Asbestos

ਸਾਊਥ ਆਸਟ੍ਰੇਲੀਆ ਦੇ 450 ਸਕੂਲਾਂ ਵਿਚ ਮਿਲੀ Asbestos ਵਾਲੀ ਖਿਡੌਣਾ ਰੇਤ, ਜਾਂਚ ਦੀ ਮੰਗ ਉੱਠੀ

ਮੈਲਬਰਨ : ਦੇਸ਼ ਭਰ ਵਿੱਚ recall ਕੀਤੀ ਗਈ Asbestos-ਦੂਸ਼ਿਤ ਖਿਡੌਣਾ ਰੇਤ ਹੁਣ ਤਕ ਸਾਊਥ ਆਸਟ੍ਰੇਲੀਆ ਦੇ 450 ਤੋਂ ਵੱਧ ਸਕੂਲਾਂ ਵਿੱਚ ਮਿਲ ਚੁੱਕੀ ਹੈ। ਕਿੰਡਰਗਾਰਟਨ, ਵੱਡੇ ਬੱਚਿਆਂ ਦੇ ਸਕੂਲ ਅਤੇ … ਪੂਰੀ ਖ਼ਬਰ

AFP

ਆਸਟ੍ਰੇਲੀਆ ’ਚ ਫੈਲਿਆ ਬੈਂਕ ਅਕਾਊਂਟ ਵੇਚਣ ਦਾ ਰਿਵਾਜ, AFP ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਪਰਾਧਿਕ ਸਿੰਡੀਕੇਟਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਪਛਾਣ ਦਸਤਾਵੇਜ਼ਾਂ ਤਕ ਪਹੁੰਚ ਬਦਲੇ ਤੁਰੰਤ ਕੈਸ਼ ਦਿੰਦੇ ਹਨ। … ਪੂਰੀ ਖ਼ਬਰ

cba

CBA ਦੀ ਚੇਤਾਵਨੀ : Home Loan ਦੀ “ਓਵਰਹੀਟ” Demand ਨਾਲ ਰੀਅਲ ਅਸਟੇਟ ਨੂੰ ਵੱਡਾ ਝਟਕਾ?

ਸਿਡਨੀ: ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ Commonwealth Bank (CBA) ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ Home Loan Demand ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ, ਜੋ ਅੱਗੇ ਚੱਲ ਕੇ … ਪੂਰੀ ਖ਼ਬਰ

ਲਿਬਰਲ ਪਾਰਟੀ

ਲਿਬਰਲ ਪਾਰਟੀ ਦਾ ਇਮੀਗ੍ਰੇਸ਼ਨ ’ਚ ਵੱਡੇ ਬਦਲਾਅ ਦਾ ਸੰਕੇਤ — ਚੋਣੀ ਮਾਹੌਲ ’ਚ ਨਵੀਂ ਚਰਚਾ

ਕੈਨਬਰਾ: ਭਾਵੇਂ ਲਿਬਰਲ ਪਾਰਟੀ ਇਸ ਸਮੇਂ ਆਸਟ੍ਰੇਲੀਆ ਦੀ ਸਰਕਾਰ ’ਚ ਨਹੀਂ ਹੈ, ਪਰ ਪਾਰਟੀ ਨੇ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਭਵਿੱਖੀ ਇਮੀਗ੍ਰੇਸ਼ਨ ਨੀਤੀ ਬਾਰੇ ਵੱਡੇ ਸੰਕੇਤ ਦਿੱਤੇ ਹਨ। ਨਵੀਂ … ਪੂਰੀ ਖ਼ਬਰ

gurmesh singh

ਆਸਟ੍ਰੇਲੀਆ ’ਚ ਗੁਰਮੇਸ਼ ਸਿੰਘ ਬਣੇ NSW National Party ਦੇ ਨਵੇਂ ਲੀਡਰ

ਮੈਲਬਰਨ : ਨਿਊ ਸਾਊਥ ਵੇਲਜ਼ ਦੀ ਨੈਸ਼ਨਲ ਪਾਰਟੀ ਨੇ ਕਲ Dugald Saunders ਦੇ ਅਚਾਨਕ ਅਸਤੀਫੇ ਤੋਂ ਬਾਅਦ Coffs Harbour ਤੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਨੂੰ ਆਪਣਾ ਨਵਾਂ ਲੀਡਰ ਚੁਣ ਲਿਆ … ਪੂਰੀ ਖ਼ਬਰ

Property Market

Australia ਦੇ Regional Property Markets ’ਚ ਤੇਜ਼ ਰਫ਼ਤਾਰ, Perth ਨੇ 1.9% ਨਾਲ ਲੀਡ ਕੀਤਾ, ਹੋਰ ਇਲਾਕੇ ਵੀ ਚਮਕੇ

ਮੈਲਬਰਨ : Australia ਦੇ regional property markets ਇਸ ਸਮੇਂ ਬੇਮਿਸਾਲ ਤਾਕਤ ਦਿਖਾ ਰਹੇ ਹਨ। ਤਾਜ਼ਾ October data ਮੁਤਾਬਕ, Perth ਨੇ ਸਭ ਨੂੰ ਪਿੱਛੇ ਛੱਡਦਿਆਂ 1.9% price growth ਦਰਜ ਕੀਤੀ — … ਪੂਰੀ ਖ਼ਬਰ

child poverty

ਆਸਟ੍ਰੇਲੀਆ ’ਚ Child Poverty ਵਧੀ, Rising Rents ਨੇ ਪਰਿਵਾਰਾਂ ਦੇ ਕੱਢੇ ਵੱਟ!

ਮੈਲਬਰਨ : ਆਸਟ੍ਰੇਲੀਆ ਵਿੱਚ child poverty crisis ਹੋਰ ਵੀ ਗੰਭੀਰ ਹੋ ਗਿਆ ਹੈ, ਕਿਉਂਕਿ ਦੇਸ਼ ਭਰ ਵਿੱਚ rents ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਤਾਜ਼ਾ ਰਿਪੋਰਟ ਅਨੁਸਾਰ, ਲਗਭਗ one … ਪੂਰੀ ਖ਼ਬਰ

ਭਾਰਤੀ

ਸਿਡਨੀ ’ਚ ਭਾਰਤੀ ਮੂਲ ਦੀ ਔਰਤ ਅਤੇ ਉਸ ਦੇ ਪੇਟ ’ਚ ਪਲ ਰਹੇ ਬੱਚੇ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਸਿਡਨੀ : ਸਿਡਨੀ ਦੇ Hornsby ਵਿੱਚ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਅੱਠ ਮਹੀਨਿਆਂ ਦੀ ਗਰਭਵਤੀ ਸਮਨਵਿਤਾ ਧਰੇਸ਼ਵਰ (33) ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਉਹ ਆਪਣੇ ਪਤੀ … ਪੂਰੀ ਖ਼ਬਰ

ਆਸਟ੍ਰੇਲੀਅਨ ਸਿੱਖ ਖੇਡਾਂ

ਮੈਲਬਰਨ ’ਚ 38ਵੀਂਆਂ ਆਸਟ੍ਰੇਲੀਅਨ ਸਿੱਖ ਖੇਡਾਂ, ਐਤਕੀਂ ਨਵੇਂ ਕਿਸਮ ਦੇ ਚਾਰ ਹੋਰ ਈਵੈਂਟਸ ਵੀ ਵਧਾਉਣਗੇ ਸ਼ਾਨ

ਮੈਲਬਰਨ : ਵਿਸ਼ਵ ਪੱਧਰ ‘ਤੇ ਸਭ ਤੋਂ ਵੱਡੇ ਸਿੱਖ ਖੇਡ ਅਤੇ ਸੱਭਿਆਚਾਰਕ ਇਕੱਠਾਂ ਵਿੱਚੋਂ ਇੱਕ ‘ਸਿੱਖ ਗੇਮਜ਼’ ਦੇ 38ਵੇਂ ਐਡੀਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ। 3-5 ਅਪ੍ਰੈਲ 2026 ਨੂੰ … ਪੂਰੀ ਖ਼ਬਰ