ਵਿਦਿਆਰਥੀਆਂ

ਆਸਟ੍ਰੇਲੀਆ ‘ਚ ‘ਫ਼ਰਜ਼ੀ ਕਾਲਜਾਂ’ ‘ਤੇ ਸ਼ਿਕੰਜਾ ਕੱਸਿਆ, ਜਾਣੋ ਕਿਉਂ ਨਾਮਨਜ਼ੂਰ ਹੋ ਰਹੀਆਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ

ਮੈਲਬਰਨ: ਆਸਟ੍ਰੇਲੀਆ ਵਿਚ ਪੜ੍ਹਨ ਲਈ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਚੀਨ ਨਾਲੋਂ ਜ਼ਿਆਦਾ ਦਰ ਨਾਲ ਰੱਦ ਕੀਤੀਆਂ ਜਾ ਰਹੀਆਂ ਹਨ। ‘ਫ਼ਰਜ਼ੀ ਕਾਲਜਾਂ’ ਨੂੰ ਖ਼ਤਮ ਕਰਨ ਦੇ ਚੱਕਰ ’ਚ ਇਸ ਸਾਲ ਵਿਚ … ਪੂਰੀ ਖ਼ਬਰ

Lotto Winners

ਸਿਡਨੀ `ਚ ਤਿੰਨਾਂ ਨੇ ਜਿੱਤਿਆ 97 ਮਿਲੀਅਨ ਬੌਕਸਿੰਗ ਡੇਅ ਲੋਟੋ – Boxing Day Lotto Winners

ਮੈਲਬਰਨ : ਆਸਟ੍ਰੇਲੀਆ `ਚ 97 ਮਿਲੀਅਨ ਡਾਲਰ ਦਾ ਬੌਕਸਿੰਗ ਡੇਅ ਲੋਟੋ ਲੱਕੀ ਡਰਾਅ ਤਿੰਨ ਵਿਅਕਤੀਆਂ ਨੇ ਜਿੱਤ ਲਿਆ (Lotto Winners)। ਭਾਵ ਹਰ ਇੱਕ ਦੇ ਹਿੱਸੇ 34.6 ਮਿਲੀਅਨ ਡਾਲਰ ਹਿੱਸੇ ਆਉਣਗੇ। … ਪੂਰੀ ਖ਼ਬਰ

ਤੂਫ਼ਾਨ

ਕ੍ਰਿਸਮਸ ਅਤੇ ਬਾਕਸਿੰਗ ਡੇਅ ਮੌਕੇ ਤੂਫਾਨ ਨੇ ਢਾਹਿਆ ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਕਹਿਰ, ਨੌਂ ਲੋਕਾਂ ਦੀ ਮੌਤ

  ਮੈਲਬਰਨ: ਕ੍ਰਿਸਮਸ ਦੀ ਪੂਰਵ ਸੰਧਿਆ ਤੋਂ ਲੈ ਕੇ ਬਾਕਸਿੰਗ ਡੇਅ ਤੱਕ ਆਸਟ੍ਰੇਲੀਆ ਵਿਚ ਤੂਫਾਨ ਅਤੇ ਪਾਣੀ ਨਾਲ ਜੁੜੇ ਵੱਖ-ਵੱਖ ਹਾਦਸਿਆਂ ਵਿਚ ਕੁੱਲ 9 ਲੋਕਾਂ ਦੀ ਮੌਤ ਹੋ ਗਈ ਹੈ। … ਪੂਰੀ ਖ਼ਬਰ

TikTok

TikTok ਫਿਰ ਵਿਵਾਦਾਂ ’ਚ, ਜਾਣੋ ਕੀ ਲੱਗੇ ਨਵੇਂ ਦੋਸ਼

ਮੈਲਬਰਨ: ਸੋਸ਼ਲ ਮੀਡੀਆ ਕੰਪਨੀ TikTok ਵੱਲੋਂ ਟਰੈਕਿੰਗ ਟੂਲ ਦੀ ਵਰਤੋਂ ਦੀਆਂ ਖ਼ਬਰਾਂ ਨੇ ਆਸਟ੍ਰੇਲੀਆ ਵਿਚ ਸਾਈਬਰ ਸੁਰੱਖਿਆ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮਾਰਕੀਟਿੰਗ ਸਲਾਹਕਾਰ ਕੰਪਨੀ ਸਿਵਿਕ ਡਾਟਾ ਵੱਲੋਂ ਕੀਤੀ ਗਈ … ਪੂਰੀ ਖ਼ਬਰ

ਘਰ

ਨਵਾਂ ਘਰ ਬਣਾਉਣ ਵਾਲੇ ਨੂੰ ਅਦਾਲਤ ਨੇ ਲਾਇਆ 1 ਲੱਖ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਮਾਮਲਾ

ਮੈਲਬਰਨ: ਇੱਕ ਸਥਾਨਕ ਬਿਲਡਰ ਨੈਚੁਰਲ ਲਾਈਫਸਟਾਈਲ ਹੋਮਜ਼ (NLH) ਦੇ ਸਹਿ-ਮਾਲਕ ਹਨ ਵਿਲੀਅਮ ਕੀਨ ਨੂੰ ਇੱਕ ਨਵਾਂ ਘਰ ਉਸਾਰਨ ਲਈ 1 ਲੱਖ ਡਾਲਰ ਦੇ ਭਾਰੀ ਭਰਕਮ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ … ਪੂਰੀ ਖ਼ਬਰ

ਤੂਫ਼ਾਨ

ਸਾਊਥ-ਈਸਟ ਕੁਈਨਜ਼ਲੈਂਡ ’ਚ ਤੂਫ਼ਾਨ ਨੇ ਮਚਾਈ ਤਬਾਹੀ, ਇੱਕ ਔਰਤ ਦੀ ਮੌਤ, ਲੱਖਾਂ ਲੋਕ ਬਿਜਲੀ ਤੋਂ ਬਗ਼ੈਰ

ਮੈਲਬਰਨ: ਕੁਈਨਜ਼ਲੈਂਡ ਸਟੇਟ ਲਗਾਤਾਰ ਇੱਕ ਤੋਂ ਬਾਅਦ ਦੂਜੀ ਕੁਦਰਤੀ ਆਫ਼ਤ ਨਾਲ ਜੂਝ ਰਿਹਾ ਹੈ। ਇੱਕ ਹਫ਼ਤੇ ਪਹਿਲਾਂ ਉੱਤਰ ’ਚ ਰਿਕਾਰਡਤੋੜ ਹੜ੍ਹਾਂ ਤੋਂ ਬਾਅਦ ਅੱਜ ਸਾਊਥ-ਈਸਟ ਕੁਈਨਜ਼ਲੈਂਡ ‘ਚ ਭਿਆਨਕ ਤੂਫਾਨ ਆਇਆ। … ਪੂਰੀ ਖ਼ਬਰ

ਕਰਜ਼

ਭਾਰੀ ਮਹਿੰਗਾਈ ’ਚ ਲੋਕਾਂ ਨੂੰ ਲੱਭਾ ਨਵਾਂ ਸਹਾਰਾ, ਜਾਣੋ ਕਿਸ ਤਰ੍ਹਾਂ ਪ੍ਰਾਪਤ ਕਰੀਏ ਵਿਆਜ ਮੁਕਤ ਕਰਜ਼

ਮੈਲਬਰਨ: ਪੂਰੇ ਆਸਟ੍ਰੇਲੀਆ ਵਿੱਚ ਵਿਆਜ ਮੁਕਤ ਕਰਜ਼ ਸਕੀਮ (NILS) ਯੋਗ ਵਿਅਕਤੀਆਂ ਨੂੰ ਬਿਨਾਂ ਕਿਸੇ ਲੁਕਵੇਂ ਵਿਆਜ ਜਾਂ ਫੀਸ ਤੋਂ ਛੋਟੇ ਕਰਜ਼ ਪ੍ਰਾਪਤ ਕਰ ਕੇ ਵੱਡੀ ਰਾਹਤ ਸਾਬਤ ਹੋ ਰਹੀ ਹੈ। … ਪੂਰੀ ਖ਼ਬਰ

Domestic Flights Boxing day Sale

ਆਸਟ੍ਰੇਲੀਆ `ਚ ਸਸਤੀਆਂ ਹਵਾਈ ਟਿਕਟਾਂ ਦੀ ਸੇਲ ਸ਼ੁਰੂ – Domestic Flights Boxing Day Sale

ਮੈਲਬਰਨ : ਆਸਟ੍ਰੇਲੀਆ ਦੀਆਂ ਮੇਨ ਏਅਰਲਾਈਨਾਂ ਜਿਵੇਂ Virgin, Qantas and Jetstar ਨੇ ਅੱਜ ਬੌਕਸਿੰਗ ਡੇਅ ਮੌਕੇ ਸਸਤੀਆਂ ਟਿਕਟਾਂ ਦੀ ਸੇਲ ਸ਼ੁਰੂ ਕਰ ਦਿੱਤੀ ਹੈ। Domestic Flights Boxing Day Sale –  … ਪੂਰੀ ਖ਼ਬਰ

Dunki Movie Review

(Dunki Movie Review) ‘ਡੰਕੀ’ ਬਾਰੇ ਸਾਹਮਣੇ ਆਏ ਆਸਟ੍ਰੇਲੀਆ, ਲੰਡਨ, ਜਰਮਨ ਤੋਂ ਰੀਵਿਊ, ਜਾਣੋ ਕੀ ਕਹਿ ਰਹੇ NRI

ਮੈਲਬਰਨ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਡੰਕੀ’ ਦਾ ਰੀਵੀਊ (Dunki Movie Review) – Dunki, ਉਨ੍ਹਾਂ ਪ੍ਰਵਾਸੀਆਂ ਦੀ ਕਹਾਣੀ ਦੱਸਦੀ ਹੈ ਜੋ ਵਿਦੇਸ਼ਾਂ ਵਿਚ ਹਨ ਪਰ ਅਜੇ ਵੀ … ਪੂਰੀ ਖ਼ਬਰ

Property

ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ (Property Market) ਬਾਰੇ ਨਵਾਂ ਅਨੁਮਾਨ ਜਾਰੀ, ਜਾਣੋ 2024 ਲਈ ਕੀ ਕਹਿੰਦੀ ਹੈ ਤਾਜ਼ਾ ਭਵਿੱਖਬਾਣੀ

ਮੈਲਬਰਨ: ਇੱਕ ਨਵੇਂ ਅਨੁਮਾਨ ਵਿੱਚ, ਆਸਟ੍ਰੇਲੀਆ ਦੇ ਪ੍ਰਾਪਰਟੀ ਬਾਜ਼ਾਰ (Property Market) ’ਚ 2024 ਦੌਰਾਨ ਦਿਲਚਸਪ ਰੁਝਾਨ ਸਾਹਮਣੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਅਨੁਮਾਨ ਨਿਵੇਸ਼ਕਾਂ, ਘਰਾਂ ਦੇ ਮਾਲਕਾਂ ਅਤੇ … ਪੂਰੀ ਖ਼ਬਰ