ਕੁਈਨਜ਼ਲੈਂਡ ’ਚ ਭਿਆਨਕ bushfire ਨਾਲ ਜੂਝ ਰਹੇ firefighters ਲਈ ਮਾਮੂਲੀ ਰਾਹਤ, ਮੌਸਮ ਵਿਗਿਆਨੀਆਂ ਨੇ ਦਸਿਆ ਅੱਗਾਂ ਲੱਗਣ ਦਾ ਮੁੱਖ ਕਾਰਨ

ਮੈਲਬਰਨ: ਕੁਈਨਜ਼ਲੈਂਡ ’ਚ ਬਲ ਰਹੀਆਂ 80 ਤੋਂ ਵੱਧ ਅੱਗਾਂ ਨਾਲ ਜੂਝ ਰਹੇ firefighters ਅਨੁਕੂਲ ਮੌਸਮ ਦਾ ਫਾਇਦਾ ਉਠਾਉਣ ਦੀ ਉਮੀਦ ਕਰ ਰਹੇ ਹਨ। Tara ’ਚ ਰਹਿਣ ਵਾਲੇ ਨਿਵਾਸੀਆਂ ਲਈ ਇੱਕ … ਪੂਰੀ ਖ਼ਬਰ

ਆਸਟ੍ਰੇਲੀਆ ਦੀ Property Market ’ਚ ਉਛਾਲ, ਕੀਮਤਾਂ ਇਸੇ ਸਾਲ ਮੁੜ ਛੂਹਣਗੀਆਂ ਮਹਾਂਮਾਰੀ ਵੇਲੇ ਦਾ ਪੱਧਰ

ਮੈਲਬਰਨ: ਆਸਟ੍ਰੇਲੀਆ ਦੀ Property Market ਦੇ 2023 ਦੇ ਅੰਤ ਤੱਕ ਮਹਾਂਮਾਰੀ ਵੇਲੇ ਦੀਆਂ ਕੀਮਤਾਂ ਮੁੜ ਪ੍ਰਾਪਤ ਕਰਨ ਦੀ ਉਮੀਦ ਹੈ। ਡੋਮੇਨ ਹਾਊਸ ਪ੍ਰਾਈਸ ਰਿਪੋਰਟ ਦੇ ਅਨੁਸਾਰ, ਔਸਤ ਰਾਸ਼ਟਰੀ ਘਰ ਦੀ … ਪੂਰੀ ਖ਼ਬਰ

Israel-Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ’ਤੇ ਸੰਯੁਕਤ ਰਾਸ਼ਟਰ ਦੀ ਵੋਟਿੰਗ ਤੋਂ ਦੂਰ ਰਿਹਾ ਆਸਟ੍ਰੇਲੀਆ

ਮੈਲਬਰਨ: ਆਸਟ੍ਰੇਲੀਆ ਨੇ ਗਾਜ਼ਾ ਵਿਚ ਚਲ ਰਹੀ Israel-Hamas War ਵਿਚਕਾਰ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇੱਕ ਮਤੇ ’ਤੇ ਵੋਟਿੰਗ ਤੋਂ ਪਰਹੇਜ਼ ਕੀਤਾ ਹੈ। … ਪੂਰੀ ਖ਼ਬਰ

Rajwinder Singh

ਆਸਟ੍ਰੇਲੀਆ `ਚ ਰਾਜਵਿੰਦਰ ਸਿੰਘ (Rajwinder Singh) `ਤੇ ਚੱਲੇਗਾ ਮੁੁਕੱਦਮਾ – ਕਤਲ ਕੇਸ ਦਾ ਦੋਸ਼, ਇੰਡੀਆ ਤੋਂ ਲਿਆਂਦਾ ਸੀ ਵਾਪਸ

ਮੈਲਬਰਨ : ਆਸਟ੍ਰੇਲੀਆ `ਚ ਇੱਕ ਪੰਜਾਬੀ ਨੌਜਵਾਨ ਰਾਜਵਿੰਦਰ ਸਿੰਘ (Rajwinder Singh) ਖਿਲਾਫ਼ ਮੁਕੱਦਮਾ ਚਲਾਉਣ ਦੀ ਤਿਆਰੀ ਹੋ ਚੱਲ ਰਹੀਆਂ ਹਨ। ਉਸ `ਤੇ ਕਤਲ ਦੇ ਦੋਸ਼ ਲੱਗੇ ਹਨ। ਉਸਨੂੰ ਕੱੁਝ ਮਹੀਨੇ … ਪੂਰੀ ਖ਼ਬਰ

Cricket World Cup : ਫਸਵੇਂ ਮੁਕਾਬਲੇ ’ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਪੰਜ ਦੌੜਾਂ ਨਾਲ ਹਰਾਇਆ, ਬਣਾਇਆ ਇਹ ਨਵਾਂ ਰਿਕਾਰਡ

ਮੈਲਬਰਨ: ਭਾਰਤ ’ਚ ਚਲ ਰਹੇ Cricket World Cup ’ਚ ਦਰਸ਼ਕਾਂ ਨੂੰ ਕ੍ਰਿਕੇਟ ਦੇ ਮਹਾਨਤਮ ਮੈਚਾਂ ਵਿੱਚੋਂ ਇੱਕ ਮੈਚ ਵੇਖਣ ਨੂੰ ਮਿਲਿਆ ਜਿਸ ਦੌਰਾਨ ਆਸਟਰੇਲੀਆ ਨੇ ਇਕ ਫਸਵੀਂ ਟੱਕਰ ’ਚ ਨਿਊਜ਼ੀਲੈਂਡ … ਪੂਰੀ ਖ਼ਬਰ

Sia ਨੂੰ ਪੰਜਾਬੀ ’ਚ ਗਾਉਣ ਲਾਇਆ ਦਿਲਜੀਤ ਦੁਸਾਂਝ ਨੇ, ਜਾਣੋ ਆਸਟ੍ਰੇਲੀਆਈ ਗਾਇਕਾ ਵਲੋਂ ਸੁਣਾਈ ਰਿਕਾਰਡਿੰਗ ਦੀ ਆਪਬੀਤੀ

ਮੈਲਬਰਨ: ਆਸਟ੍ਰੇਲੀਅਨ ਪੌਪ ਸਨਸਨੀ Sia ਦਾ ਨਵਾਂ ਗੀਤ ਆ ਗਿਆ ਹੈ ਅਤੇ ਉਸ ਨੇ ਆਪਣੇ ਇਸ ਤਾਜ਼ਾ ਗੀਤ ’ਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Daljit Dosanjh) ਨਾਲ ਤਾਲ ਮਿਲਾਈ ਹੈ, … ਪੂਰੀ ਖ਼ਬਰ

Vodafone ਨੇ ਪੇਸ਼ ਕੀਤੀ ਨਵੀਂ roaming service, 20 ਹਜ਼ਾਰ ਫ਼ੁੱਟ ਦੀ ਉਚਾਈ ’ਤੇ ਵੀ ਰਹੋ ਕੁਨੈਕਟਡ

ਮੈਲਬਰਨ: Vodafone ਹਵਾਈ ਜਹਾਜ਼ ਦੀ ਯਾਤਰਾ ਦੌਰਾਨ ਵੀ ਇੰਟਰਨੈੱਟ ਨਾਲ ਜੁੜੇ ਰਹਿਣ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। ਟੈਲੀਕਾਮ ਕੰਪਨੀ ਹੁਣ ਆਪਣੀ ਨਵੀਂ ਇਨ-ਫਲਾਈਟ roaming service ਦੇ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਪੰਜਾਬੀਆਂ ਨੇ ਕੀਤਾ KFC ’ਤੇ ਮੁਕੱਦਮਾ, ਜਾਣੋ ਕੀ ਹੈ ਮਾਮਲਾ

ਮੈਲਬਰਨ: ਆਲਮੀ ਫਾਸਟ-ਫੂਡ ਕੰਪਨੀ KFC ਵਿਰੁਧ ਇੱਕ ਪ੍ਰਮੁੱਖ ਆਸਟ੍ਰੇਲੀਆਈ ਲਾਅ ਫਰਮ ਨੇ ਕਲਾਸ ਐਕਸ਼ਨ ਮੁਕੱਦਮਾ ਸ਼ੁਰੂ ਕੀਤਾ ਹੈ, ਜਿਸ ਵਿੱਚ 100,000 ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਨੂੰ ਉਨ੍ਹਾਂ ਦਾ ਬਣਦਾ ਮਿਹਨਤਾਨਾ … ਪੂਰੀ ਖ਼ਬਰ

2023 Young Rich List: ਸਭ ਤੋਂ ਅਮੀਰ ਨੌਜੁਆਨ ਆਸਟ੍ਰੇਲੀਅਨਾਂ ਦੀ ਸੂਚੀ ਜਾਰੀ, ਜਾਣੋ ਕੌਣ ਰਿਹਾ ਸਿਖਰ ’ਤੇ

ਮੈਲਬਰਨ: 40 ਸਾਲ ਤੋਂ ਘੱਟ ਉਮਰ ਦੇ ਸਭ ਤੋਂ ਅਮੀਰ ਆਸਟ੍ਰੇਲੀਆਈਆਂ ਦਾ ਖੁਲਾਸਾ ਹੋਇਆ ਹੈ ਅਤੇ ਇਨ੍ਹਾਂ ’ਚ ਕੁਝ ਜਾਣੇ-ਪਛਾਣੇ ਚਿਹਰਿਆਂ ਦੇ ਨਾਲ-ਨਾਲ ਕੁਝ ਨਵੇਂ ਨਾਂ ਵੀ ਸ਼ਾਮਲ ਹੋਏ ਹਨ। … ਪੂਰੀ ਖ਼ਬਰ

ਕੀ ਕੋਕੀਨ, ਹੈਰੋਇਨ, ਆਈਸ ਵਰਗੇ ਨਸ਼ੇ ਹੁਣ ਅਪਰਾਧ ਨਹੀਂ ਰਹੇ? ਜਾਣੋ ਕੀ ਕਹਿੰਦੈ ਕੈਨਬਰਾ ’ਚ ਨਵਾਂ ਲਾਗੂ ਹੋਇਆ ਕਾਨੂੰਨ (ACT decriminalised small amounts of some illicit drugs)

ਮੈਲਬਰਨ: ਆਸਟਰੇਲੀਅਨ ਕੈਪੀਟਲ ਟੈਰੀਟਰੀ (ACT) ਆਸਟਰੇਲੀਆ ਵਿੱਚ ਕੋਕੀਨ, ਹੈਰੋਇਨ, ਆਈਸ, ਅਤੇ MDMA ਵਰਗੀਆਂ ਛੋਟੀਆਂ ਮਾਤਰਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਗ਼ੈਰਅਪਰਾਧਿਕ (ACT decriminalised small amounts of some illicit drugs) ਬਣਾਉਣ … ਪੂਰੀ ਖ਼ਬਰ