ਕੁੱਤਿਆਂ ਦਾ ਕਹਿਰ

ਸਿਡਨੀ ’ਚ ਵਧ ਰਿਹਾ ਕੁੱਤਿਆਂ ਦਾ ਕਹਿਰ, ਕੌਂਸਲ ਨੂੰ ਦਖ਼ਲ ਦੇਣ ਦੀ ਮੰਗ

ਮੈਲਬਰਨ: ਪਿਛਲੇ ਦਿਨੀਂ ਸਿਡਨੀ ’ਚ ਇੱਕ ਕੁੱਤੇ ਵਲੋਂ ਔਰਤ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦੇਣ ਤੋਂ ਬਾਅਦ ਕੌਂਸਲ ਨੂੰ ਇਸ ਵਧ ਰਹੀ ਚਿੰਤਾ ਦਾ ਹੱਲ ਕਰਨ ਦੀਆਂ … ਪੂਰੀ ਖ਼ਬਰ

ਬਿਲਡਿੰਗ ਕੰਪਨੀ

ਇੱਕ ਹੋਰ ਬਿਲਡਿੰਗ ਕੰਪਨੀ ਦੇ ਹੱਥ ਖੜ੍ਹੇ ਹੋਏ, 29 ਹਾਊਸਿੰਗ ਪ੍ਰਾਜੈਕਟ ਬੰਦ, ਜਾਣੋ ਕਾਰਨ

ਮੈਲਬਰਨ: ਬਿਲਡਿੰਗ ਕੰਪਨੀ ਡੀ.ਸੀ. ਲਿਵਿੰਗ ਕਰਜ਼ਿਆਂ ’ਚ ਡੁੱਬ ਗਈ ਹੈ ਅਤੇ ਇਸ ਨੇ ਆਪਣੇ ਐਡਮਿਨੀਸਟ੍ਰੇਟਰ ਦੀ ਨਿਯੁਕਤੀ ਕੀਤੀ ਹੈ। ਇਹ ਕੰਪਨੀ ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ਕ੍ਰਮਵਾਰ ਲਿਵਿੰਗ ਹੋਮਜ਼ ਵੀ.ਆਈ.ਸੀ. ਅਤੇ … ਪੂਰੀ ਖ਼ਬਰ

ਚਾਰਸਲ

ਕਿੰਗ ਚਾਰਸਲ ਦਾ ਤੀਜਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਾ ਨਵਾਂ ਖ਼ੁਲਾਸਾ, ਜਾਣੋ ਸ਼ਾਹੀ ਘਰਾਣੇ ’ਚੋਂ ਕਿਸ ਦਾ ਮਿਲ ਰਿਹੈ ਸਾਥ

ਮੈਲਬਰਨ: ਕਿੰਗ ਚਾਰਸਲ III ਅਤੇ ਕੈਮਿਲਾ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਕੁਈਨਜ਼ਲੈਂਡ ਦੇ ਇੱਕ ਵਿਅਕਤੀ ਨੇ ਨਵਾਂ ਦਾਅਵਾ ਕਰ ਕੇ ਮੁੜ ਤਰਥੱਲੀ ਮਚਾ ਦਿੱਤੀ ਹੈ। ਸਾਈਮਨ ਡੋਰਾਂਟੇ-ਡੇ ਦਾ … ਪੂਰੀ ਖ਼ਬਰ

ਸੈਨੇਟਰ

ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਸੈਨੇਟਰ ਨੇ ਭਗਵਦ ਗੀਤਾ ‘ਤੇ ਸਹੁੰ ਚੁੱਕ ਕੇ ਰਚਿਆ ਇਤਿਆਸ

ਮੈਂਲਬਰਨ: ਭਾਰਤੀ ਮੂਲ ਦੇ ਆਸਟ੍ਰੇਲੀਆਈ ਸੈਨੇਟਰ ਵਰੁਣ ਘੋਸ਼ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਆਈ ਸੈਨੇਟਰ ਬਣਨ ਵਾਲੇ 38 ਸਾਲ ਦੇ ਵਰੁਣ ਘੋਸ਼ ਨੇ ਭਗਵਦ ਗੀਤਾ ‘ਤੇ … ਪੂਰੀ ਖ਼ਬਰ

ਦਵਿੰਦਰ ਗਰੇਵਾਲ

ਡਾ. ਦਵਿੰਦਰ ਗਰੇਵਾਲ ਪੋਰਟ ਅਗਸਤਾ ਦੇ ‘ਸਿਟੀਜ਼ਨ ਆਫ ਦਿ ਈਅਰ’ ਦੇ ਖਿਤਾਬ ਨਾਲ ਸਨਮਾਨਿਤ

ਮੈਲਬਰਨ: ਦੱਖਣੀ ਆਸਟ੍ਰੇਲੀਆ ਦੇ ਪੋਰਟ ਅਗਸਤਾ ਦੇ ਵਸਨੀਕ 82 ਸਾਲ ਦੇ ਡਾਕਟਰ ਦਵਿੰਦਰ ਗਰੇਵਾਲ ਨੂੰ ਪੋਰਟ ਅਗਸਤਾ ਸਿਟੀ ਕੌਂਸਲ ਵੱਲੋਂ ਆਸਟ੍ਰੇਲੀਆ ਦਿਵਸ ਮੌਕੇ 2024 ‘ਸਿਟੀਜ਼ਨ ਆਫ ਦਿ ਈਅਰ’ ਦੇ ਖਿਤਾਬ … ਪੂਰੀ ਖ਼ਬਰ

ਐਮਾਜ਼ੋਨ

ਐਮਾਜ਼ੋਨ ਨੇ ਆਪਣੀ ਇੱਕ ਦਿਨ ਅੰਦਰ ਡਿਲੀਵਰੀ ਸੇਵਾ ਦਾ ਵਿਸਤਾਰ ਕੀਤਾ, ਆਸਟ੍ਰੇਲੀਆ ਦੇ ਇਨ੍ਹਾਂ ਸ਼ਹਿਰਾਂ ’ਚ ਮਿਲੇਗੀ ਸਹੂਲਤ

ਮੈਲਬਰਨ: ਐਮਾਜ਼ੋਨ ਨੇ ਆਸਟ੍ਰੇਲੀਆ ’ਚ ਆਪਣੀ ਇੱਕ ਦਿਨ ਅੰਦਰ ਹਰ ਸਾਮਾਨ ਡਿਲੀਵਰ ਕਰਨ ਦੀ ਸੇਵਾ ਦਾ ਵਿਸਤਾਰ ਕਰ ਦਿੱਤਾ ਹੈ। ਇਹ ਸੇਵਾ ਹੁਣ ਬ੍ਰਿਸਬੇਨ, ਜੀਲੋਂਗ, ਗੌਸਫ਼ਰਡ, ਨਿਊਕਾਸਲ ਅਤੇ ਵੋਲੋਂਗੋਂਗ ’ਚ … ਪੂਰੀ ਖ਼ਬਰ

ਮੂਲ ਵਾਸੀਆਂ

ਆਸਟ੍ਰੇਲੀਆਈ ਸਰਕਾਰਾਂ ਮੂਲ ਵਾਸੀਆਂ ਦਾ ਜੀਵਨ ਪੱਧਰ ਉੱਪਰ ਚੁੱਕਣ ਅਤੇ ਸਮੱਸਿਆਵਾਂ ਦੇ ਹੱਲ ’ਚ ਰਹੀਆਂ ਨਾਕਾਮਯਾਬ : ਰਿਪੋਰਟ

ਮੈਲਬਰਨ: ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਤਿੱਖੀ ਰਿਪੋਰਟ ਨੇ ਆਸਟ੍ਰੇਲੀਆ ਭਰ ਦੀਆਂ ਸਰਕਾਰਾਂ ਵੱਲੋਂ ਮੂਲ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਅਸਫਲਤਾ ਨੂੰ ਉਜਾਗਰ ਕੀਤਾ ਹੈ। ਇਸ ਪਾੜੇ ਨੂੰ … ਪੂਰੀ ਖ਼ਬਰ

ਅਦਾਲਤ

ਨਾਬਾਲਗ ਵੱਲੋਂ ਚਾਰ ਕਤਲਾਂ ਲਈ ਇਸ ਦੇਸ਼ ਦੀ ਅਦਾਲਤ ਨੇ ਮਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ, ਜਾਣੋ ਕਾਰਨ

ਮੈਲਬਰਨ: ਇੱਕ ਅਦਾਲਤ ਨੇ ਸਾਲ 2021 ‘ਚ ਅਮਰੀਕੀ ਸਟੇਟ ਮਿਸ਼ੀਗਨ ਦੇ ਆਕਸਫੋਰਡ ‘ਚ ਸਕੂਲ ‘ਚ ਗੋਲੀਬਾਰੀ ਕਰਨ ਵਾਲੇ ਨੌਜਵਾਨ ਦੀ ਮਾਂ ਜੈਨੀਫਰ ਕ੍ਰੰਬਲੀ ਨੂੰ ਗੈਰ-ਇੱਛੁਕ ਕਤਲ ਦੇ ਚਾਰੇ ਦੋਸ਼ਾਂ ‘ਚ … ਪੂਰੀ ਖ਼ਬਰ

ਸੁਪਰੀਮ ਕੋਰਟ

ਜਾਣੋ, ਭਾਰਤ ਦੀ ਸੁਪਰੀਮ ਕੋਰਟ ਨੇ, ਚੰਡੀਗੜ੍ਹ ਮੇਅਰ ਚੋਣਾਂ ਨੂੰ ‘ਲੋਕਤੰਤਰ ਦਾ ਕਤਲ’ ਕਿਉਂ ਕਿਹਾ!

ਮੈਲਬਰਨ: ਭਾਰਤ ਦੀ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਕਰਵਾ ਰਹੇ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਦੀ ਝਾੜਝੰਬ ਕੀਤੀ ਅਤੇ ਕਿਹਾ ਕਿ ਉਸ ਵੱਲੋਂ ਸਾਫ਼ ਤੌਰ ’ਤੇ ਬੈਲਟ ਪੇਪਰਾਂ ਨਾਲ … ਪੂਰੀ ਖ਼ਬਰ

RBA

ਕਰਜ਼ਦਾਰਾਂ ਨੂੰ ਰਾਹਤ, ਲਗਾਤਾਰ ਦੂਜੀ ਵਾਰ RBA ਨੇ ਨਹੀਂ ਬਦਲਿਆ ਕੈਸ਼ ਰੇਟ, ਜਾਣੋ ਮੀਟਿੰਗ ’ਚ ਕੀ ਹੋਇਆ ਨਵਾਂ ਫੈਸਲਾ

ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਸਾਲ ਦੀ ਆਪਣੀ ਪਹਿਲੀ ਮੀਟਿੰਗ ਦੌਰਾਨ ਕੈਸ਼ ਰੇਟ ਕੋਈ ਵਾਧਾ ਜਾਂ ਘਾਟਾ ਨਾ ਕਰਦਿਆਂ ਇਸ ਨੂੰ 4.35 ’ਤੇ ਹੀ ਸਥਿਰ ਰੱਖਿਆ ਹੈ। ਇਸ … ਪੂਰੀ ਖ਼ਬਰ