Penalties to Foreign Investors

ਘਰ ਖ੍ਰੀਦ ਕੇ ਖਾਲੀ ਛੱਡਣ ਵਾਲਿਆਂ ਨੂੰ ਸਰਕਾਰੀ ਝਟਕਾ – Penalties to Foreign Investors – ਆਸਟ੍ਰੇਲੀਆ `ਚ ਕਿਰਾਏ `ਤੇ ਘਰ ਲੈਣਾ ਹੋਵੇਗਾ ਸੌਖਾ ?

ਮੈਲਬਰਨ : ਆਸਟ੍ਰੇਲੀਆ `ਚ ਘਰ ਖ੍ਰੀਦ ਕੇ ਖਾਲੀ ਛੱਡਣ ਵਾਲਿਆਂ ਦੀ ਸ਼ਾਮਤ ਆਉਣ ਵਾਲੀ ਹੈ। – Penalties to Foreign Investors.  ਫ਼ੈਡਰਲ ਸਰਕਾਰ ਵਿਦੇਸ਼ੀ ਇਨਵੈਸਟਰਾਂ `ਤੇ ਸਿਕੰਜਾ ਕਸ ਕੇ ਛੇ ਗੁਣਾ … ਪੂਰੀ ਖ਼ਬਰ

Streets

2023 ਲਈ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਅਤੇ ਸਭ ਤੋਂ ਸਸਤੇ ਇਲਾਕਿਆਂ (Streets) ਦੀ ਸੂਚੀ ਜਾਰੀ

ਮੈਲਬਰਨ: ਰੀਅਲ ਅਸਟੇਟ ਗਰੁੱਪ ਰੇਅ ਵਾਈਟ ਨੇ ਘਰ ਖ਼ਰੀਦਣ ਦੇ ਮਾਮਲੇ ’ਚ ਆਸਟ੍ਰੇਲੀਆ ਦੇ ਸਭ ਤੋਂ ਮਹਿੰਗੇ ਅਤੇ ਸਸਤੇ ਇਲਾਕਿਆਂ (Streets) ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਿਡਨੀ (Sydney) ਦੇ … ਪੂਰੀ ਖ਼ਬਰ

AI

AI ਸਭ ਤੋਂ ਪਹਿਲਾਂ ਕਿਸ ਦੀ ਨੌਕਰੀ ਖੋਹਣ ਵਾਲਾ ਹੈ! ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ: ਤੇਜ਼ੀ ਨਾਲ ਪੈਰ ਪਸਾਰ ਰਹੀ ਬਨਾਉਟੀ ਬੁੱਧੀ ਜਾਂ AI (Artificial Intelligence) ਆਉਣ ਵਾਲੇ ਸਮੇਂ ’ਚ ਮਨੁੱਖਾਂ ਦੀ ਥਾਂ ਲੈਣ ਜਾ ਰਹੀ ਹੈ। ਫਿਊਚਰ ਸਕਿੱਲਜ਼ ਆਰਗੇਨਾਈਜ਼ੇਸ਼ਨ ਦੀ ਸਟੱਡੀ ਵਿੱਚ ਪਾਇਆ … ਪੂਰੀ ਖ਼ਬਰ

Film

ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਫ਼ਿਲਮਾਂ ਦੇ ਸਹਿ-ਨਿਰਮਾਣ ਲਈ ਸਮਝੌਤਾ (Film co-production agreement) ਅਮਲ ’ਚ ਆਇਆ

ਮੈਲਬਰਨ: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫ਼ਿਲਮਾਂ ਦਾ ਸਹਿ-ਨਿਰਮਾਣ ਸਮਝੌਤਾ (Film co-production agreement) ਅਮਲ ’ਚ ਆ ਗਿਆ ਹੈ। ਇਹ ਸਮਝੌਤਾ ਆਸਟ੍ਰੇਲੀਆਈ ਫ਼ਿਲਮ ਨਿਰਮਾਤਾਵਾਂ ਨੂੰ ਨਵੇਂ ਦਰਸ਼ਕਾਂ ਤੱਕ ਪਹੁੰਚਣ, ਉਦਯੋਗ ਨਿਵੇਸ਼ ਲਈ … ਪੂਰੀ ਖ਼ਬਰ

Attack

ਕਾਰ ਚੋਰਾਂ ਦੇ ਹਮਲੇ ਤੋਂ ਬਾਅਦ ਐਡੀਲੇਡ ਵਾਸੀ ਬਿਲਾਲ ਸਦਮੇ ’ਚ (Attack on Adelaid Man)

ਮੈਲਬਰਨ: ਐਡੀਲੇਡ ਵਿੱਚ ਆਪਣੀ ਕਾਰ ਵੇਚਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਸ਼ੀਸ਼ੇ ਦੇ ਟੁਕੜਿਆਂ ਨਾਲ ਹਮਲਾ (Attack on Adelaid Man) ਕਰ ਕੇ ਲਹੂ-ਲੁਹਾਨ ਕਰ ਦਿੱਤਾ … ਪੂਰੀ ਖ਼ਬਰ

ANZ

ANZ ਬੈਂਕ ਨੂੰ ਫ਼ੈਡਰਲ ਕੋਰਟ ਨੇ ਲਾਇਆ 900,000 ਡਾਲਰ ਦਾ ਜੁਰਮਾਨਾ, ਜਾਣੋ ਕਾਰਨ

ਮੈਲਬਰਨ: ਫ਼ੈਡਰਲ ਕੋਰਟ ਨੇ ANZ ਬੈਂਕ ਨੂੰ 900 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਲਗਭਗ ਅੱਠ ਸਾਲ ਪਹਿਲਾਂ ਆਪਣੀ ਕੈਪੀਟਲ ਦੀ ਆਮਦ ਬਾਰੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ’ਚ … ਪੂਰੀ ਖ਼ਬਰ

Visa

ਆਸਟ੍ਰੇਲੀਆ ’ਚ ਟੈਂਪਰੇਰੀ ਵੀਜਿਆਂ ’ਤੇ ਸ਼ਿਕੰਜਾ ਕਸਣ ਦੀ ਤਿਆਰੀ (Tougher rules for temporary visa holders)

ਮੈਲਬਰਨ: ਆਸਟ੍ਰੇਲੀਆ ਵਿਚ ਐਲਬਨੀਜ਼ੀ ਸਰਕਾਰ ਸਮੁੱਚੇ ਪ੍ਰਵਾਸ ਦੀ ਖਪਤ ਨੂੰ ਘਟਾਉਣ ਲਈ ਇਕ ਰਣਨੀਤੀ ਸ਼ੁਰੂ ਕਰਨ ਜਾ ਰਹੀ ਹੈ, ਜਿਸ ਅਧੀਨ ਮੂਲ ਵਾਸੀਆਂ ਅਤੇ ਉੱਚ ਹੁਨਰਮੰਦ ਕਾਮਿਆਂ ਲਈ ਨਵੇਂ ਰਸਤਿਆਂ … ਪੂਰੀ ਖ਼ਬਰ

detention

ਆਸਟ੍ਰੇਲੀਆ ’ਚ ਗੰਭੀਰ ਅਪਰਾਧੀਆਂ ਦੀ ਨਾਗਰਿਕਤਾ ਹੋਵੇਗੀ ਰੱਦ, ਜਾਣੋ ਕੀ ਕਹਿੰਦੇ ਨੇ ਨਵੇਂ ਪਾਸ ਕਾਨੂੰਨ (Preventive detention laws)

ਮੈਲਬਰਨ: ਆਸਟ੍ਰੇਲੀਆ ਦੀ ਸੰਸਦ ਨੇ ਦੋ ਬਿੱਲ ਪਾਸ ਕੀਤੇ ਹਨ ਜੋ ਜੱਜਾਂ ਨੂੰ ਗੰਭੀਰ ਅਪਰਾਧੀਆਂ ਦੀ ਨਾਗਰਿਕਤਾ ਰੱਦ ਕਰਨ ਅਤੇ ਕੁਝ ਗੈਰ-ਨਾਗਰਿਕਾਂ ਨੂੰ ਨਿਵਾਰਕ ਨਜ਼ਰਬੰਦੀ (Preventive detention laws) ਦੀ ਤਾਕਤ … ਪੂਰੀ ਖ਼ਬਰ

ਗੁਰਦੁਆਰਾ

ਪਾਕੇਨਹੈਮ ’ਚ ਗੁਰਦੁਆਰਾ ਉਸਾਰਨ ਨੂੰ ਨਾ ਮਿਲੀ ਕੌਂਸਲਰਾਂ ਦੀ ਮਨਜ਼ੂਰੀ, ਜਾਣੋ ਕੀ ਰਿਹਾ ਕਾਰਨ

ਮੈਲਬਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ’ਚ ਸਥਿਤ ਪਾਕੇਨਹੈਮ ਵਿਚ ਨਵਾਂ ਗੁਰਦੁਆਰਾ ਉਸਾਰਨ ਦੇ ਪ੍ਰਸਤਾਵ ਨੂੰ ਸਥਾਨਕ ਕੌਂਸਲਰਾਂ ਨੇ ਰੱਦ ਕਰ ਦਿੱਤਾ ਹੈ। ਪ੍ਰਸਤਾਵਿਤ ਸਾਈਟ, 195 ਡੋਰ ਆਰ.ਡੀ. ਪਾਕੇਨਹੈਮ ‘ਤੇ 9 … ਪੂਰੀ ਖ਼ਬਰ

ACCC

ਸੋਸ਼ਲ ਮੀਡੀਆ ਇੰਫ਼ਲੂਐਂਸਰਸ ਬਣੇ ACCC ਲਈ ਸਿਰਦਰਦੀ, ਇਸ ਤਰ੍ਹਾਂ ਹੁੰਦੀ ਹੈ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ

ਮੈਲਬਰਨ: ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ ਪਾਇਆ ਹੈ ਕਿ ਗੁੰਮਰਾਹਕੁੰਨ ਇਸ਼ਤਿਹਾਰ ਪੋਸਟ ਕਰਨ ਲਈ ਫੈਸ਼ਨ ਇੰਫ਼ਲੂਐਂਸਰਸ (TikTok ਵਰਗੇ ਸੋਸ਼ਲ ਮੀਡੀਆ ’ਤੇ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੇ) ਸਭ ਤੋਂ … ਪੂਰੀ ਖ਼ਬਰ