Property

ਦੋ ਬੈੱਡਰੂਮ ਵਾਲਾ ਘਰ ਮਿਲ ਰਿਹਾ ਹੈ ਸਿਰਫ਼ 180,000 ਡਾਲਰ ’ਚ, ਜਾਣੋ ਵੇਰਵਾ (Property listed for just $180,000)

ਮੈਲਬਰਨ: ਬ੍ਰਿਸਬੇਨ ਵਿੱਚ ਜਿੱਥੇ ਔਸਤਨ ਮਕਾਨ ਦੀ ਕੀਮਤ 848,752 ਡਾਲਰ ਹੈ ਉੱਥੇ ਕੁਈਨਜ਼ਲੈਂਡ ਦੇ ਹੀ ਇੱਕ ਸਮੁੰਦਰੀ ਕੰਢੇ ਸਥਿਤ ਪਿੰਡ ਕੁੰਗੁਲਾ (Cungulla) ਵਿੱਚ Property ਖ਼ਰੀਦਣਾ ਕਾਫ਼ੀ ਸਸਤਾ ਸਾਬਤ ਹੋ ਰਿਹਾ … ਪੂਰੀ ਖ਼ਬਰ

ਟੈਕਸ

ਟੈਕਸ ਕਟੌਤੀ ਦੀ ਆਲੋਚਨਾ ਵਿਚਕਾਰ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕੀਤਾ ਵੱਡਾ ਐਲਾਨ

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲਾਨ ਕੀਤਾ ਹੈ ਕਿ ਉਹ ਟੈਕਸਾਂ ਵਿੱਚ ਕਟੌਤੀ ਦੇ ਤੀਜੇ ਪੜਾਅ ਨੂੰ ਲਾਗੂ ਕਰਨਗੇ, ਜੋ ਸ਼ੁਰੂ ਵਿੱਚ ਸਾਬਕਾ ਗੱਠਜੋੜ ਸਰਕਾਰ ਵੱਲੋਂ 2019 … ਪੂਰੀ ਖ਼ਬਰ

Visa

ਆਸਟ੍ਰੇਲੀਆ ’ਚ Skilled Visa ਅਤੇ Work Visa ਪ੍ਰਾਪਤ ਕਰਨ ਲਈ ਜਨਵਰੀ 2024 ਦੀਆਂ ਅਪਡੇਟਸ

ਮੈਲਬਰਨ: ਦਸੰਬਰ 2023 ਵਿੱਚ ਇਮੀਗਰੇਸ਼ਨ ਸੱਦਿਆਂ ਦੇ ਤਾਜ਼ਾ ਦੌਰ ਨੇ ਬਹੁਤ ਸਾਰੇ ਚਾਹਵਾਨ ਪ੍ਰਵਾਸੀਆਂ ਨੂੰ ਨਿਰਾਸ਼ ਕੀਤਾ ਹੈ। ਸੱਦੇ ਸਿਰਫ਼ ਸਿਹਤ ਪੇਸ਼ੇਵਰਾਂ ਅਤੇ ਅਧਿਆਪਕਾਂ ਤੱਕ ਸੀਮਤ ਸਨ ਅਤੇ 189 ਵੀਜ਼ਾ … ਪੂਰੀ ਖ਼ਬਰ

Qantas

Virgin ਤੋਂ ਬਾਅਦ Qantas ਨੇ ਵੀ ਘਟਾਈਆਂ ਹਵਾਈ ਜਹਾਜ਼ ਟਿਕਟਾਂ ਦੀਆਂ ਕੀਮਤਾਂ, ਜਾਣੋ Hawaii ਜਾਣ ਲਈ ਕਿੰਨੇ ਖਰਚਣੇ ਪੈਣਗੇ

ਮੈਲਬਰਨ: Qantas ਨੇ ਸਾਊਥ ਪੈਸੇਫ਼ਿਕ ਅਤੇ Hawaii ਲਈ ਆਪਣੀਆਂ ਉਡਾਣਾਂ ਲਈ ਟਿਕਟਾਂ ਦੀਆਂ ਕੀਮਤਾਂ ’ਚ ਭਾਰੀ ਕਮੀ ਕੀਤੀ ਹੈ। ਏਅਰਲਾਈਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਫਰਵਰੀ ਤੋਂ ਦਸੰਬਰ ਦੇ … ਪੂਰੀ ਖ਼ਬਰ

ਸਾਈਬਰ ਹਮਲਾ

ਆਸਟ੍ਰੇਲੀਆ ਦੇ ਪ੍ਰਮੁੱਖ ਰਿਟੇਲਰਾਂ ‘ਤੇ ਵੱਡਾ ਸਾਈਬਰ ਹਮਲਾ, ਜਾਣੋ ਕਿਵੇਂ ਚੋਰੀ ਹੋਏ ਹਜ਼ਾਰਾਂ ਕ੍ਰੈਡਿਟ ਕਾਰਡ ਦੇ ਵੇਰਵੇ

ਮੈਲਬਰਨ: ਹਜ਼ਾਰਾਂ ਕ੍ਰੈਡਿਟ ਕਾਰਡ ਧਾਰਕ ਵਿਆਪਕ ਸਾਈਬਰ ਹਮਲੇ ਦਾ ਸ਼ਿਕਾਰ ਹੋਏ ਹਨ। ਵਿਦੇਸ਼ਾਂ ’ਚ ਸਥਿਤ ਸਾਇਬਰ ਅਪਰਾਧੀਆਂ ਨੇ ਆਸਟ੍ਰੇਲੀਆ ਦੇ ਕੁਝ ਸਭ ਤੋਂ ਮਸ਼ਹੂਰ ਫ਼ੈਸ਼ਨ, ਫ਼ਾਸਟ ਫ਼ੂਡ ਅਤੇ ਮਨੋਰੰਜਨ ਕੰਪਨੀਆਂ … ਪੂਰੀ ਖ਼ਬਰ

ਸਕੂਲ

ਹਰ ਤਿੰਨ ’ਚੋਂ ਇੱਕ ਆਸਟ੍ਰੇਲੀਆਈ ਮਾਪਿਆਂ ਕੋਲ ਆਪਣੇ ਬੱਚੇ ਨੂੰ ਸਕੂਲ ਭੇਜਣ ਦਾ ਖ਼ਰਚ ਨਹੀਂ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ

ਮੈਲਬਰਨ: ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿਚ 30 ਫੀਸਦੀ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਨਵੇਂ ਸਾਲ ਸਕੂਲ ਭੇਜਣ ਮੌਕੇ ਵਰਦੀਆਂ ਅਤੇ ਸਟੇਸ਼ਨਰੀ ਵਰਗੀਆਂ ਜ਼ਰੂਰੀ ਸਕੂਲੀ ਚੀਜ਼ਾਂ ਖ਼ਰੀਦ … ਪੂਰੀ ਖ਼ਬਰ

ਜੁਰਮਾਨਾ

ਆਸਟ੍ਰੇਲੀਆ ਦਾ ਇੱਕ ਸ਼ਹਿਰ ਜਿੱਥੇ ਲੋਕਾਂ ਨੂੰ ਰੋਜ਼ ਭਰਨਾ ਪੈਂਦਾ ਹੈ 82 ਹਜ਼ਾਰ ਡਾਲਰ ਦਾ ਜੁਰਮਾਨਾ

ਮੈਲਬਰਨ: ਸੜਕਾਂ ’ਤੇ ਡਰਾਈਵਿੰਗ ਕਰਦਿਆਂ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਮੁਸ਼ਕਲ ਹੁੰਦਾ ਹੈ, ਪਰ ਲਗਦਾ ਹੈ ਕਿ ਬ੍ਰਿਸਬੇਨ ਵਾਸੀਆਂ ਲਈ ਇਹ ਸਭ ਤੋਂ ਮੁਸ਼ਕਲ ਕੰਮ ਹੈ। ਪਿਛਲੇ ਵਿੱਤੀ ਸਾਲ ਵਿੱਚ, … ਪੂਰੀ ਖ਼ਬਰ

Prune Juice

ਕੋਲਸ ਅਤੇ ਵੂਲਵਰਥਸ ’ਚੋਂ ਖ਼ਰੀਦੀਆਂ ‘ਪਰੂਨ ਜੂਸ’ ਦੀਆਂ ਬੋਤਲਾਂ ਵਾਪਸ ਕਰਨ ਦੀ ਅਪੀਲ, ਜਾਣੋ ਕਾਰਨ (Prune juice recalled)

ਮੈਲਬਰਨ: ਦੇਸ਼ ਭਰ ਵਿੱਚ ਵੂਲਵਰਥਸ ਐਂਡ ਕੋਲਜ਼ ਵਿਖੇ ਵੇਚੀਆਂ ਜਾਣ ਵਾਲੀਆਂ ਪਰੂਨ ਜੂਸ (Prune juice) ਦੀਆਂ ਬੋਤਲਾਂ ਨੂੰ ਵਾਪਸ ਬੁਲਾਇਆ ਗਿਆ ਹੈ। ਸੈਬ੍ਰਾਂਡਸ ਆਸਟ੍ਰੇਲੀਆ ਆਪਣੇ ਸਨਰੇਸੀਆ ਪਰੂਨ ਜੂਸ 1 ਲਿਟਰ … ਪੂਰੀ ਖ਼ਬਰ

NSW

ਹੈਲਥਕੇਅਰ ਖੇਤਰ ਦੇ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ 12 ਹਜ਼ਾਰ ਡਾਲਰ ਦੀ ਸਬਿਸਡੀ, ਜਾਣੋ NSW ਦੀ ਨਵੀਂ ਯੋਜਨਾ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਨੇ ਹੈਲਥਕੇਅਰ ਖੇਤਰ ’ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ 12 ਹਜ਼ਾਰ ਡਾਲਰ ਦੀ ਸਬਸਿਡੀ ਦੇਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਮੰਤਵ … ਪੂਰੀ ਖ਼ਬਰ

ਡਾਕਟਰ

ਮੈਲਬਰਨ ਦੇ ‘ਬਹਾਦਰ’ ਡਾਕਟਰ ਦਾ ਕਤਲ ਕਰਨ ਵਾਲੇ ਅਜੇ ਤਕ ਫ਼ਰਾਰ, ਪ੍ਰਵਾਰ ਨੇ ਕੀਤੀ ਆਸਟ੍ਰੇਲੀਆ ਦੀ ਨਿਆਂ ਵਿਵਸਥਾ ਬਾਰੇ ਇਹ ਟਿੱਪਣੀ

ਮੈਲਬਰਨ: ਇੱਕ ਨੌਜੁਆਨ ਡਾਕਟਰ ਦੀ ਮੌਤ ਤੋਂ ਬਾਅਦ ਵਿਲਕ ਰਹੇ ਪ੍ਰਵਾਰ ਨੇ ਉਸ ਦੇ ਕਾਤਲਾਂ ਨੂੰ ‘ਧਰਤੀ ਦਾ ਮੈਲ’ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਕਾਤਲਾਂ ਨੂੰ ਉਸੇ ਤਰ੍ਹਾਂ … ਪੂਰੀ ਖ਼ਬਰ