CSIRO

ਆਸਟ੍ਰੇਲੀਆ ਲਈ ਬਿਜਲੀ ਦਾ ਸਭ ਤੋਂ ਸਸਤਾ ਸਰੋਤ ਕਿਹੜਾ? ਪੜ੍ਹੋ ਕੀ ਕਹਿੰਦੀ ਹੈ CSIRO ਦੀ ਰਿਪੋਰਟ

ਮੈਲਬਰਨ: CSIRO ਅਤੇ ਊਰਜਾ ਬਾਜ਼ਾਰ ਰੈਗੂਲੇਟਰ ਦੀ ਇਕ ਰਿਪੋਰਟ ਵਿਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਪ੍ਰਮਾਣੂ ਊਰਜਾ ਆਸਟ੍ਰੇਲੀਆ ਲਈ ਨਵੀਂ ਊਰਜਾ ਦਾ ਸਭ ਤੋਂ ਮਹਿੰਗਾ ਸਰੋਤ ਹੋਵੇਗਾ। ਰਿਪੋਰਟ ਵਿਚ ਕਿਹਾ … ਪੂਰੀ ਖ਼ਬਰ

Drug

ਭਾਰਤ-ਆਸਟ੍ਰੇਲੀਆ ਡਰੱਗ ਸਿੰਡੀਕੇਟ ਦਾ ਪਰਦਾਫਾਸ਼, ਕੋਰੀਅਰ ਮਾਲਕਾਂ ਦੀ ਮਦਦ ਨਾਲ ਇੰਜ ਚੱਲ ਰਿਹਾ ਸੀ ਗ਼ੈਰਕਾਨੂੰਨੀ ਧੰਦਾ (Indo-Australia drug syndicate)

ਮੈਲਬਰਨ: ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਕੁਝ ਕੋਰੀਅਰ ਕੰਪਨੀਆਂ ਦੇ ਮਾਲਕਾਂ ਨੇ ਵੀ ਹੱਥ ਮਿਲਾ ਲਏ ਹਨ। ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥ ਬਣਾਉਣ … ਪੂਰੀ ਖ਼ਬਰ

ਵਿਨ ਡੀਜ਼ਲ

ਵਿਨ ਡੀਜ਼ਲ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼, ਸਾਬਕਾ ਸਹਾਇਕ ਨੇ ਕੀਤਾ ਮੁਕੱਦਮਾ

ਮੈਲਬਰਨ: ਹਾਲੀਵੁੱਡ ਦੀ ਇੱਕ ਹੋਰ ਵੱਡੀ ਸ਼ਖ਼ਸੀਅਤ ਜਿਨਸੀ ਸੋਸ਼ਣ ਦੇ ਦੋਸ਼ਾਂ ’ਚ ਫੱਸ ਗਈ ਹੈ। ‘ਫਾਸਟ ਐਂਡ ਫਿਊਰਿਅਸ’ ਫ੍ਰੈਂਚਾਇਜ਼ੀ ਦੇ ਮੁੱਖ ਅਦਾਕਾਰ ਵਿਨ ਡੀਜ਼ਲ ‘ਤੇ ਵੀਰਵਾਰ ਨੂੰ ਉਸ ਦੀ ਇੱਕ … ਪੂਰੀ ਖ਼ਬਰ

subsidy

ਇਲੈਕਟ੍ਰਿਕ ਕਾਰਾਂ ’ਤੇ ਮਿਲਣ ਵਾਲੀ ਸਬਸਿਡੀ ਖ਼ਤਮ ਕਰ ਰਿਹੈ ਸਾਊਥ ਆਸਟ੍ਰੇਲੀਆ, ਦੂਰ ਨਹੀਂ ਆਖ਼ਰੀ ਮਿਤੀ (Electric car subsidy)

ਮੈਲਬਰਨ: ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਆਪਣੀ ਇਲੈਕਟ੍ਰਿਕ ਕਾਰਾਂ ’ਤੇ ਮਿਲਣ ਵਾਲੀ ਸਬਸਿਡੀ (Electric car subsidy) ਨੂੰ ਖਤਮ ਕਰ ਦਿੱਤਾ ਹੈ। ਪਹਿਲਾਂ ਹੀ ਕਾਰ ਖ਼ਰੀਦ ਚੁੱਕੇ ਜਾਂ ਖ਼ਰੀਦਣਾ ਚਾਹੁਣ ਵਾਲਿਆਂ … ਪੂਰੀ ਖ਼ਬਰ

Interest

ਕਾਮਨਵੈਲਥ ਬੈਂਕ ਨੇ ਕੀਤੀ ਵਿਆਜ ਦਰਾਂ (Interest Rates) ’ਚ ਭਾਰੀ ਗਿਰਾਵਟ ਦੀ ਭਵਿੱਖਬਾਣੀ, ਜਾਣੋ ਕਦੋਂ ਮਿਲੇਗੀ ਰਾਹਤ

ਮੈਲਬਰਨ: ਕਾਮਨਵੈਲਥ ਬੈਂਕ ਨੇ ਅਗਲੇ ਸਾਲ ਅਤੇ ਫਿਰ 2025 ਵਿੱਚ ਵਿਆਜ ਦਰਾਂ (Interest Rates) ’ਚ ਭਾਰੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਪ੍ਰਮੁੱਖ ਬੈਂਕ ਦਾ ਮੰਨਣਾ ਹੈ ਕਿ ਸਤੰਬਰ 2024 ਤੋਂ … ਪੂਰੀ ਖ਼ਬਰ

Double Demerit Points in Australia

ਸਾਵਧਾਨ ! ਆਸਟ੍ਰੇਲੀਆ `ਚ ਸੜਕਾਂ `ਤੇ ਕੱਲ੍ਹ ਤੋਂ ਵਧੇਗੀ ਪੁਲੀਸ ਦੀ ਸਖ਼ਤੀ – ਜਾਣੋ, ਕਿੱਥੇ-ਕਿੱਥੇ ਲਾਗੂ ਕਦੋਂ ਡਬਲ ਡੀਮੈਰਿਟ ਪੁਆਇੰਟਸ ! (Double Demerit Points in Australia)

ਮੈਲਬਰਨ : ਆਸਟ੍ਰੇਲੀਆ `ਚ ‘ਸਮਰ ਹੌਲੀਡੇਅਜ’ਕਰਕੇ ਕ੍ਰਿਸਮਸ ਦੀਆਂ ਛੁੱਟੀਆਂ `ਚ ਟਰੈਫਿਕ ਸਖ਼ਤੀ (Double Demerit Points in Australia) ਕੱਲ੍ਹ ਸ਼ੁੱਕਰਵਾਰ 22 ਦਸੰਬਰ ਤੋਂ ਵਧਣੀ ਲਾਗੂ ਹੋ ਜਾਵੇਗੀ। ਵੱਖ-ਵੱਖ ਸਟੇਟਾਂ `ਚ ਵੱਖ-ਵੱਖ … ਪੂਰੀ ਖ਼ਬਰ

ਅਬਦੇਲਤੀਫ਼

‘ਮੈਂ ਤਾਂ ਕੋਈ ਜੁਰਮ ਵੀ ਨਹੀਂ ਕੀਤਾ, ਮੇਰੀ ਰਿਹਾਈ ਕਿਉਂ ਨਹੀਂ’, 11 ਸਾਲਾਂ ਤੋਂ ਨਜ਼ਰਬੰਦ ਅਬਦੇਲਤੀਫ਼ ਨੇ ਮੰਗਿਆ ਜਵਾਬ

ਮੈਲਬਰਨ: ਸਈਦ ਅਬਦੇਲਤੀਫ਼ ਪਿਛਲੇ 11 ਸਾਲਾਂ ਤੋਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਡਿਟੈਂਸ਼ਨ ਸਿਸਟਮ ‘ਚ ਹੈ। ਨਵੰਬਰ ਵਿਚ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਹਿਰਾਸਤ ਗੈਰਕਾਨੂੰਨੀ ਅਤੇ … ਪੂਰੀ ਖ਼ਬਰ

Airbnb

Airbnb ’ਤੇ 150 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕਿਸ ਤਰ੍ਹਾਂ ਠੱਗੇ ਜਾ ਰਹੇ ਸਨ ਕਿਰਾਏਦਾਰ ਗਾਹਕ

ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ Airbnb ਨੂੰ 150 ਲੱਖ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਿਰਾਏ ‘ਤੇ ਰਿਹਾਇਸ਼ੀ ਸਹੂਲਤ ਪ੍ਰਦਾਨ ਕਰਨ ਵਾਲੀ ਇਸ … ਪੂਰੀ ਖ਼ਬਰ

ਵਿਦਿਆਰਥੀ

ਵਤਨਾਂ ਨੂੰ ਜਾਂਦੇ ਵਿਦਿਆਰਥੀ ਬੱਚਿਓ ਜ਼ਰਾ ਸੰਭਲ ਕੇ!! ਆਸਟ੍ਰੇਲੀਆ ਸਰਕਾਰ ‘ਗੱਬਰ’ ਬਣੀ ਫ਼ਿਰਦੀ ਆ!!

ਮੈਲਬਰਨ: ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਿਦਿਆਰਥੀਆਂ ਨਾਲ ਸਖ਼ਤੀ ਦੇ ਰੌਂਅ ਵਿੱਚ ਹੈ।ਜਿਹੜੇ ਵਿਦਿਆਰਥੀ ਪੜ੍ਹਾਈ ਦੀ ਥਾਂ ਸਿਰਫ਼ ਕਮਾਈ ’ਤੇ ਲੱਗੇ ਹੋਏ ਹਨ, ਉਹ ਸਰਕਾਰ ਦੇ ਨਿਸ਼ਾਨੇ … ਪੂਰੀ ਖ਼ਬਰ

Childcare

ਚਾਈਲਡਕੇਅਰ ਸੈਂਟਰਾਂ ਲਈ ਨਵੀਂਆਂ ਸਿਫ਼ਾਰਸ਼ਾਂ ਜਾਰੀ, ਫ਼ੋਨਾਂ ’ਤੇ ਪਾਬੰਦੀ ਸਮੇਤ ਕਈ ਅਹਿਮ ਸੁਝਾਅ ਦਿੱਤੇ ਗਏ (New recommendations for Childcare centres)

ਮੈਲਬਰਨ: ਆਸਟ੍ਰੇਲੀਆ ਸਥਿਤ ਚਾਈਲਡਕੇਅਰ ਸੈਂਟਰਾਂ ਅੰਦਰ ਬੱਚਿਆਂ ਦੀ ਸਰੀਰਕ ਅਤੇ ਆਨਲਾਈਨ ਸੁਰੱਖਿਆ, ਨਿਗਰਾਨੀ ਅਤੇ ਸਟਾਫ ਦੀਆਂ ਲੋੜਾਂ ਵਿੱਚ ਸੁਧਾਰ ਨਾਲ ਸਬੰਧਤ 16 ਸਿਫਾਰਸ਼ਾਂ (New recommendations for Childcare centres) ਕੀਤੀਆਂ ਗਈਆਂ … ਪੂਰੀ ਖ਼ਬਰ