾਰਵਾਈ ਕਰੇਗੀ ਤਾਂ ਜੋ ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ … ਪੂਰੀ ਖ਼ਬਰ

ਕਿੰਗ ਚਾਰਲਸ ਦੀ ਤਸਵੀਰ ਵਾਲੇ ਸਿੱਕਿਆਂ ਦੀ ਤਸਵੀਰ ਆਈ ਸਾਹਮਣੇ, ਜਾਣੋ ਕਦੋਂ ਆਉਣਗੇ ਤੁਹਾਡੇ ਹੱਥਾਂ ’ਚ

70 ਸਾਲਾਂ ਤੋਂ ਵੱਧ ਸਮੇਂ ਮਗਰੋਂ ਆਸਟ੍ਰੇਲੀਆ ਦੀ ਕਰੰਸੀ ਦਾ ਮੁਹਾਂਦਰਾ ਬਦਲਣ ਵਾਲਾ ਹੈ। ਰੌਇਲ ਆਸਟ੍ਰੇਲੀਅਨ ਟਕਸਾਲ ਵੱਲੋਂ ਸਾਡੇ ਲਈ ਜਾਰੀ ਕੀਤੇ ਜਾ ਰਹੇ ਨਵੇਂ ਸਿੱਕਿਆਂ ’ਤੇ ਹੁਣ ਕਿੰਗ ਚਾਰਲਸ-3 … ਪੂਰੀ ਖ਼ਬਰ

ਮੈਲਬਰਨ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਔਰਤ ਗੰਭੀਰ ਜ਼ਖ਼ਮੀ

ਮੈਲਬਰਨ : ਸਾਊਥ-ਈਸਟ ਮੈਲਬਰਨ ‘ਚ ਵਾਪਰੇ ਭਿਆਨਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਜ਼ਖ਼ਮੀ ਔਰਤ … ਪੂਰੀ ਖ਼ਬਰ

Linkt Scam Text

ਸਾਵਧਾਨ ! ਆਸਟ੍ਰੇਲੀਆ `ਚ ਸਕੈਮਰ ਸਰਗਰਮ – Linkt Toll ਭਰਨ ਬਾਰੇ 3 ਲੱਖ ਲੋਕਾਂ ਨੂੰ ਭੇਜੇ ਝੂਠੇ ਮੈਸੇਜ (Linkt Scam Text)

ਮੈਲਬਰਨ : ਆਸਟ੍ਰੇਲੀਆ `ਚ ਜਾਅਲਸਾਜ਼ੀਆਂ ਕਰਨ ਵਾਲੇ ਸਕੈਮਰ, ਕਈ ਲੋਕਾਂ ਨੂੰ ਝੂਠੇ ਟੈਕਸਟ ਭੇਜ ਕੇ ਟੋਲ ਭਰਨ ਲਈ ਹੁਕਮ ਦੇ ਰਹੇ ਹਨ। (Linkt Scam Text) ਜਿਸ ਵਾਸਤੇ ਟੋਲ ਕੰਪਨੀ Linkt … ਪੂਰੀ ਖ਼ਬਰ

Stealing of Copper Cables

ਆਸਟ੍ਰੇਲੀਆ `ਚ ਵੀ ਪੰਜਾਬ ਵਾਂਗ ਚੋਰੀ ਹੁੰਦੀਆਂ ਨੇ ਤਾਂਬੇ ਦੀਆਂ ਤਾਰਾਂ (Stealing of Copper Wires) – ਕੈਸ਼ ਰਾਹੀਂ ਖ੍ਰੀਦਣ ਵਾਲੇ ਡੀਲਰਾਂ `ਤੇ ਪਾਬੰਦੀ ਲੱਗੇ: ਕੌਂਸਲ

ਮੈਲਬਰਨ : ਆਸਟ੍ਰੇਲੀਆ ਦੇ ਕੁਈਨਜ਼ਲੈਂਡ `ਚ ਵੀ ਪੰਜਾਬ ਵਾਂਗ ਤਾਂਬੇ ਦੀਆਂ ਕੇਬਲਾਂ ਚੋਰੀ ਹੁੰਦੀਆਂ ਹਨ। (Stealing of Copper Wires) ਅਜਿਹੇ ਕਾਰਿਆਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਜਾਂਚ ਰਿਪੋਰਟ ਸਾਹਮਣੇ … ਪੂਰੀ ਖ਼ਬਰ

Tax on vacant land in Victoria

ਵਿਕਟੋਰੀਆ ਦੀ ਨਵੀਂ ਪ੍ਰੀਮੀਅਰ ਨੇ ਦਿੱਤਾ ਲੋਕਾਂ ਨੂੰ ਝਟਕਾ – ਖਾਲੀ ਪਏ ਰਿਹਾਇਸ਼ੀ ਪਲਾਟਾਂ `ਤੇ ਟੈਕਸ (Tax on Vacant Land) ਦਾ ਘੇਰਾ ਵਧਾਇਆ

ਮੈਲਬਰਨ : ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਨਵੀਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੰਗਲਵਾਰ ਨੂੰ ਸਟੇਟ ਪਾਰਲੀਮੈਂਟ ਵਿੱਚ ਪਹਿਲੇ ਦਿਨ ਹੀ ਲੋਕਾਂ ਨੂੰ ਝਟਕਾ ਦੇ ਦਿੱਤਾ। ਹੁਣ ਪੂਰੀ ਸਟੇਟ ਵਿੱਚ ਪਏ … ਪੂਰੀ ਖ਼ਬਰ

Binjun Xie

ਮਨੁੱਖੀ ਤਸਕਰੀ (Sex Trafficking) ਦੇ ਦੋਸ਼ `ਚ ਆਸਟ੍ਰੇਲੀਆ ਨੇ ਕੀਤਾ ਡੀਪੋਰਟ – 45 ਸ਼ੱਕੀਆਂ ਦੀ ਐਂਟਰੀ ਰੋਕੀ, 79 ਦੀ ਇਮੀਗਰੇਸ਼ਨ ਕਲੀਅਰੈਂਸ ਤੋਂ ਨਾਂਹ

ਮੈਲਬਰਨ : ਆਸਟ੍ਰੇਲੀਆ ਦੀ ਸਰਕਾਰ ਨੇ ਇਮੀਗਰੇਸ਼ਨ ਸਿਸਟਮ ਨਾਲ ਖਿਲਵਾੜ ਕਰਨ ਦੇ ਦੋਸ਼ `ਚ (under sex trafficking)ਇੱਕ ਵਿਅਕਤੀ ਨੂੰ ਡੀਪੋਰਟ ਕਰ ਦਿੱਤਾ ਹੈ। ਜਦੋਂ ਕਿ ਅਜਿਹੇ ਹੀ ਸ਼ੱਕੀ 45 ਵਿਅਕਤੀਆਂ … ਪੂਰੀ ਖ਼ਬਰ

Shortages of Houses in SA

ਘਰਾਂ ਦੀ ਥੁੜ : ਗਰੈਨੀ ਫਲੈਟਸ ਵੀ ਕਿਰਾਏ `ਤੇ ਚੜ੍ਹਨਗੇ ?(Shortage of Houses in SA) – ਕੌਂਸਲਾਂ ਦੇ ਨਿਯਮ ਨਰਮ ਹੋਣ ਦੇ ਸੰਕੇਤ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਘਰਾਂ ਦੀ ਕੀਮਤਾਂ ਬਹੁਤ ਵਧ ਜਾਣ ਦੇ ਦੌਰ `ਚ ਘਰਾਂ ਦੀ ਥੁੜ (Shortage of Houses in SA) ਨਾਲ ਨਜਿੱਠਣ ਲਈ ‘ਗਰੈਨੀ ਫਲੈਟਸ’ `ਤੇ … ਪੂਰੀ ਖ਼ਬਰ