Airport Rail Link

ਮੈਲਬਰਨ ਏਅਰਪੋਰਟ ਰੇਲ ਲਿੰਕ (Airport Rail Link) ’ਤੇ ਨਹੀਂ ਚੱਲੇਗੀ ਫ਼ੈਡਰਲ ਫ਼ੰਡਿੰਗ ਦੀ ਕੈਂਚੀ, ਵਿਕਟੋਰੀਆ ਦੀ ਸਰਕਾਰ ਨੂੰ ਕੰਮ ਸ਼ੁਰੂ ਕਰਨ ਦੀ ਅਪੀਲ

ਮੈਲਬਰਨ: ਮੈਲਬਰਨ ਦਾ ਲੰਬੇ ਸਮੇਂ ਤੋਂ ਯੋਜਨਾਬੱਧ ਏਅਰਪੋਰਟ ਰੇਲ ਲਿੰਕ (Airport Rail Link) ਫ਼ੈਡਰਲ ਸਰਕਾਰ ਵੱਲੋਂ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ’ਤੇ ਵੱਡੇ ਫ਼ੰਡਿੰਗ ਕੱਟ ਤੋਂ ਬਚ ਗਿਆ ਹੈ। … ਪੂਰੀ ਖ਼ਬਰ

WorldCupFinal

20 ਸਾਲਾਂ ਪਿੱਛੋਂ ਵਰਲਡ ਕੱਪ ਫਾਈਨਲ (WorldcupFinal) ’ਚ ਆਸਟ੍ਰੇਲੀਆ ਤੇ ਇੰਡੀਆ ਦੁਬਾਰਾ ਭਿੜਣਗੇ, ਜਾਣੋ, ਹੋਰ ਦਿਲਚਸਪ ਤੱਥ

ਮੈਲਬਰਨ: ਭਾਰਤ ’ਚ ਹੋ ਰਹੇ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ 2023 ਦੇ ਫ਼ਾਈਨਲ ਮੈਚ (WorldcupFinal) ’ਚ ਇੰਡੀਆ ਅਤੇ ਆਸਟ੍ਰੇਲੀਆ ਦਾ ਮੁਕਾਬਲਾ ਹੋਵੇਗਾ। ਆਸਟ੍ਰੇਲੀਆ ਨੇ ਫਸਵੇਂ ਸੈਮੀਫ਼ਾਈਨਲ ਮੈਚ ’ਚ ਦੱਖਣੀ ਅਫ਼ਰੀਕਾ ਨੂੰ … ਪੂਰੀ ਖ਼ਬਰ

Migrants

ਪਰਵਾਸੀਆਂ (Migrants) ਬਾਰੇ ਆਸਟ੍ਰੇਲੀਆ ਨੇ ਲਿਆਂਦਾ ਨਵਾਂ ਕਾਨੂੰਨ, ਜਾਣੋ ਕੀ ਪਈ ਸੀ ਐਮਰਜੈਂਸੀ

ਮੈਲਬਰਨ: ਆਸਟਰੇਲੀਆਈ ਸਰਕਾਰ ਨੇ ਇੱਕ ਐਮਰਜੈਂਸੀ ਕਾਨੂੰਨ ਪੇਸ਼ ਕੀਤਾ ਹੈ ਜਿਸ ਹੇਠ ਅਜਿਹੇ ਉੱਚ ਜੋਖਮ ਵਾਲੇ ਪ੍ਰਵਾਸੀਆਂ (Migrants) ਨੂੰ ਪੰਜ ਸਾਲ ਤਕ ਕੈਦ ’ਚ ਰਖਿਆ ਜਾ ਸਕਦਾ ਹੈ ਜੋ ਆਪਣੀਆਂ … ਪੂਰੀ ਖ਼ਬਰ

Dark Web

Dark Web ’ਤੇ ਜਾਅਲੀ ਆਸਟ੍ਰੇਲੀਅਨ ਦਸਤਾਵੇਜ਼ਾਂ ਦੀ ਵਿਕਰੀ ਜ਼ੋਰਾਂ ’ਤੇ, ਪੀ.ਐਚ.ਡੀ. ਵਿਦਿਆਰਥਣ ਨੇ ਅਪਰਾਧੀਆਂ ਨੂੰ ਫੜਨ ਲਈ ਵਿਕਸਤ ਕੀਤਾ ਸਿਸਟਮ

ਮੈਲਬਰਨ: ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ (UTS) ਦੇ ਸੈਂਟਰ ਆਫ਼ ਫੋਰੈਂਸਿਕ ਸਾਇੰਸ ਵੱਲੋਂ ਕੀਤੀ ਇੱਕ ਖੋਜ ਅਨੁਸਾਰ ਡਾਰਕ ਵੈੱਬ (Dark Web) ’ਤੇ ਜਾਅਲੀ ਆਸਟ੍ਰੇਲੀਆਈ ਪਛਾਣ ਦਸਤਾਵੇਜ਼ ਦੀ ਵਿਕਰੀ ਜ਼ੋਰਾਂ ’ਤੇ ਹੈ … ਪੂਰੀ ਖ਼ਬਰ

unemployment

ਆਸਟ੍ਰੇਲੀਆ ’ਚ ਵਧੀ ਬੇਰੁਜ਼ਗਾਰੀ ਦਰ, ਜਾਣੋ ਪਿਛਲੇ ਮਹੀਨੇ ਕਿੰਨੇ ਵਧੇ ਬੇਰੁਜ਼ਗਾਰ (unemployment rate increases)

ਮੈਲਬਰਨ: ਪਿਛਲੇ 30 ਦਿਨਾਂ ਵਿੱਚ 50,000 ਤੋਂ ਵੱਧ ਲੋਕਾਂ ਨੂੰ ਕੰਮ ਮਿਲਣ ਦੇ ਬਾਵਜੂਦ ਅਕਤੂਬਰ ਵਿੱਚ ਆਸਟਰੇਲੀਆ ਦੀ ਬੇਰੁਜ਼ਗਾਰੀ ਦਰ ਵਧ ਕੇ (unemployment rate increases) 3.7 ਪ੍ਰਤੀਸ਼ਤ ਹੋ ਗਈ ਹੈ। … ਪੂਰੀ ਖ਼ਬਰ

Racist abuse

ਤਸਮਾਨੀਆ ’ਚ ਪੰਜਾਬੀ ਮੂਲ ਦਾ ਰੈਸਟੋਰੈਂਟ ਮਾਲਕ ਨਸਲੀ ਸੋਸ਼ਣ (Racist abuse) ਦਾ ਸ਼ਿਕਾਰ, ਪੁਲਿਸ ਦੀ ਜਾਂਚ ਸ਼ੁਰੂ

ਮੈਲਬਰਨ: ਆਸਟ੍ਰੇਲੀਆ ਦੇ ਗ੍ਰੇਟਰ ਹੋਬਾਰਟ ਵਿੱਚ ਇੱਕ ਪ੍ਰਸਿੱਧ ਭਾਰਤੀ ਰੈਸਟੋਰੈਂਟ ਦੇ ਮਾਲਕ ਜਰਨੈਲ ਸਿੰਘ ਨੂੰ ਨਸਲੀ ਸ਼ੋਸ਼ਣ (Racist abuse) ਦਾ ਸ਼ਿਕਾਰ ਬਣਾਇਆ ਗਿਆ ਹੈ। ਸਥਾਨਕ ਭਾਰਤੀ ਭਾਈਚਾਰੇ ਨੇ ਇਨ੍ਹਾਂ ਘਟਨਾਵਾਂ … ਪੂਰੀ ਖ਼ਬਰ

wages

ਬੀਤੀ ਤਿਮਾਹੀ ਦੌਰਾਨ ਦਰਜ ਕੀਤਾ ਗਿਆ ਆਸਟਰੇਲੀਅਨਾਂ ਦੀਆਂ ਤਨਖਾਹਾਂ ’ਚ 26 ਸਾਲਾਂ ਦਾ ਸਭ ਤੋਂ ਵੱਡਾ ਉਛਾਲ (Aussie wages record highest quarterly jump)

ਮੈਲਬਰਨ: ਆਸਟ੍ਰੇਲੀਆਈ ਉਜਰਤਾਂ (Wages) ਨੇ ਵੇਜ ਪ੍ਰਾਈਸ ਇੰਡੈਕਸ ਦੇ 26 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਡਾ ਤਿਮਾਹੀ ਵਾਧਾ ਦਰਜ ਕੀਤਾ ਹੈ, ਪਰ ਫਿਰ ਵੀ ਇਹ ਮਹਿੰਗਾਈ ਦੇ ਪੱਧਰ ਤੋਂ … ਪੂਰੀ ਖ਼ਬਰ

Cost-of-living crisis

ਆਸਟ੍ਰੇਲੀਆ ’ਚ ਜੀਣ ਦੀ ਲਾਗਤ ਦੇ ਸੰਕਟ (Cost-of-living crisis) ਦਾ ਸਭ ਤੋਂ ਵੱਧ ਅਸਰ ਨੌਜਵਾਨ ’ਤੇ, ਜਾਣੋ ਕੀ ਨਵੇਂ ਸਰਵੇ ’ਚ ਕੀ ਕਹਿੰਦੇ ਨੇ ਨੌਜਵਾਨ

ਮੈਲਬਰਨ: ਮੋਨਾਸ਼ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਆਸਟ੍ਰੇਲੀਅਨ ਜੀਣ ਦੀਆਂ ਲਾਗਤਾਂ ’ਚ ਹੋਏ ਵਾਧੇ (Cost-of-living crisis) ਦਾ … ਪੂਰੀ ਖ਼ਬਰ

Granny Flats

ਇਸ ਸਟੇਟ ਦੇ ਮਕਾਨ ਮਾਲਕ ਜਲਦ ਹੀ ‘ਪਲੈਨਿੰਗ ਪਰਮਿਟ’ ਤੋਂ ਬਗ਼ੈਰ ਬਣਾ ਸਕਣਗੇ ਗ੍ਰੈਨੀ ਫਲੈਟ (Granny Flats)

ਮੈਲਬਰਨ: ਆਸਟ੍ਰੇਲੀਆ ਦੇ ਸਟੇਟ ਵਿਕਟੋਰੀਆ ’ਚ ਘਰਾਂ ਦੇ ਮਾਲਕਾਂ ਨੂੰ ਜਲਦੀ ਹੀ ਪਲੈਨਿੰਗ ਪਰਮਿਟ ਤੋਂ ਬਗ਼ੈਰ ਆਪਣੀ ਜ਼ਮੀਨ ’ਤੇ ਗ੍ਰੈਨੀ ਫਲੈਟ (Granny Flats) ਬਣਾਉਣ ਦੀ ਇਜਾਜ਼ਤ ਮਿਲੇਗੀ। ਅਗਲੇ ਮਹੀਨੇ ਤੋਂ, … ਪੂਰੀ ਖ਼ਬਰ

Dangerous dog breeds

ਇਹ ਸਟੇਟ ਲਗਾ ਰਿਹੈ ਖਤਰਨਾਕ ਕੁੱਤਿਆਂ ਦੀਆਂ ਨਸਲਾਂ (Dangerous dog breeds) ’ਤੇ ਪਾਬੰਦੀ, ਪੰਜ ਨਸਲਾਂ ਦੇ ਕੁੱਤੇ ਰੱਖਣ ਵਾਲਿਆਂ ਨੂੰ ਹੋ ਸਕਦੀ ਹੈ ਜੇਲ ਦੀ ਸਜ਼ਾ

ਮੈਲਬਰਨ: ਸਟੇਟ ਦੇ ਲੋਕਾਂ ਨੂੰ ਖਤਰਨਾਕ ਕੁੱਤਿਆਂ (Dangerous dog breeds) ਤੋਂ ਲੋਕਾਂ ਨੂੰ ਸੁਰੱਖਿਤ ਰੱਖਣ ਅਤੇ ਗੈਰ-ਜ਼ਿੰਮੇਵਾਰ ਕੁੱਤਿਆਂ ਦੇ ਮਾਲਕਾਂ ’ਤੇ ਕਾਰਵਾਈ ਕਰਨ ਲਈ ਕੁਈਨਜ਼ਲੈਂਡ ਸਰਕਾਰ ਇੱਕ ਕਾਨੂੰਨ ਬਣਾਉਣ ਜਾ … ਪੂਰੀ ਖ਼ਬਰ