ਸੱਪ

ਬਿਸਤਰੇ ’ਚ ਸੌਂ ਰਹੀ ਔਰਤ ਨੂੰ ਸੱਪ ਨੇ ਡੰਗਿਆ, ਜਾਣੋ ਕਿਵੇਂ ਹੋਇਆ ਬਚਾਅ

ਮੈਲਬਰਨ: ਕੁਈਨਜ਼ਲੈਂਡ ਦੇ ਵੈਸਟਰਨ ਡਾਊਨਜ਼ ਰੀਜਨ ‘ਚ ਇਕ ਜਾਨਲੇਵਾ ਸੱਪ ਨੇ ਇਕ ਔਰਤ ਨੂੰ ਉਸ ਸਮੇਂ ਡੰਗ ਲਿਆ ਜਦੋਂ ਉਹ ਆਪਣੇ ਬਿਸਤਰੇ ‘ਤੇ ਸੌਂ ਰਹੀ ਸੀ। ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਨੂੰ … ਪੂਰੀ ਖ਼ਬਰ

ਮੌਸਮ

ਕੁਈਨਜ਼ਲੈਂਡ ’ਚ ਮੁੜ ਹੜ੍ਹਾਂ ਦੀ ਚੇਤਾਵਨੀ, ਵੈਸਟਰਨ ਆਸਟ੍ਰੇਲੀਆ ’ਚ ਚੱਲੇਗੀ ਲੂ, ਜਾਣੋ ਵੀਕਐਂਡ ’ਤੇ ਮੌਸਮ ਦੀ ਭਵਿੱਖਬਾਣੀ

ਮੈਲਬਰਨ: ਜੈਸਪਰ ਤੂਫ਼ਾਨ ਕਾਰਨ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਉੱਤਰੀ ਕੁਈਨਜ਼ਲੈਂਡ ਦੇ ਵਸਨੀਕਾਂ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਨਸੂਨ ਦੇ … ਪੂਰੀ ਖ਼ਬਰ

Scam

ਨਵਾਂ ਸਾਲ ਨਵੇਂ Scam, ਬੈਂਕਾਂ ਨੇ ਲੋਕਾਂ ਨੂੰ 2024 ’ਚ ਜ਼ੋਰ ਫੜ ਰਹੇ Scam ਤੋਂ ਸੁਚੇਤ ਕੀਤਾ

ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ QR Code ਦੀ ਵਰਤੋਂ ਕਰਨ ਵਾਲੇ Scammers ਤੋਂ ਚੌਕਸ ਰਹਿਣ ਕਿਉਂਕਿ ਇਸ ਸਾਲ ਹਜ਼ਾਰਾਂ … ਪੂਰੀ ਖ਼ਬਰ

Lawn

ਆਸਟ੍ਰੇਲੀਆ ਦੇ ਬਗੀਚੇ ਨੇ ਜਿੱਤਿਆ ਦੁਨੀਆਂ ਦੇ ਸਭ ਤੋਂ ਕਰੂਪ ਬਗੀਚੇ ਦਾ ਖਿਤਾਬ, ਜਾਣੋ ਕਿਉਂ ਕਰਵਾਇਆ ਜਾਂਦਾ ਹੈ ਇਹ ਮੁਕਾਬਲਾ (Australian lawn named world’s ugliest)

ਮੈਲਬਰਨ: ਆਸਟ੍ਰੇਲੀਆ ਦੇ ਇੱਕ ਬਗੀਚੇ ਨੂੰ ਦੁਨੀਆਂ ਦੇ ਸਭ ਤੋਂ ਕਰੂਪ ਜਾਂ ਭੱਦੇ ਬਗੀਚੇ ਦਾ ਖਿਤਾਬ ਮਿਲਿਆ ਹੈ। ਤਸਮਾਨੀਆ ਦੇ ਸੈਂਡਫ਼ੋਰਡ ’ਚ ਰਹਿਣ ਵਾਲੀ ਕੈਥਲੀਨ ਮੁਰੇ ਨੇ ਇਹ ਅਜੀਬੋ-ਗ਼ਰੀਬ ਖਿਤਾਬ … ਪੂਰੀ ਖ਼ਬਰ

air

ਆਸਟ੍ਰੇਲੀਆ ’ਚ ਘਰਾਂ ਅੰਦਰਲਾ ਪ੍ਰਦੂਸ਼ਣ ਹੱਦ ਤੋਂ ਟੱਪਿਆ, ਜਾਣੋ ਕੀ ਰਿਹਾ ਕਾਰਨ (Australia’s indoor air quality is unsafe)

ਮੈਲਬਰਨ: ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਹਵਾ ਪ੍ਰਦੂਸ਼ਣ ਗੱਡੀਆਂ ਜਾਂ ਫ਼ੈਕਟਰੀਆਂ ਦੇ ਧੂੰਏਂ ਕਾਰਨ ਫੈਲਦਾ ਹੈ ਅਤੇ ਘਰਾਂ ਅੰਦਰ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ। ਪਰ ਅਜਿਹਾ ਨਹੀਂ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ’ਚ ਭਿਆਨਕ ਹਾਦਸਾ, ਇੱਕ ਵਿਅਕਤੀ ਦੀ ਮੌਤ, ਔਰਤ ਜ਼ਖ਼ਮੀ

ਮੈਲਬਰਨ: ਮੈਲਬਰਨ ਦੀ ਵੈਲਿੰਗਟਨ ਰੋਡ ’ਤੇ ਭਿਆਨਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਵੇਰੇ 8:50 ਵਜੇ ਪੱਛਮ ਦਿਸ਼ਾ ਵਲ ਜਾ ਰਹੇ ਇੱਕ ਟਰੱਕ ਨੇ ਯੂਨੇਸ਼ ਨਾਇਡੂ ਦੀ … ਪੂਰੀ ਖ਼ਬਰ

ਚੋਣਾਂ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਚੋਣਾਂ ਦੌਰਾਨ ਹਜ਼ਾਰਾਂ ਲੋਕਾਂ ਨੂੰ ਮਿਲੇਗਾ ਵਾਧੂ ਕਮਾਈ ਦਾ ਮੌਕਾ, ਜਾਣੋ ਤਰੀਕਾ

ਮੈਲਬਰਨ: ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਮੇਅਰ ਅਤੇ ਕੌਂਸਲਰਾਂ ਦੀ ਚੋਣ ਲਈ ਵੋਟਾਂ ਪੈਣ ਵਾਲੀਆਂ ਹਨ ਜੋ ਹਜ਼ਾਰਾਂ ਲੋਕਾਂ ਲਈ ਵਾਧੂ ਕਮਾਈ ਦਾ ਮੌਕਾ ਸਾਬਤ ਹੋ ਸਕਦਾ ਹੈ। ਕੁਈਨਜ਼ਲੈਂਡ ਦੀਆਂ … ਪੂਰੀ ਖ਼ਬਰ

RBA

ਮਹਿੰਗਾਈ ਦਰ ਘਟੀ, ਜਾਣੋ ਵਿਆਜ ਦਰਾਂ ’ਚ ਕਦੋਂ ਹੋ ਸਕਦੀ ਹੈ ਕਟੌਤੀ (RBA Interest rates cut predictions)

ਮੈਲਬਰਨ: ਆਸਟ੍ਰੇਲੀਆ ’ਚ ਨਵੰਬਰ ਮਹੀਨੇ ਦੌਰਾਨ ਮਹਿੰਗਾਈ ਦਰ ’ਚ ਹੋਈ ਕਟੌਤੀ ਤੋਂ ਬਾਅਦ ਇਹ ਗੱਲ ਪੱਕੀ ਹੋ ਗਈ ਹੈ RBA ਵਿਆਜ ਦਰਾਂ ’ਚ ਵਾਧਾ ਨਹੀਂ ਕਰਨ ਵਾਲਾ ਹੈ। ਹਾਲਾਂਕਿ ਵਿਆਜ … ਪੂਰੀ ਖ਼ਬਰ

ਕੁਈਨਜ਼ਲੈਂਡ

ਤੂਫ਼ਾਨ ਪ੍ਰਭਾਵਤ ਕੁਈਨਜ਼ਲੈਂਡ ਲਈ 5 ਕਰੋੜ ਡਾਲਰ ਦਾ ਨਵਾਂ ਰਾਹਤ ਪੈਕੇਜ, ਜਾਣੋ ਕਿਸ ਨੂੰ ਮਿਲੇਗੀ ਕਿੰਨੀ ਮਦਦ

ਮੈਲਬਰਨ: ਮੌਸਮ ਦੀ ਮਾਰ ਸਹਿ ਰਹੇ ਕੁਈਨਜ਼ਲੈਂਡ ਸਟੇਟ ਨੂੰ ਪੈਰਾਂ ਭਾਰ ਖੜ੍ਹਾ ਕਰਨ ਲਈ ਫ਼ੈਡਰਲ ਸਰਕਾਰ ਵੱਲੋਂ ਵਾਧੂ ਫੰਡ ਜਾਰੀ ਕੀਤੇ ਜਾਣਗੇ। ਸਟੇਟ ਨੂੰ ਬਿਜਲੀ ਡਿੱਗਣ ਦੀਆਂ ਲੱਖਾਂ ਘਟਨਾਵਾਂ ਸਮੇਤ … ਪੂਰੀ ਖ਼ਬਰ

ਸੈਰ-ਸਪਾਟੇ

ਸੈਰ-ਸਪਾਟੇ ਲਈ ਦੁਨੀਆਂ ਦੀਆਂ ਬਿਹਤਰੀਨ ਥਾਵਾਂ ਦੀ ਨਵੀਂ ਸੂਚੀ ਜਾਰੀ, ਜਾਣੋ ਆਸਟ੍ਰੇਲੀਆ ਦੀਆਂ ਕਿਹੜੀਆਂ ਥਾਵਾਂ ਬਣੀਆਂ ਲੋਕਾਂ ਦੀ ਖਿੱਚ ਦਾ ਕੇਂਦਰ

ਮੈਲਬਰਨ: ਆਸਟ੍ਰੇਲੀਆ ਦੇ ਇੱਕ ਟਾਪੂ ਸਟੇਟ ਤਸਮਾਨੀਆ ਨੂੰ New York Times ਵੱਲੋਂ 2024 ਵਿੱਚ ਸੈਰ-ਸਪਾਟੇ ਲਈ ਚੋਟੀ ਦੇ 30 ਸਥਾਨਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਸਟੇਟ ਦੀ ਇਸ … ਪੂਰੀ ਖ਼ਬਰ