ਮੌਤਾਂ

ਵਿਕਟੋਰੀਆ ਦੀਆਂ ਸੜਕਾਂ ’ਤੇ ਇਸ ਸਾਲ 2008 ਤੋਂ ਬਾਅਦ ਸਭ ਤੋਂ ਵੱਧ ਮੌਤਾਂ, ਨਸ਼ੇ ਨਹੀਂ ਇਹ ਰਿਹਾ ਪ੍ਰਮੁੱਖ ਕਾਰਨ

ਮੈਲਬਰਨ: ਵਿਕਟੋਰੀਆ ਦੀਆਂ ਸੜਕਾਂ ’ਤੇ ਵਾਪਰਨ ਵਾਲੇ ਸੜਕੀ ਹਾਦਸਿਆਂ ’ਚ ਮੌਤਾਂ ਦੀ ਗਿਣਤੀ 15 ਸਾਲਾਂ ’ਚ ਸਭ ਤੋਂ ਵੱਧ ਰਹੀ ਹੈ। ਅੱਜ ਤਕ ਵਿਕਟੋਰੀਆ ’ਚ ਸੜਕੀ ਹਾਦਸਿਆਂ ’ਚ ਮਰਨ ਵਾਲਿਆਂ … ਪੂਰੀ ਖ਼ਬਰ

International Smuggling

ਮੈਲਬਰਨ `ਚ ਪੁਲੀਸ ਨੇ ਕੀਤਾ ਕੌਮਾਂਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ – ਥਰੈਸ਼ਰ `ਚ ਲੁਕੋ ਕੇ ਰੱਖੀ 98 ਕਿੱਲੋ ਮੇਥ ਬਰਾਮਦ

ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ `ਚ ਪੁਲੀਸ ਨੇ ਇੱਕ ਅੰਤਰਾਸ਼ਤਰੀ ਸਮੱਗਲਿੰਗ (International Smuggling) ਦਾ ਪਰਦਾਫਾਸ਼ ਕਰਕੇ 98 ਕਿੱਲੋ ਮੇਥ (ਨਸ਼ੀਲਾ ਪਦਾਰਥ) ਬਰਾਮਦ ਕਰ ਲਿਆ ਹੈ। ਇਸ ਦੋਸ਼ `ਚ ਟੁਲਾਮਰੀਨ … ਪੂਰੀ ਖ਼ਬਰ

ਮੁਫਤ

ਮੈਲਬਰਨ ‘ਚ ਕੱਲ੍ਹ ਸ਼ਾਮ ਤੋਂ ਪਰਸੋਂ ਸਵੇਰ ਤੱਕ ਮੁਫਤ ਹੋਵੇਗਾ ਰੇਲ ਤੇ ਬੱਸਾਂ ਦਾ ਸਫਰ, ਨਵਾਂ ਸਾਲ ਮਨਾਉਣ ਲਈ ਪਬਲਿਕ ਟਰਾਂਸਪੋਰਟ ਨੇ ਦਿੱਤਾ ਲੋਕਾਂ ਨੂੰ ਤੋਹਫਾ

ਮੈਲਬਰਨ: ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਪਬਲਿਕ ਟਰਾਂਸਪੋਰਟ ਨੇ ਮੈਲਬਰਨ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਮੈਟਰੋਪੋਲੀਟਨ ਟਰੇਨਾਂ, ਟ੍ਰਾਮਾਂ, ਬੱਸਾਂ ਅਤੇ ਰੀਜਨਲ ਟਾਊਨ ਦੀਆਂ ਬੱਸਾਂ ’ਚ ਸਫ਼ਰ ਸ਼ਾਮ … ਪੂਰੀ ਖ਼ਬਰ

ਟੈਸਲਾ

ਕਿਤੇ ਤੁਸੀਂ ਤਾਂ ਨਹੀਂ ਖ਼ਰੀਦੀ ਸੀ ਟੈਸਲਾ? ਜਾਣੋ ਟੈਸਲਾ ਦੀਆਂ ਕਾਰਾਂ ਨਾਲ ਭਰੇ ਜਹਾਜ਼ ਨੂੰ ਆਸਟ੍ਰੇਲੀਆ ਤੋਂ ਕਿਉਂ ਪਰਤਣਾ ਪਿਆ

ਮੈਲਬਰਨ: ਇਸ ਸਾਲ ਰਿਕਾਰਡਤੋੜ ਵਿਕਰੀ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗੀ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੱਡਾ ਝਟਕਾ ਲੱਗਾ ਹੈ। ਵੱਡੀ ਗਿਣਤੀ ’ਚ ਟੈਸਲਾ ਦੀਆਂ ਕਾਰਾਂ ਲੈ ਕੇ ਆਸਟ੍ਰੇਲੀਆ ਆਏ … ਪੂਰੀ ਖ਼ਬਰ

TGV

ਭਾਰਤੀਆਂ ਨੂੰ ਟੈਂਪਰੇਰੀ ਗ੍ਰੈਜੁਏਟ ਵੀਜ਼ਾ (TGV) ਬਾਰੇ ਆਸਟ੍ਰੇਲੀਆ ਦਾ ਨਵਾਂ ਬਿਆਨ, ਜਾਣੋ ਨਵੀਂ ਮਾਈਗ੍ਰੇਸ਼ਨ ਰਣਨੀਤੀ ਹੇਠ ਹੋਈਆਂ ਤਬਦੀਲੀਆਂ ਦੀ ਸੱਚਾਈ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਨਵੀਂ ਮਾਈਗ੍ਰੇਸ਼ਨ ਨੀਤੀ ਦੇ ਤਹਿਤ ਟੈਂਪਰੇਰੀ ਗ੍ਰੈਜੂਏਟ ਵੀਜ਼ਾ (TGV) ਦੀ ਘਟੀ ਹੋਈ ਮਿਆਦ ਪਿਛਲੇ ਸਾਲ ਹਸਤਾਖਰ ਕੀਤੇ ਗਏ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰੀ … ਪੂਰੀ ਖ਼ਬਰ

ਡਾਲਰ

ਆਸਟ੍ਰੇਲੀਆ ਵਾਸੀਓ, ਇਹ ਕੰਮ ਕਰ ਲਓ ਨਹੀਂ ਤਾਂ ਸੈਂਕੜੇ ਡਾਲਰ ਹੋ ਸਕਦੇ ਨੇ ਬਰਬਾਦ

ਮੈਲਬਰਨ: ਜੇਕਰ ਤੁਹਾਡੇ ਕੋਲ Bupa, Medibank ਅਤੇ BHF ਵਰਗੀਆਂ ਪ੍ਰਮੁੱਖ ਬੀਮਾ ਕੰਪਨੀਆਂ ਦਾ ਬੀਮਾ ਹੈ ਤਾਂ ਯਾਦ ਕਰ ਲਓ ਕਿ ਤੁਸੀਂ ਬੀਮਾ ਨਾਲ ਮਿਲਣ ਵਾਲੇ ਨਵੀਂਆਂ ਐਨਕਾਂ, ਡੈਂਟਲ ਚੈੱਕਅੱਪ ਜਾਂ … ਪੂਰੀ ਖ਼ਬਰ

Shark Attack in Australia

ਆਸਟ੍ਰੇਲੀਆ `ਚ ਸ਼ਾਰਕ ਦਾ ਭਿਆਨਕ ਹਮਲਾ (Shark Attack in Australia) – 14 ਸਾਲ ਦਾ ਨੌਜਵਾਨ ਮਾਰਿਆ

ਮੈਲਬਰਨ : ਸਾਊਥ ਆਸਟ੍ਰੇਲੀਆ (South Australia) `ਚ ਸ਼ਾਰਕ ਮੱਛੀ ਨੇ ਭਿਆਨਕ ਹਮਲਾ (Shark Attack in Australia) ਕਰਕੇ ਇੱਕ 15 ਸਾਲਾ ਨੌਜਵਾਨ ਨੂੰ ਮਾਰ ਦਿੱਤਾ। ਉਹ ਯੋਕ ਪੈਨਿਨਸੁਲਾ ਦੇ ਰਿਮੋਟ ਏਰੀਏ … ਪੂਰੀ ਖ਼ਬਰ

Amritpal Singh Australia

ਆਸਟ੍ਰੇਲੀਆ `ਚ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ – ਅੰਮ੍ਰਿਤਪਾਲ ਸਿੰਘ (Amritpal Singh Australia) ਪਿਛਲੇ ਹਫ਼ਤੇ ਹੋ ਗਿਆ ਸੀ ਗੁੰਮ

ਮੈਲਬਰਨ : ਵੈਸਟਰਨ ਆਸਟ੍ਰੇਲੀਆ `ਚ ਡਾਰਵਿਨ ਨਾਲ ਸਬੰਧਤ ਇੱਕ 30 ਕੁ ਸਾਲ ਦੇ ਪੱਗ ਵਾਲੇ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ (Amritpal Singh Australia) ਦੀ ਲਾਸ਼ ਅੱਜ ਨੌਰਦਰਨ ਟੈਰੇਟਰੀ ਦੀ ਪੁਲੀਸ ਨੂੰ … ਪੂਰੀ ਖ਼ਬਰ

Fireworks

ਮੈਲਬਰਨ ’ਚ ਦੋ ਵਾਰੀ ਹੋਵੇਗੀ ਨਵੇਂ ਸਾਲ ਦੀ ਆਤਿਸ਼ਬਾਜ਼ੀ (New Year’s Fireworks), ਜਾਣੋ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ

ਮੈਲਬਰਨ: ਮੈਲਬਰਨ ਦਾ ਅਸਮਾਨ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਦੋ ਵਾਰ ਰੌਸ਼ਨ ਹੋਵੇਗਾ। ਪ੍ਰਸ਼ਾਸਨ ਨੇ ਨਵੇਂ ਸਾਲ ਮੌਕੇ ਮਨਾਏ ਜਾ ਰਹੇ ਮੁਫਤ ਜਸ਼ਨ ਜ਼ੋਨਾਂ ਦਾ ਵੇਰਵਾ ਜਾਰੀ ਕਰ ਦਿੱਤਾ … ਪੂਰੀ ਖ਼ਬਰ

ਮਹਿੰਗਾਈ

ਨਵੇਂ ਸਾਲ ’ਚ ਆਸਟ੍ਰੇਲੀਆ ਵਾਸੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਜਾਣੋ ਅਗਲੇ ਸਾਲ ਕੀ ਹੋ ਰਿਹਾ ਹੈ ਮਹਿੰਗਾ

ਮੈਲਬਰਨ: ਵਧਦੀ ਮਹਿੰਗਾਈ ਅਤੇ ਅਨਿਸ਼ਚਿਤ ਆਰਥਿਕ ਸਥਿਤੀਆਂ ਕਾਰਨ ਆਸਟਰੇਲੀਆ ਦੇ ਲੋਕਾਂ ਨੂੰ ਨਵੇਂ ਸਾਲ ਵਿੱਚ ਕੀਮਤਾਂ ਵਿੱਚ ਕਈ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੀਮਤਾਂ ਵਿੱਚ ਵਾਧੇ ਦਾ ਅਸਰ … ਪੂਰੀ ਖ਼ਬਰ