ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਬਣਿਆ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ, ਜਾਣੋ ਕਾਰਨ

ਮੈਲਬਰਨ: ਇਕ ਨਵੇਂ ਸਰਵੇਖਣ ਨੇ ਇਹ ਖੁਲਾਸਾ ਕੀਤਾ ਹੈ ਕਿ ਸਿਖਿਆ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦੂਜਾ ਸਭ ਤੋਂ ਪਸੰਦੀਦਾ ਮੁਲਕ ਬਣ ਗਿਆ ਹੈ ਅਤੇ ਇਹ … ਪੂਰੀ ਖ਼ਬਰ

Australians offered repatriation flights

ਇਜ਼ਰਾਇਲ `ਚ ਫਸੇ ਆਸਟ੍ਰੇਲੀਅਨਾਂ ਨੂੰ ਵਾਪਸ ਲਿਆਏਗੀ ਸਰਕਾਰ – ਦੋ ਫਲਾਈਟਾਂ (Repatriation flights) ਬਾਰੇ ਪ੍ਰਧਾਨ ਮੰਤਰੀ ਐਂਥਨੀ ਦਾ ਐਲਾਨ

ਮੈਲਬਰਨ : ਹਮਾਸ ਮਿਲੀਟੈਂਟਾਂ ਵੱਲੋਂ ਇਜ਼ਰਾਇਲ `ਤੇ ਕੀਤੇ ਗਏ ਹਮਲੇ ਪਿੱਛੋਂ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ `ਤੇ ਕੀਤੀ ਜਾ ਰਹੀ ਬੰਬਾਰੀ ਦੌਰਾਨ ਯੁੱਧ ਵਰਗੇ ਹਾਲਾਤ ਕਾਰਨ ਉੱਥੇ ਫ਼ਸੇ ਬੈਠੇ ਆਸਟ੍ਰੇਲੀਅਨਾਂ ਨੂੰ … ਪੂਰੀ ਖ਼ਬਰ

Solar Panel Rebate

ਵਿਕਟੋਰੀਆ `ਚ ਦੁਬਾਰਾ ਮਿਲੇਗੀ ਸੋਲਰ ਪੈਨਲ ਦੀ ਰਿਬੇਟ (Solar Panel Rebate) -ਐਨਰਜ਼ੀ ਮਨਿਸਟਰ ਲਿੱਲੀ ਨੇ ਕੀਤਾ ਐਲਾਨ

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਲੋਕ ਆਪਣੇ ਘਰਾਂ `ਤੇ ਸੋਲਰ ਪੈਨਲ ਦੀ ਰਿਬੇਟ (Solar Panel Rebate) ਦੁਬਾਰਾ ਲੈ ਸਕਣਗੇ। ਐਨਰਜ਼ੀ ਮਨਿਸਟਰ ਲਿੱਲੀ ਡੀ’ਐਮਬਰੋਸੀਉ ਨੇ ਬੱੁਧਵਾਰ ਨੂੰ ਦੱਸਿਆ ਕਿ … ਪੂਰੀ ਖ਼ਬਰ

GP

ਆਸਟ੍ਰੇਲੀਆ `ਚ 20 ਡਾਲਰ ਹੋਰ ਵਧੇਗੀ ਡਾਕਟਰ (GP) ਦੀ ਫੀਸ ? – ਸੰਭਾਵੀ ਪੇਅਰੋਲ ਟੈਕਸ ਵਿਰੁੱਧ ਡਟੇ ਡਾਕਟਰ

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਡਾਕਟਰਾਂ (GP) `ਤੇ ਲਾਏ ਜਾ ਰਹੇ ਨਵੇਂ ਸੰਭਾਵੀ ਪੇਅਰੋਲ ਟੈਕਸ ਨਾਲ ਮਰੀਜ਼ਾਂ `ਤੇ 20 ਡਾਲਰ ਦਾ ਵਾਧੂ ਭਾਰ ਪੈਣ ਦਾ ਖਦਸ਼ਾ ਹੈ। ਜਿਸ … ਪੂਰੀ ਖ਼ਬਰ

ਮਸ਼ਹੂਰ ਕਾਮੇਡੀਅਨ ਕੈਲ ਵਿਲਸਨ ਨਹੀਂ ਰਹੇ, ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਮੈਲਬਰਨ: ਮਸ਼ਹੂਰ ਅਦਾਕਾਰਾ, ਲੇਖਿਕਾ, ਟੈਲੀਵਿਜ਼ਨ ਮੇਜ਼ਬਾਨ ਅਤੇ ਸਟੈਂਡ-ਅੱਪ ਕਾਮੇਡੀਅਨ ਕੈਲ ਵਿਲਸਨ ਦੀ ਅੱਜ ਮੌਤ ਹੋ ਗਈ। ਉਹ 53 ਸਾਲਾਂ ਦੀ ਸਨ। ਕੈਲ ਦਾ ਜਨਮ ਨਿਊਜ਼ੀਲੈਂਡ ’ਚ ਹੋਇਆ ਸੀ ਅਤੇ ਉਨ੍ਹਾਂ … ਪੂਰੀ ਖ਼ਬਰ

ਘਰਾਂ ਦੀ ਉਸਾਰੀ ਕਰਵਾਉਣ ਵਾਲੇ ਸਾਵਧਾਨ, ਉੁਸਾਰੀ ਕੰਪਨੀਆਂ ਦੀ ਵਿੱਤੀ ਤਾਕਤ ਜਾਂਚਣ ਦੀ ਸਲਾਹ

ਮੈਲਬਰਨ: ਅਸਫਲ ਉਸਾਰੀ ਕੰਪਨੀ ਪੁਆਇੰਟ ਕੁੱਕ ਬਿਲਡਿੰਗ ਕੰਪਨੀ ਦੇ ਲਿਕੁਈਡੇਟਰ ਚੈਥਮ ਹੋਮਜ਼ ਨੇ ਸੰਭਾਵੀ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰ ਉਸਾਰੀ ਕੰਪਨੀਆਂ ਨਾਲ ਵੀ ਅਜਿਹਾ ਵਾਪਰ ਸਕਦਾ ਹੈ। … ਪੂਰੀ ਖ਼ਬਰ

ਆਸਟ੍ਰੇਲੀਆ ’ਚ ਫਾਲਤੂ ਕੱਪੜੇ ਬਣ ਰਹੇ ਸੰਕਟ, ਜਾਣੋ ਨਿਪਟਾਰੇ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆਈ ਲੋਕ ਹਰ ਸਾਲ 200,000 ਟਨ ਤੋਂ ਵੱਧ ਕੱਪੜੇ ਲੈਂਡਫਿਲ ਵਿੱਚ ਸੁੱਟਦੇ ਹਨ ਜਿਸ ਦਾ ਨਿਪਟਾਰਾ ਸੰਕਟ ਬਣਿਆ ਹੋਇਆ ਹੈ। ਇਹ ਪ੍ਰਤੀ ਵਿਅਕਤੀ ਔਸਤਨ 10 ਕਿਲੋਗ੍ਰਾਮ ਕੱਪੜੇ ਬਣਦੇ … ਪੂਰੀ ਖ਼ਬਰ

Mental Health

ਖ਼ਤਰਨਾਕ ਹੈ ਰਾਤ ਨੂੰ ਫ਼ੋਨ ਸਕਰੋਲ ਕਰਨਾ – ਕਮਜ਼ੋਰ ਹੋ ਸਕਦੀ ਹੈ ਮੈਂਟਲ ਹੈੱਲਥ (Mental Health) : ਸਟੱਡੀ

ਮੈਲਬਰਨ : ਅਜੋਕੇ ਟੈਕਨਾਲੋਜੀ ਦੇ ਯੁੱਗ `ਚ ਮੋਬਾਈਲ ਫ਼ੋਨ ਨੂੰ ਰਾਤ ਸਮੇਂ ਸਕਰੋਲ ਕਰਨਾ ਮੈਂਟਲ ਹੈੱਲਥ (Mental Health) ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦਾ ਹੈ। ਇਹ ਤੱਥ ਮੋਨਾਸ਼ ਯੂਨੀਵਰਸਿਟੀ … ਪੂਰੀ ਖ਼ਬਰ

ਮੈਲਬਰਨ ਵਿੱਚ ਫ਼ਲਸਤੀਨ ਦੇ ਹੱਕ `ਚ ਰੈਲੀ

ਮੈਲਬਰਨ : ਸਿਡਨੀ ਤੋਂ ਬਾਅਦ ਮੰਗਲਵਾਰ ਨੂੰ ਮੈਲਬਰਨ ਦੀ ਸਟੇਟ ਲਾਇਬ੍ਰੇਰੀ ਸਾਹਮਣੇ ਫ਼ਲਸਤੀਨ ਦੇ ਹੱਕ `ਚ ਸੈਂਕੜੇ ਲੋਕ ਇਕੱਠੇ ਹੋਏ। ਸਟੂਡੈਂਟਸ ਨੇ “ਫਲਸਤੀਨ ਵਾਸਤੇ ਅਜ਼ਾਦੀ ਅਤੇ ਨਿਆਂ” ਦੇ ਬੈਨਰ ਚੁੱਕੇ … ਪੂਰੀ ਖ਼ਬਰ

Superannuation ਅਦਾਇਗੀ ਦੇ ਨਿਯਮਾਂ ’ਚ ਸੋਧ ਕਰੇਗੀ ਸਰਕਾਰ, ਲੱਖਾਂ ਕਾਮਿਆਂ ਨੂੰ ਮਿਲੇਗਾ ਲਾਭ

ਮੈਲਬਰਨ;ਅਲਬਾਨੀਜ਼ ਸਰਕਾਰ ਸੇਵਾਮੁਕਤੀ ਦੇ ਭੁਗਤਾਨਾਂ (superannuation) ਵਿੱਚ ਸੁਧਾਰ ਕਰਨ ਜਾ ਰਹੀ ਹੈ। ਇੱਕ ਸਲਾਹਕਾਰ ਪੇਪਰ ਨੇ ਅਜਿਹੇ ਨਿਯਮਾਂ ਦੀ ਸਿਫ਼ਾਰਸ਼ ਕੀਤੀ ਹੈ ਜਿਸ ਨਾਲ ਰੁਜ਼ਗਾਰਦਾਤਾ ਨੂੰ ਆਪਣਾ ਯੋਗਦਾਨ ਤਨਖਾਹ ਵਾਲੇ … ਪੂਰੀ ਖ਼ਬਰ