Prosthetic leg

ਇਨਸਾਫ਼ ਲੈਣ ਲਈ ਆਸਟ੍ਰੇਲੀਆ ਆਉਣ ਲਈ ਤਿਆਰ ਹੈ ਅਫ਼ਗਾਨ ਪ੍ਰਵਾਰ, ਮਰੇ ਹੋਏ ਵਿਅਕਤੀ ਦੀ ਨਕਲੀ ਲੱਤ (Prosthetic leg) ’ਚੋਂ ਬੀਅਰ ਪੀਣ ਨੂੰ ਦਸਿਆ ਦਿਲ ਤੋੜਨ ਵਾਲਾ ਕਾਰਾ

ਮੈਲਬਰਨ: ਇੱਕ ਅਫਗਾਨ ਵਿਅਕਤੀ, ਅਹਿਮਦਉੱਲ੍ਹਾ, ਜਿਸ ਨੂੰ ਆਸਟ੍ਰੇਲੀਆਈ ਫ਼ੌਜੀ ਬੇਨ ਰੌਬਰਟਸ-ਸਮਿਥ ਵੱਲੋਂ ਮਾਰ ਦਿੱਤਾ ਗਿਆ ਸੀ, ਦੇ ਪਰਿਵਾਰ ਨੇ ਉਸ ਘਟਨਾ ਨੂੰ ਦਿਲ ਤੋੜਨ ਵਾਲਾ ਕਰਾਰ ਦਿੱਤਾ ਹੈ ਜਿੱਥੇ ਆਸਟ੍ਰੇਲੀਆਈ … ਪੂਰੀ ਖ਼ਬਰ

NSW

ਸਿੱਖਾਂ ਨੂੰ NSW ’ਚ ਹੈਲਮੇਟ ਤੋਂ ਛੋਟ ਲਈ ਸੈਨੇਟਰ ਦਾ ਸਮਰਥਨ ਪ੍ਰਾਪਤ ਹੋਇਆ, ਮਵਲੀਨ ਸਿੰਘ ਧੀਰ ਦੀ ਮੁਹਿੰਮ ਲਿਆਈ ਰੰਗ

ਮੈਲਬਰਨ: ਹੈਲਮੇਟ ਪਹਿਨਣ ਤੋਂ ਛੋਟ ਦਾ ਕਾਨੂੰਨ ਬਣਾਉਣ ਲਈ ਦੋ ਸਾਲਾਂ ਤਕ ਲਾਬਿੰਗ ਕਰਨ ਤੋਂ ਬਾਅਦ, ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਫ਼ ਆਸਟ੍ਰੇਲੀਆ ਦੀ ‘ਰਾਈਡ ਫ੍ਰੀ’ ਮੁਹਿੰਮ ਨੂੰ ਗ੍ਰੀਨਜ਼ ਸੈਨੇਟਰ ਡੇਵਿਡ … ਪੂਰੀ ਖ਼ਬਰ

Rips

ਗਰਮੀਆਂ ’ਚ ਬੀਚ ’ਤੇ ਜਾ ਰਹੇ ਹੋ ਤਾਂ Rips ਤੋਂ ਬਚ ਕੇ, ਜਾਣੋ ਕੀ ਹੈ ਆਸਟ੍ਰੇਲੀਆ ਦੇ ਬੀਚਾਂ ’ਤੇ ਹਰ ਸਾਲ ਦਰਜਨਾਂ ਦੇ ਡੁੱਬਣ ਦਾ ਕਾਰਨ

ਮੈਲਬਰਨ: ਗੋਲਡ ਕੋਸਟ ਬੀਚ ਦੀ ਇੱਕ ਫੋਟੋ ਫੇਸਬੁੱਕ ‘ਤੇ ਵਾਇਰਲ ਹੋਈ, ਜਿਸ ਵਿੱਚ ਰਿਪ ਕਰੰਟ (Rips Current) ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਗਿਆ। ਇੱਕ ਸਥਾਨਕ ਔਰਤ ਵੱਲੋਂ ਸਾਂਝੀ ਕੀਤੀ ਗਈ … ਪੂਰੀ ਖ਼ਬਰ

Housing

ਆਸਟ੍ਰੇਲੀਆ ਦੇ ਇਨ੍ਹਾਂ ਸ਼ਹਿਰਾਂ ’ਚ ਅਗਲੇ ਸਾਲ ਮਕਾਨਾਂ ਦੀਆਂ ਕੀਮਤਾਂ ਹੇਠਾਂ ਆਉਣ ਦੀ ਭਵਿੱਖਬਾਣੀ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ (Housing prices to fall)

ਮੈਲਬਰਨ: SQM ਰਿਸਰਚ ਵੱਲੋਂ ਜਾਰੀ ਸਾਲਾਨਾ ‘ਹਾਊਸਿੰਗ ਬੂਮ ਐਂਡ ਬਸਟ ਰਿਪੋਰਟ’ (Housing boom and bust report) ਅਗਲੇ ਸਾਲ ਪ੍ਰਾਪਰਟੀ ਕੀਮਤਾਂ (Property Prices) ਵਿੱਚ ਮਾਮੂਲੀ ਗਿਰਾਵਟ ਦੀ ਭਵਿੱਖਬਾਣੀ ਕਰਦੀ ਹੈ। ਪਿਛਲੇ … ਪੂਰੀ ਖ਼ਬਰ

Sikh Sangat United Front

ਸਿੱਖ ਸੰਗਤ ਯੁਨਾਈਟਿਡ ਫਰੰਟ (Sikh Sangat United Front) ਸੰਭਾਲੇਗਾ ਸਿਡਨੀ ਦੇ ਗੁਰਦੁਆਰਾ ਗਲੇਨਵੁੱਡ ਦੀ ਸੇਵਾ

ਮੈਲਬਰਨ : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ `ਚ ਪੈਂਦੇ ਗੁਰਦੁਆਰਾ ਗਲੇਨਵੁੱਡ `ਚ ਸਿੱਖ ਸੰਗਤ ਯੁਨਾਈਟਿਡ ਫਰੰਟ (Sikh Sangat United Front) ਨੇ 200 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਸੇਵਾ ਸੰਭਾਲ ਲਈ … ਪੂਰੀ ਖ਼ਬਰ

Visa

ਮਾਈਗ੍ਰੇਸ਼ਨ ਬਾਰੇ ਵੀਜ਼ਾ ਨਿਯਮਾਂ (Visa Rules) ’ਚ ਤਬਦੀਲੀ ਕਾਰਨ ਰੀਜਨਲ SA ਕਾਰੋਬਾਰਾਂ ਲਈ ਕਾਮਿਆਂ ਨੂੰ ਲੱਭਣਾ ਹੋਇਆ ਮੁਸ਼ਕਲ

ਮੈਲਬਰਨ: ਫ਼ੈਡਰਲ ਨਿਯਮਾਂ ’(Federal Visa Rules) ਚ ਤਬਦੀਲੀ ਕੀਤੇ ਜਾਣ ਕਾਰਨ ਆਸਟ੍ਰੇਲੀਆ ’ਚ ਹੁਨਰਮੰਦ ਕਾਮਿਆਂ ਦੀ ਦਾ ਖਦਸ਼ਾ ਪੈਦਾ ਹੋ ਗਿਆ ਹੈ। 2023-24 ਲਈ ਸਾਊਥ ਆਸਟ੍ਰੇਲੀਅਨ ਜਨਰਲ ਸਕਿਲਡ ਮਾਈਗ੍ਰੇਸ਼ਨ (GSM) … ਪੂਰੀ ਖ਼ਬਰ

Housing Crisis

ਆਸਟ੍ਰੇਲੀਆ ਦੇ ਹਰ 10 ’ਚੋਂ ਇੱਕ ਘਰ ਖਾਲੀ, ਜਾਣੋ ਰਿਹਾਇਸ਼ੀ ਸੰਕਟ ’ਚ ਵਾਧਾ ਕਰ ਰਹੇ ਕਾਰਨ (Housing Crisis)

ਮੈਲਬਰਨ: ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਲਗਭਗ 10 ’ਚੋਂ ਇੱਕ ਘਰ ਖਾਲੀ ਪਿਆ ਰਹਿੰਦਾ ਹੈ, ਜਿਸ ਨਾਲ ਇਹ ਸਵਾਲ ਖੜ੍ਹੇ ਹੋਏ ਹਨ ਕਿ ਮੌਜੂਦਾ ਰਿਹਾਇਸ਼ੀ ਸੰਕਟ (Housing Crisis) ਨੂੰ … ਪੂਰੀ ਖ਼ਬਰ

lunar rover

ਆਸਟ੍ਰੇਲੀਆ ਦੇ ਲੋਕਾਂ ਨੂੰ ਮਿਲੇਗਾ ਚੰਦ ’ਤੇ ਭੇਜੇ ਜਾਣ ਵਾਲੇ ਰੋਵਰ (Lunar rover) ਦਾ ਨਾਂ ਰੱਖਣ ਦਾ ਮੌਕਾ, ਇਸ ਲਿੰਕ ’ਤੇ ਜ਼ਰੂਰ ਕਰਿਓ ਵੋਟ

ਮੈਲਬਰਨ: ਆਸਟ੍ਰੇਲੀਆ ਵਾਸੀਆਂ ਨੂੰ ਉਸ ਰੋਵਰ (Lunar rover) ਦਾ ਨਾਂ ਰੱਖਣ ਲਈ ਆਪਣੇ ਵੋਟ ਦੇਣ ਲਈ ਕਿਹਾ ਗਿਆ ਹੈ ਜੋ ਆਸਟ੍ਰੇਲੀਅਨ ਸਪੇਸ ਏਜੰਸੀ 2026 ’ਚ ਚੰਨ ’ਤੇ ਭੇਜੇਗੀ। ਆਸਟ੍ਰੇਲੀਆ ’ਚ … ਪੂਰੀ ਖ਼ਬਰ

Monopoly

ਮੈਲਬਰਨ ਸੈਂਟਰਲ ’ਚ ਲਾਂਚ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਇਨਡੋਰ ਮੋਨੋਪਲੀ ਥੀਮ ਪਾਰਕ (Monopoly theme park)

ਮੈਲਬਰਨ: ਮੈਲਬਰਨ ’ਚ ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮੋਨੋਪੋਲੀ ਥੀਮ ਪਾਰਕ (Monopoly theme park), ਮੋਨੋਪਲੀ ਡ੍ਰੀਮਜ਼ ਸ਼ੁਰੂ ਹੋ ਗਿਆ ਹੈ, ਜੋ ਕਿ ਕਲਾਸਿਕ ਗੇਮ ’ਤੇ ਆਧਾਰਿਤ ਇੱਕ ਬੇਹੱਦ ਮਨੋਰੰਜਨ … ਪੂਰੀ ਖ਼ਬਰ

Optus

Optus ਦੀ CEO ਨੇ ਅਸਤੀਫ਼ਾ ਦਿੱਤਾ, ਦੇਸ਼ ਪੱਧਰੀ ਆਊਟੇਜ ਤੋਂ ਬਾਅਦ ਪ੍ਰਮੁੱਖ ਸੰਚਾਰ ਕੰਪਨੀ ’ਚ ਹੋਈਆਂ ਇਹ ਤਬਦੀਲੀਆਂ

ਮੈਲਬਰਨ: Optus ਦੇ CEO ਕੇਲੀ ਬੇਅਰ ਰੋਸਮਾਰਿਨ ਨੇ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਦੇਸ਼ ਵਿਆਪੀ ਆਊਟੇਜ ਤੋਂ ਬਾਅਦ ਆਇਆ ਹੈ ਜਿਸ ਕਾਰਨ ਗਾਹਕਾਂ ਅਤੇ ਕਾਰੋਬਾਰਾਂ ਨੂੰ 14 ਘੰਟਿਆਂ ਤੱਕ … ਪੂਰੀ ਖ਼ਬਰ