ਸਿਡਨੀ ਦੀ ਇਕ ਕੌਂਸਲ ਨੇ Palestine ਦੇ ਸਮਰਥਨ ’ਚ ਲਹਿਰਾਇਆ ਝੰਡਾ, ਆਸਟ੍ਰੇਲੀਆਈ ਯਹੂਦੀਆਂ ਨੇ ਕਦਮ ਨੂੰ ਦਸਿਆ ‘ਬੇਰਹਿਮ’
ਮੈਲਬਰਨ: ਦੱਖਣ-ਪੱਛਮੀ ਸਿਡਨੀ ਵਿੱਚ ਕੈਂਟਰਬਰੀ-ਬੈਂਕਸਟਾਉਨ ਕੌਂਸਲ ਨੇ ਸਰਬਸੰਮਤੀ ਨਾਲ ਆਪਣੇ ਸਥਾਨਕ ਭਾਈਚਾਰੇ ਅਤੇ ਗਾਜ਼ਾ ਦੇ ਲੋਕਾਂ ਦੇ ਸਮਰਥਨ ਵਿੱਚ Palestine ਦਾ ਝੰਡਾ ਲਹਿਰਾਉਣ ਲਈ ਵੋਟ ਕੀਤਾ ਹੈ। ਇਹ ਝੰਡਾ ਉਦੋਂ … ਪੂਰੀ ਖ਼ਬਰ