Building Industry

ਬਿਲਡਿੰਗ ਉਦਯੋਗ (Building Industry) ਸੰਕਟ ਹੋਰ ਡੂੰਘਾ ਹੋਇਆ, WA ਦੀਆਂ ਤਿੰਨ ਹੋਰ ਫਰਮਾਂ ਦੇ ਕਾਰੋਬਾਰ ਠੱਪ

ਮੈਲਬਰਨ: ਵੈਸਟ ਆਸਟ੍ਰੇਲੀਆ (WA) ਦੇ ਬਿਲਡਿੰਗ ਉਦਯੋਗ (Building Industry) ਦੇ ਹੋਰ ਦੋ ਥੰਮ੍ਹ ਤੇਜ਼ੀ ਨਾਲ ਡਿੱਗ ਗਏ ਹਨ ਜਦੋਂ ਕਿ ਤੀਜੇ ਦੇ ਪਤਨ ਦੀ ਸ਼ੁਰੂਆਤ ਹੋ ਚੁੱਕੀ ਹੈ। 2200 ਤੋਂ … ਪੂਰੀ ਖ਼ਬਰ

child free Zone

ਕੀ ਹਵਾਈ ਜਹਾਜ਼ਾਂ ’ਚ ਬਣਨਗੇ ‘child free Zone’? ਸੋਸ਼ਲ ਮੀਡੀਆ ’ਤੇ ਛਿੜੀ ਬਹਿਸ

ਮੈਲਬਰਨ: ਇੱਕ ਸਮਾਂ ਹੁੰਦਾ ਸੀ ਜਦੋਂ ਲੋਕਾਂ ਦੇ ਚਿਹਰੇ ਬੱਚਿਆਂ ਨੂੰ ਵੇਖਦੇ ਸਾਰ ਹੀ ਖਿੜ ਉਠਦੇ ਸਨ। ਪਰ ਹੁਣ ਉਹ ਜ਼ਮਾਨਾ ਬੀਤ ਗਿਆ ਲਗਦਾ ਹੈ। ਯੂ.ਕੇ. ’ਚ ਕੁੱਝ ਲੋਕਾਂ ਨੇ … ਪੂਰੀ ਖ਼ਬਰ

Car crash

ਡੇਲਸਫੋਰਡ : ਬੀਅਰ ਗਾਰਡਨ ’ਚ ਟਕਰਾਈ ਕਾਰ, ਪੰਜ ਲੋਕਾਂ ਦੀ ਮੌਤ (Car crash kills 5 people in Daylesford), ਤੇਜ਼ ਰਫ਼ਤਾਰ ਨਹੀਂ ਸੀ ਹਾਦਸੇ ਦਾ ਕਾਰਨ : ਪੁਲਿਸ

ਮੈਲਬਰਨ: ਵਿਕਟੋਰੀਆ ਦੇ Daylesford ਦੀ ਇੱਕ ਮਸ਼ਹੂਰ ਪੱਬ ’ਚ ਅਚਾਨਕ ਤੇਜ਼ ਰਫ਼ਤਾਰ ਕਾਰ ਦੇ ਟਕਰਾ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ … ਪੂਰੀ ਖ਼ਬਰ

Queensland

Queensland ’ਚ ਭਖਿਆ ਚੋਣ ਪ੍ਰਚਾਰ, ਵਿਰੋਧੀ ਧਿਰ ਨੇ ਕਰ ਦਿੱਤਾ ਘਰਾਂ ਦੀ ਮਾਲਕੀ ਬਾਰੇ ਮੰਤਰੀ ਬਣਾਉਣ ਦਾ ਐਲਾਨ, ਜਾਣੋ ਪ੍ਰੀਮੀਅਰ ਦਾ ਜਵਾਬ

ਮੈਲਬਰਨ: Queensland ’ਚ ਵੋਟਾਂ ਪੈਣ ਵਾਲੇ ਦਿਨ ਤੋਂ ਇੱਕ ਸਾਲ ਪਹਿਲਾਂ ਹੀ ਚੋਣ ਪ੍ਰਚਾਰ ਭਖ ਗਿਆ ਹੈ। ਆਸਟ੍ਰੇਲੀਆ ’ਚ ਸਭ ਤੋਂ ਲੰਮੇ ਸਮੇਂ ਤਕ ਪ੍ਰੀਮੀਅਰ ਰਹਿਣ ਵਾਲੀ ਅਨਾਸਤਾਸੀਆ ਪਲਾਸਜ਼ੁਕ ਅਗਲੇ … ਪੂਰੀ ਖ਼ਬਰ

Public Intoxication Reform in Victoria

ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਨਵਾਂ ਕਾਨੂੰਨ – ਕੱਲ੍ਹ ਤੋਂ ਸ਼ਰਾਬੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗੀ ਪੁਲੀਸ (Public Intoxication Reform in Victoria)

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ 7 ਨਵੰਬਰ ਤੋਂ ਨਵਾਂ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। (Public Intoxication Reform in Victoria) ਜਿਸ ਅਨੁਸਾਰ ਪਬਲਿਕ ਥਾਵਾਂ `ਤੇ ਕਿਸੇ ਸ਼ਰਾਬੀ ਵਿਅਕਤੀ … ਪੂਰੀ ਖ਼ਬਰ

Cashless Society

Cashless Society ਵਲ ਵਧ ਰਿਹੈ ਆਸਟ੍ਰੇਲੀਆ! ਜਾਣੋ ਕੈਸ਼ ਹਮਾਇਤੀ ਦੀ ਆਪਬੀਤੀ

ਮੈਲਬਰਨ: Cashless Society ਵੱਲ ਵੱਧ ਰਹੇ ਆਸਟ੍ਰੇਲੀਆ ’ਚ ਨੋਟਾਂ ਨਾਲ ਖ਼ਰੀਦਦਾਰੀ ਕਰਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸਿਡਟੀ ਡੀ.ਜੇ. ਅਤੇ ਪ੍ਰੋਡਿਊਸਰ ਟਿਮ ਬੁਦੀਨ ਨੇ ਆਪਣੇ ਨਵੇਂ TikTok ਵੀਡੀਓ ’ਚ … ਪੂਰੀ ਖ਼ਬਰ

Australian universities

ਭਾਰਤ ਅੰਦਰ ਕੈਂਪਸ ਸਥਾਪਤ ਕਰਨ ਦੀ ਕੋਸ਼ਿਸ਼ ’ਚ ਆਸਟ੍ਰੇਲੀਆਈ ਯੂਨੀਵਰਸਿਟੀਆਂ (Australian universities)

ਮੈਲਬਰਨ: ਆਸਟ੍ਰੇਲੀਅਨ ਯੂਨੀਵਰਸਿਟੀਆਂ (Australian universities) ਵਿਸ਼ਾਲ ਵਿਦਿਆਰਥੀ ਬਾਜ਼ਾਰ ਨੂੰ ਵੇਖਦਿਆਂ ਭਾਰਤ ’ਚ ਹੀ ਆਪਣੇ ਕੈਂਪਸ ਸਥਾਪਤ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਹਾਲਾਂਕਿ ਇਸ ਕਦਮ ਨਾਲ ਉਨ੍ਹਾਂ ਦੇ ਆਸਟ੍ਰੇਲੀਆਈ ਕੈਂਪਸਾਂ … ਪੂਰੀ ਖ਼ਬਰ

Australian Immigration

(Australian Immigration) ਆਸਟ੍ਰੇਲੀਆ `ਚ ਇਮੀਗਰੇਸ਼ਨ ਕਾਨੂੰਨ ਬਦਲਣ ਦੇ ਹੱਕ `ਚ ਮਾਈਗਰੇਸ਼ਨ ਮਾਹਿਰ – ਭਾਰਤੀ ਮੂਲ ਦੀ ਪ੍ਰੀਆ ਤੇ ਰੀਟਾ ਦਾ ਦਰਦ ਆਇਆ ਸਾਹਮਣੇ

ਮੈਲਬਰਨ : ਆਸਟ੍ਰੇਲੀਆ ਦੇ ਮਾਈਗਰੇਸ਼ਨ ਮਾਹਿਰ ਇਸ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਇਮੀਗਰੇਸ਼ਨ (Australian Immigration) ਕਾਨੂੰਨ `ਚ ਕੁੱਝ ਤਬਦੀਲੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਮਾਈਗਰੈਂਟਸ ਦੀਆਂ ਮੁਸ਼ਕਲਾਂ … ਪੂਰੀ ਖ਼ਬਰ

Australian PM China visit

ਆਸਟ੍ਰੇਲੀਅਨ ਪੀਐਮ ਐਂਥਨੀ ਸ਼ੰਘਾਈ ਪਹੁੰਚੇ (Australian PM China Visit) – 7 ਸਾਲਾਂ `ਚ ਚੀਨ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਚੀਨ ਪਹੁੰਚ ਗਏ ਹਨ। (Australian PM China Visit) ਸਾਲ 2016 ਤੋਂ ਬਾਅਦ ਸੱਤ ਸਾਲਾਂ ਦੌਰਾਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ … ਪੂਰੀ ਖ਼ਬਰ

Home Cooking

ਦੁਨੀਆ ਦਾ ਇੱਕੋ-ਇੱਕ ਦੇਸ਼ ਜਿੱਥੇ ਮਰਦ ਬਣਾਉਂਦੇ ਨੇ ਔਰਤਾਂ ਤੋਂ ਵੱਧ ਖਾਣਾ, ਜਾਣੋ ਕੀ ਕਹਿੰਦੈ ‘Home Cooking’ ਬਾਰੇ ਨਵਾਂ ਸਰਵੇ

ਮੈਲਬਰਨ: ਖਾਣਾ ਪਕਾਉਣ (Home Cooking) ਦੀ ਗੱਲ ਆਉਂਦੀ ਹੈ, ਤਾਂ ਮਰਦ ਜਾਂ ਔਰਤਾਂ ’ਚੋਂ ਜ਼ਿਆਦਾ ਕੰਮ ਕੌਣ ਕਰਦਾ ਹੈ? ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ‘ਘਰ ਦਾ ਖਾਣਾ … ਪੂਰੀ ਖ਼ਬਰ