UK

ਆਸਟ੍ਰੇਲੀਆ ਵਾਸੀਆਂ ਲਈ UK ਦਾ ਵੀਜ਼ਾ ਪ੍ਰਾਪਤ ਕਰਨਾ ਹੋਇਆ ਸੌਖਾ, ਜਾਣੋ ਅੱਜ ਤੋਂ ਬਦਲੇ ਨਿਯਮ

ਮੈਲਬਰਨ: ਆਸਟ੍ਰੇਲੀਆ ਦੇ ਨੌਜਵਾਨਾਂ ਵਿਚ ਪ੍ਰਸਿੱਧ UK ਯੂਥ ਮੋਬਿਲਿਟੀ ਵੀਜ਼ਾ ਵਿਚ 31 ਜਨਵਰੀ, 2024 ਤੋਂ ਸੁਧਾਰ ਕੀਤਾ ਗਿਆ ਹੈ। ਨਵੀਂਆਂ ਤਬਦੀਲੀਆਂ ਅਧੀਨ ਆਸਟ੍ਰੇਲੀਆ ਦੇ ਲੋਕਾਂ ਲਈ UK ਜਾ ਕੇ ਕੰਮ … ਪੂਰੀ ਖ਼ਬਰ

ਪ੍ਰਾਪਰਟੀ

ਆਸਟ੍ਰੇਲੀਆ ’ਚ ਲਗਾਤਾਰ 12ਵੇਂ ਮਹੀਨੇ ਵਧੀਆਂ ਮਕਾਨਾਂ ਦੀਆਂ ਕੀਮਤਾਂ, ਮੈਲਬਰਨ ਸਮੇਤ ਤਿੰਨ ਵੱਡੇ ਸ਼ਹਿਰਾਂ ’ਚ ਘਟੀਆਂ

ਮੈਲਬਰਨ: ਕਿਰਾਏਦਾਰਾਂ ਅਤੇ ਪ੍ਰਵਾਸੀਆਂ ਵੱਲੋਂ ਮਕਾਨਾਂ ਖ਼ਰੀਦਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚਕਾਰ ਪੂਰੇ ਦੇਸ਼ ਅੰਦਰ ਮਕਾਨਾਂ ਦੀਆਂ ਕੀਮਤਾਂ ਵਧਣਾ ਜਾਰੀ ਹੈ ਅਤੇ ਖ਼ਰੀਦਦਾਰਾਂ ’ਚ ਇਸ ਸਾਲ ਦੇ ਅੰਤ ਤਕ ਵਿਆਜ ਰੇਟ … ਪੂਰੀ ਖ਼ਬਰ

ਵਿਕਟੋਰੀਆ

ਇੱਕ ਫ਼ੋਨ ਕਾਲ ਨੇ ਵਿਕਟੋਰੀਆ ਦੀ ਔਰਤ ਨੂੰ ਬਣਾਇਆ 1 ਲੱਖ ਡਾਲਰ ਦਾ ਮਾਲਕ

ਮੈਲਬਰਨ: ਵਿਕਟੋਰੀਆ ਦੇ ਕਿੰਗਲੇਕ ਸੈਂਟਰਲ ਦੀ ਇਕ ਔਰਤ ਨੇ ਲੱਕੀ ਲਾਟਰੀਜ਼ ਸੁਪਰ ਜੈਕਪਾਟ ਡਰਾਅ 10828 ਵਿਚ 100,000 ਡਾਲਰ ਦਾ ਪਹਿਲਾ ਇਨਾਮ ਜਿੱਤਿਆ ਹੈ। 29 ਜਨਵਰੀ ਨੂੰ ਲੋਟ ਅਧਿਕਾਰੀਆਂ ਨੇ ਇਹ … ਪੂਰੀ ਖ਼ਬਰ

Qantas

ਇੰਟਰਨੈਸ਼ਨਲ ਉਡਾਨਾਂ ’ਤੇ Qantas ਦੀ ਵਿਸ਼ਾਲ ਸੇਲ ਸ਼ੁਰੂ, 5 ਲੱਖ ਤੋਂ ਵੱਧ ਸੀਟਾਂ ’ਤੇ ਮਿਲੇਗਾ ਡਿਸਕਾਊਂਟ

ਮੈਲਬਰਨ: Qantas ਨੇ ਇੰਟਰਨੈਸ਼ਨਲ ਰੈੱਡ ਟੇਲ ਸੇਲ ਸ਼ੁਰੂ ਕੀਤੀ ਹੈ, ਜਿਸ ਵਿੱਚ ਆਸਟ੍ਰੇਲੀਆ ਦੇ ਜ਼ਿਆਦਾਤਰ ਰਾਜਧਾਨੀ ਸ਼ਹਿਰਾਂ ਤੋਂ ਅੰਤਰਰਾਸ਼ਟਰੀ ਉਡਾਨਾਂ ‘ਤੇ 5 ਲੱਖ ਤੋਂ ਵੱਧ ਸੀਟਾਂ ‘ਤੇ ਡਿਸਕਾਊਂਟ ਦੀ ਪੇਸ਼ਕਸ਼ … ਪੂਰੀ ਖ਼ਬਰ

ਨਿਊਜ਼ੀਲੈਂਡ

ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਮੰਤਰੀਆਂ ਵਿਚਕਾਰ ਮੀਟਿੰਗ ਅੱਜ, ਜਾਣੋ ਕਿਹੜੇ ਵਿਸ਼ੇ ਰਹਿਣਗੇ ਚਰਚਾ ਦੇ ਕੇਂਦਰ ’ਚ

ਮੈਲਬਰਨ: ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ, ਡਿਫ਼ੈਂਸ ਮੰਤਰੀ ਜੂਡਿਥ ਕੋਲਿਨਸ ਦੇ ਨਾਲ ਮੈਲਬਰਨ ਵਿੱਚ ਆਪਣੇ ਆਸਟ੍ਰੇਲੀਆਈ ਹਮਰੁਤਬਾ, ਵਿਦੇਸ਼ ਮੰਤਰੀ ਪੇਨੀ ਵੋਂਗ ਅਤੇ ਉਪ ਪ੍ਰਧਾਨ ਮੰਤਰੀ … ਪੂਰੀ ਖ਼ਬਰ

ਪੰਜਾਬੀ

ਪੰਜਾਬੀ ਨੌਜਵਾਨ ਦਾ ਆਸਟ੍ਰੇਲੀਆ ਦੇ ਸਮੁੰਦਰ ’ਚ ਸੁੱਟ ਕੇ ਕੀਤਾ ਕਤਲ

ਮੈਲਬਰਨ: ਆਸਟ੍ਰੇਲੀਆ ਪੜ੍ਹਾਈ ਕਰ ਰਹੇ ਪੰਜਾਬੀ ਮੂਲ ਦੇ ਦੀਪਇੰਦਰਜੀਤ ਸਿੰਘ ਨੂੰ ਚੋਰਾਂ ਨੇ ਪਾਣੀ ’ਚ ਧੱਕਾ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸੋਮਵਾਰ ਰਾਤ 10 ਵਜੇ ਤਸਮਾਨੀਆ ਦੇ ਹੋਬਾਰਟ ਬੰਦਰਗਾਹ … ਪੂਰੀ ਖ਼ਬਰ

CPI

ਦਸੰਬਰ ’ਚ ਵੀ ਮਹਿੰਗਾਈ ਦੀ ਰਫ਼ਤਾਰ ਘਟੀ, ਵਿਆਜ ਰੇਟ ’ਚ ਵਾਧਾ ਲਗਭਗ ਟਲਿਆ

ਮੈਲਬਰਨ: ਆਸਟ੍ਰੇਲੀਆ ਵਿਚ ਮਹਿੰਗਾਈ ਉਮੀਦ ਨਾਲੋਂ ਤੇਜ਼ੀ ਨਾਲ ਡਿੱਗ ਰਹੀ ਹੈ, ਜਿਸ ਨਾਲ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਅਗਲੇ ਹਫਤੇ ਹੋਣ ਵਾਲੀ ਬੈਠਕ ਵਿਚ ਵਿਆਜ ਦਰਾਂ ਦਾ ਵਾਧੇ ਦੀ … ਪੂਰੀ ਖ਼ਬਰ

ਬਲੱਡ ਪ੍ਰੈਸ਼ਰ

ਲੱਭ ਗਿਆ ਬਲੱਡ ਪ੍ਰੈਸ਼ਰ ਕਾਬੂ ’ਚ ਰੱਖਣ ਦਾ ਇਲਾਜ! ਜਾਣੋ ਆਸਟ੍ਰੇਲੀਆ ਅਤੇ ਭਾਰਤ ਸਮੇਤ ਪੰਜ ਦੇਸ਼ਾਂ ਦੇ ਮਾਹਰਾਂ ਨੇ ਕੀ ਕੀਤੀ ਸਿਫ਼ਾਰਸ਼

ਮੈਲਬਰਨ: ਸਿਹਤ ਮਾਹਰਾਂ ਨੇ ਪਾਇਆ ਹੈ ਕਿ ਘੱਟ ਸੋਡੀਅਮ ਵਾਲਾ ਪੋਟਾਸ਼ੀਅਮ-ਭਰਪੂਰ ਨਮਕ ਆਮ ਵਰਤੋਂ ਕੀਤੇ ਜਾਂਦੇ ਨਮਕ ਨਾਲੋਂ ਹਾਈ ਬਲੱਡ ਪ੍ਰੈਸ਼ਰ ਨੂੰ ਰੋਕਣ ਵਿੱਚ ਵਧੇਰੇ ਅਸਰਦਾਰ ਹੈ। ਇਸ ਦੇ ਬਾਵਜੂਦ … ਪੂਰੀ ਖ਼ਬਰ

ਹੇਡਨ

ਲੜੀਵਾਰ ਕਤਲਾਂ ਦੇ ਕੇਸ ਹੇਠ 25 ਸਾਲਾਂ ਤੋਂ ਜੇਲ੍ਹ ’ਚ ਬੰਦ ਹੇਡਨ ਨੂੰ ਕੀਤਾ ਜਾਵੇ ਰਿਹਾਅ, ਪੀੜਤ ਪ੍ਰਵਾਰ ਚਿੰਤਤ

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਭਿਆਨਕ ਲੜੀਵਾਰ ਕਤਲਾਂ ਵਿਚੋਂ ਇਕ ਨੂੰ ਲੁਕਾਉਣ ਵਿਚ ਮਦਦ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਮਾਰਕ ਰੇ ਹੇਡਨ ਨੂੰ 25 ਸਾਲ ਜੇਲ੍ਹ ਵਿਚ ਰਹਿਣ … ਪੂਰੀ ਖ਼ਬਰ

ਵਿਕਟੋਰੀਆ

ਜੀ ਹਾਂ ਤੁਸੀਂ ਠੀਕ ਪੜ੍ਹਿਆ, ਵਿਕਟੋਰੀਆ ਵਿੱਚ ਨੌਕਰੀ ਦੇ ਨਾਲ 40 ਹਜ਼ਾਰ ਡਾਲਰ ਵੀ ਮਿਲੇਗਾ ਕੈਸ਼!

ਮੈਲਬਰਨ: ਵਿਕਟੋਰੀਆ ਦੀ ਸਰਕਾਰ ਮੈਡੀਕਲ ਗ੍ਰੈਜੂਏਟਾਂ ਨੂੰ 40,000 ਡਾਲਰ ਦੇ ਇੰਸੈਂਟਿਵ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਇੰਸੈਂਟਿਵ ਸਿਰਫ਼ ਉਨ੍ਹਾਂ 800 ਨੂੰ ਦਿਤਾ ਜਾਵੇਗਾ ਜੋ ਵਿਕਟੋਰੀਆ ਵਿੱਚ ਜਨਰਲ ਪ੍ਰੈਕਟੀਸ਼ਨਰ (GP) … ਪੂਰੀ ਖ਼ਬਰ