ਪਾਇਲਟਾਂ

ਗੋਲਡ ਕੋਸਟ ਹੈਲੀਕਾਪਟਰ ਹਾਦਸੇ ’ਚ ਹੈਰਾਨੀਜਨਕ ਪ੍ਰਗਟਾਵਾ, ਸਾਰੀ ਦੁਨੀਆ ਦੇ ਪਾਇਲਟਾਂ ’ਤੇ ਵਧ ਸਕਦੀ ਹੈ ਸਖਤਾਈ

ਮੈਲਬਰਨ: ਇਕ ਹਵਾਬਾਜ਼ੀ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਗੋਲਡ ਕੋਸਟ ’ਤੇ ਹਵਾ ਵਿਚ ਦੋ ਹੈਲੀਕਾਪਟਰਾਂ ਦੀ ਹੋਈ ਟੱਕਰ ਵਿਚ ਮਾਰੇ ਗਏ ‘ਸੀ ਵਰਲਡ ਹੈਲੀਕਾਪਟਰ’ (NSW) ਦੇ ਇਕ … ਪੂਰੀ ਖ਼ਬਰ

PM

PM ਨੇ ਅਗਲੇ ਬਜਟ ’ਚ ਕਈ ਰਾਹਤਾਂ ਦਾ ਵਾਅਦਾ ਕੀਤਾ, ਜਾਣੋ ਵਿਦਿਆਰਥੀਆਂ ਲਈ ਕੀ ਕੀਤਾ ਅਹਿਮ ਐਲਾਨ

ਮੈਲਬਰਨ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਉਮੀਦ ਜਗਾਈ ਹੈ ਅਤੇ ਸੰਕੇਤ ਦਿੱਤਾ ਕਿ ਉਹ ਨਵੇਂ ਸਾਲ ਬਾਰੇ “ਸਕਾਰਾਤਮਕ” ਹਨ। ਸਿਡਨੀ ਵਿੱਚ ਇੱਕ ਪ੍ਰੈਸ ਕਾਨਫਰੰਸ ’ਚ … ਪੂਰੀ ਖ਼ਬਰ

ਸਾਇਬਰ ਹਮਲਾ

ਵਿਕਟੋਰੀਆ ਦੀ ਅਦਾਲਤ ’ਤੇ ਸਾਇਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼, ਜਾਣੋ ਕਿਸ ’ਤੇ ਹੈ ਸ਼ੱਕ

ਮੈਲਬਰਨ: ਆਸਟ੍ਰੇਲੀਆ ਸਭ ਤੋਂ ਵੱਡੀ ਅਦਾਲਤੀ ਪ੍ਰਣਾਲੀ ਕੋਰਟ ਸਰਵਿਸਿਜ਼ ਵਿਕਟੋਰੀਆ (CSV) ’ਤੇ ਸਾਈਬਰ ਹਮਲਾ ਕਰ ਕੇ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੈਕਰਾਂ ਨੇ 1 ਨਵੰਬਰ ਤੋਂ 21 ਦਸੰਬਰ … ਪੂਰੀ ਖ਼ਬਰ

Diabetes

ਆਸਟ੍ਰੇਲੀਆ ’ਚ ਲੱਭਾ Diabetes ਦਾ ਇਲਾਜ, ਰੋਜ਼-ਰੋਜ਼ ਦੇ ਟੀਕਿਆਂ ਤੇ ਗੋਲੀਆਂ ਤੋਂ ਮਿਲੇਗਾ ਛੁਟਕਾਰਾ

ਮੈਲਬਰਨ: ਬੇਕਰ ਹਾਰਟ ਐਂਡ ਡਾਇਬਿਟੀਜ਼  ਇੰਸਟੀਚਿਊਟ ਨੇ ਦੋ ਦਵਾਈਆਂ ਦੀ ਖੋਜ ਕੀਤੀ ਹੈ ਜੋ Type 1 Diabetes ਕਾਰਨ ਨੁਕਸਾਨੇ ਗਏ ਪੈਨਕ੍ਰੀਏਟਿਕ ਸੈੱਲਾਂ ਵਿਚ ਇਨਸੁਲਿਨ ਦੇ ਉਤਪਾਦਨ ਨੂੰ ਦੁਬਾਰਾ ਪੈਦਾ ਕਰ … ਪੂਰੀ ਖ਼ਬਰ

2023

ਇਹ ਰਹੀ 2023 ਦੌਰਾਨ ਆਸਟ੍ਰੇਲੀਆ ’ਚ ਵਿਕੀ ਸਭ ਤੋਂ ਸਸਤੀ ਅਤੇ ਸਭ ਤੋਂ ਮਹਿੰਗੀ ਪ੍ਰਾਪਰਟੀ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ

ਮੈਲਬਰਨ: ਬੀਤੇ ਸਾਲ, 2023 ’ਚ ਆਸਟ੍ਰੇਲੀਆ ’ਚ ਵਿਕੇ ਸਭ ਤੋਂ ਸਸਤੇ ਅਤੇ ਸਭ ਤੋਂ ਮਹਿੰਗੀ ਪ੍ਰਾਪਰਟੀ ਦਾ ਖ਼ੁਲਾਸਾ ਹੋ ਗਿਆ ਹੈ। ਵੈਸਟਰਨ ਆਸਟ੍ਰੇਲੀਆ ’ਚ ਸਥਿਤ ਇੱਕ ਮਕਾਨ ਬੀਤੇ ਸਾਲ ਸਭ … ਪੂਰੀ ਖ਼ਬਰ

ਮਿੱਠੇ

ਛੋਟੇ ਬੱਚਿਆਂ ਦੇ ਖਾਣਯੋਗ 78% ਰੈਡੀਮੇਡ ਭੋਜਨਾਂ ’ਚ ਮਿੱਠੇ ਦੀ ਮਾਤਰਾ ਜ਼ਰੂਰਤ ਤੋਂ ਵੱਧ, ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ

ਮੈਲਬਰਨ: ਕੈਂਸਰ ਕੌਂਸਲ ਵਿਕਟੋਰੀਆ ਦੀ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ’ਚ ਛੋਟੇ ਬੱਚਿਆਂ ਲਈ ਰੈਡੀਮੇਡ ਭੋਜਨ ’ਚ ਮਿੱਠੇ ਜਾਂ ਖੰਡ ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ, ਜਿਸ … ਪੂਰੀ ਖ਼ਬਰ

ਹਿਜ਼ਬੁੱਲਾ

‘ਸ਼ਹੀਦ ਆਸਟ੍ਰੇਲੀਆਈ’ ਦਾ ਬਦਲਾ ਲੈਣ ਲਈ ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਕੀਤਾ ਮਿਜ਼ਾਈਲਾਂ ਨਾਲ ਹਮਲਾ

ਮੈਲਬਰਨ: ਹਿਜ਼ਬੁੱਲਾ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੇ ਇਕ ਪਿੰਡ, ਕਿਰਿਆਤ ਸ਼ਮੋਨਾ, ‘ਤੇ ਮਿਜ਼ਾਈਲ ਹਮਲਾ ਉਸ ਹਵਾਈ ਹਮਲੇ ਦਾ ਬਦਲਾ ਸੀ, ਜਿਸ ‘ਚ ਆਸਟ੍ਰੇਲੀਆਈ ਭਰਾ ਅਲੀ ਅਤੇ ਇਬਰਾਹਿਮ ਬਾਜ਼ੀ … ਪੂਰੀ ਖ਼ਬਰ

ਸਾਈਕਲਿੰਗ

ਪਤਨੀ ਨੂੰ ਕਾਰ ਨਾਲ ਦਰੜਨ ਦੇ ਦੋਸ਼ ’ਚ ਸਾਈਕਲਿੰਗ ਚੈਂਪੀਅਨ ਗ੍ਰਿਫ਼ਤਾਰ

ਮੈਲਬਰਨ: ਸਾਬਕਾ ਵਿਸ਼ਵ ਸਾਈਕਲਿੰਗ ਚੈਂਪੀਅਨ ਰੋਹਨ ਡੇਨਿਸ ‘ਤੇ ਆਪਣੀ ਓਲੰਪਿਕ ਸਾਈਕਲਿਸਟ ਪਤਨੀ ਮੇਲਿਸਾ ਡੈਨਿਸ ਨੂੰ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ … ਪੂਰੀ ਖ਼ਬਰ

Pets new laws 2024 in Victoria

“ ਬੰਨ੍ਹ ਕੇ ਰੱਖੋ ਕੁੱਤੇ ਤੇ ਬਿੱਲੀਆਂ ਅੰਦਰ ਤਾੜ ਕੇ” – Pets new laws in Victoria ਜਾਣੋ, ਅੱਜ 1 ਜਨਵਰੀ ਤੋਂ ਕਿੱਥੇ ਲਾਗੂ ਹੋਣਗੇ ਨਵੇਂ ਨਿਯਮ !

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਪੈਂਦੇ ਬੈਂਡੀਗੋ ਟਾਊਨ `ਚ ਅੱਜ 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ। Pets new laws in Victoria ਜਿਸ ਨਾਲ ਕੁੱਤੇ ਅਤੇ … ਪੂਰੀ ਖ਼ਬਰ

Insinkerator Rebate in Brisbane

ਬ੍ਰਿਸਬੇਨ ਵਾਸੀਆਂ ਨੂੰ ਹੋਵੇਗਾ 200 ਡਾਲਰ ਦਾ ਫਾਇਦਾ (Insinkerator Rebate in Brisbane)

ਬ੍ਰਿਸਬੇਨ : ਆਸਟ੍ਰੇਲੀਆ ਦੇ ਸਿਟੀ ਬ੍ਰਿਸਬੇਨ ਵਾਸੀਆਂ ਲਈ ਇਹ ਚੰਗੀ ਸੂਚਨਾ ਹੈ ਕਿ ਉਹ ਆਪਣੀ ਰਸੋਈ ਵਿੱਚ ਇੰਸਿੰਕਰੇਟਰ ਲਵਾਉਣ ਵਾਸਤੇ 200 ਡਾਲਰ ਦੀ ਰਿਬੇਟ ਅਪਲਾਈ ਕਰ ਸਕਣਗੇ।(Insinkerator Rebate in Brisbane) … ਪੂਰੀ ਖ਼ਬਰ