Canva

Canva ਦੇ ਮੁੱਖ ਵਿੱਤੀ ਅਧਿਕਾਰੀ ਦਾਮੀਆਂ ਸਿੰਘ ਨੇ ਅਚਾਨਕ ਦਿੱਤਾ ਅਸਤੀਫਾ, ਜਾਣੋ ਕੀ ਲੱਗੇ ਦੋਸ਼

ਮੈਲਬਰਨ: ਆਸਟ੍ਰੇਲੀਆ ਆਧਾਰਤ ਮਸ਼ਹੂਰ ਗ੍ਰਾਫ਼ਿਕ ਡਿਜ਼ਾਈਨਿੰਗ ਕੰਪਨੀ Canva ਦੇ ਮੁੱਖ ਵਿੱਤੀ ਅਧਿਕਾਰੀ ਦਾਮੀਆਂ ਸਿੰਘ (Damian Singh) ਨੇ ਪਿਛਲੇ ਹਫਤੇ ਚੁੱਪਚਾਪ ਆਪਣੀ ਨੌਕਰੀ ਛੱਡ ਦਿੱਤੀ। ਇਸ ਬਾਰੇ ਐਲਾਨ ਤੋਂ ਬਾਅਦ ਕਈ … ਪੂਰੀ ਖ਼ਬਰ

ਬੇਰੁਜ਼ਗਾਰੀ

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਦੋ ਸਾਲ ਦੇ ਸਭ ਤੋਂ ਉੱਚੇ ਪੱਧਰ ‘ਤੇ, ਜਾਣੋ ਜਨਵਰੀ ’ਚ ਰੁਜ਼ਗਾਰ ਘਟਣ ਦਾ ਕੀ ਹੈ ਮਤਲਬ

ਮੈਲਬਰਨ: ਜਨਵਰੀ ਮਹੀਨੇ ’ਚ 22,000 ਲੋਕਾਂ ਦੇ ਰੁਜ਼ਗਾਰ ਛੱਡਣ ਤੋਂ ਬਾਅਦ ਆਸਟ੍ਰੇਲੀਆ ਵਿਚ ਬੇਰੁਜ਼ਗਾਰੀ ਦੀ ਦਰ ਜਨਵਰੀ ਵਿਚ ਵਧ ਕੇ 4.1 ਫੀਸਦੀ ਹੋ ਗਈ ਹੈ। ਇਹ ਦੋ ਸਾਲਾਂ ਵਿੱਚ ਸਭ … ਪੂਰੀ ਖ਼ਬਰ

ਵਿਆਜ ਰੇਟ

ਵਿਆਜ ਰੇਟ ’ਚ ਕਦੋਂ ਹੋਵੇਗੀ ਕਟੌਤੀ? ਪ੍ਰਮੁੱਖ ਬੈਂਕ ਦੇ ਮੁਖੀ ਨੇ ਦਿੱਤੀ ਚੇਤਾਵਨੀ

ਮੈਲਬਰਨ: ਕਾਮਨਵੈਲਥ ਬੈਂਕ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਇਕ ਹੋਰ ਸਾਲ ਤਕ ਵਿਆਜ ਰੇਟ ’ਚ ਕਟੌਤੀ ਦੀ ਉਡੀਕ ਕਰਨੀ ਪੈ ਸਕਦੀ ਹੈ। CEO ਮੈਟ … ਪੂਰੀ ਖ਼ਬਰ

ਨਸਲਵਾਦੀ

ਕੀ ਆਸਟ੍ਰੇਲੀਆ ‘ਨਸਲਵਾਦੀ ਦੇਸ਼’ ਹੈ? ਇਸ ਨੌਜੁਆਨ ਦੀ ਟਿੱਪਣੀ ਨੇ ਕਈਆਂ ਦਾ ਜਿੱਤਿਆ ਦਿਲ, ਕਈਆਂ ਦੇ ਮਚਿਆ ਭਾਂਬੜ

ਮੈਲਬਰਨ: ਜੈਸਕੀ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਇੱਕ ਆਸਟ੍ਰੇਲੀਆਈ ਨੌਜਵਾਨ ਨੇ ਆਸਟ੍ਰੇਲੀਆ ਪ੍ਰਤੀ ਆਪਣੀ ਨਾਪਸੰਦੀ ਜ਼ਾਹਰ ਕਰਦਿਆਂ ਇਸ ਨੂੰ ‘ਨਸਲਵਾਦੀ ਦੇਸ਼’ ਅਤੇ ‘ਨਸਲਵਾਦੀ ਰਾਜ’ … ਪੂਰੀ ਖ਼ਬਰ

ਪੰਜਾਬ

ਪੰਜਾਬ ਦਾ ਕਿਸਾਨ-ਐਕਸਪੋਰਟਰ ਹੁਣ ਆਸਟ੍ਰੇਲੀਆ ਨੂੰ ਭੇਜੇਗਾ ਖਾਣਾ-ਦਾਣਾ

ਮੈਲਬਰਨ: ਭਾਰਤ ਸਰਕਾਰ ਦੀ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਨੇ ਬਾਜਰੇ ਅਧਾਰਤ ਵੈਲਿਊ ਐਡੇਡ ਉਤਪਾਦਾਂ ਦੀ ਮਾਰਕੀਟਿੰਗ ਅਤੇ ਨਿਰਯਾਤ ਵਿੱਚ ਲਗਭਗ 500 ਸਟਾਰਟਅਪਾਂ ਦੀ ਸਹੂਲਤ ਦਿੱਤੀ … ਪੂਰੀ ਖ਼ਬਰ

ਐਸਬੈਸਟੋਸ

ਸਿਡਨੀ ’ਚ ਹੁਣ ਤਕ 22 ਥਾਵਾਂ ’ਤੇ ਕੈਂਸਰਕਾਰਕ ਐਸਬੈਸਟੋਸ ਦੀ ਪੁਸ਼ਟੀ ਹੋਈ, ਸਿਹਤ ਸਬੰਧੀ ਚਿੰਤਾਵਾਂ ਕਾਰਨ ਵੱਡਾ ਪ੍ਰੋਗਰਾਮ ਰੱਦ

ਮੈਲਬਰਨ: ਇਕ ਮਹੀਨਾ ਪਹਿਲਾਂ ਸਿਡਨੀ ਵਿਚ ਇਕ ਨਵੇਂ ਖੁੱਲ੍ਹੇ ਪਾਰਕ ਵਿਚ ਇਕ ਬੱਚਾ ਪਾਰਕ ’ਚ ਵਿਛਾਈ ‘ਮਲਚ’ ਤੋਂ ਕੈਂਸਰਕਾਰਕ ਐਸਬੈਸਟੋਸ ਦਾ ਇਕ ਟੁਕੜਾ ਘਰ ਲੈ ਗਿਆ ਸੀ। ਉਦੋਂ ਤੋਂ ਲੈ … ਪੂਰੀ ਖ਼ਬਰ

ਮੈਲਬਰਨ

ਬਿਜਲੀ ਗੁੱਲ ਹੋਣ ਕਾਰਨ ਮੈਲਬਰਨ ਦਾ ਅੱਧਾ ਟਰਾਂਸਪੋਰਟ ਸਿਸਟਮ ਠੱਪ, PTV ਨੇ ਮੁਸਾਫ਼ਰਾਂ ਨੂੰ ਜਾਰੀ ਕੀਤੀ ਸਲਾਹ

ਮੈਲਬਰਨ: ਤੂਫਾਨ ਨੇ ਮੈਲਬਰਨ ਦੇ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਲਗਭਗ ਠੱਪ ਕਰ ਕੇ ਰੱਖ ਦਿਤਾ ਹੈ। ਬਿਜਲੀ ਬੰਦ ਹੋਣ ਕਾਰਨ ਸ਼ਹਿਰ ਦੀਆਂ 16 ਮੈਟਰੋਪੋਲੀਟਨ ਰੇਲ ਲਾਈਨਾਂ ਵਿਚੋਂ ਅੱਧੀਆਂ ਅੰਸ਼ਕ ਤੌਰ … ਪੂਰੀ ਖ਼ਬਰ

ਪ੍ਰਾਪਰਟੀ

ਆਸਟ੍ਰੇਲੀਆ ਦੇ ਕਈ ਸਬਅਰਬ ’ਚ ਪ੍ਰਾਪਰਟੀ ਕੀਮਤਾਂ ਅਜੇ ਵੀ 5 ਲੱਖ ਡਾਲਰ ਤੋਂ ਘੱਟ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ: ਆਸਟ੍ਰੇਲੀਆ ’ਚ ਭਾਵੇਂ ਔਸਤ ਘਰ ਦੀ ਕੀਮਤ 700,000 ਡਾਲਰ ਤੋਂ ਟੱਪ ਗਈ ਹੈ ਪਰ ਕੁਝ ਰਾਜਧਾਨੀ ਸ਼ਹਿਰਾਂ ਦੇ ਕਈ ਸਬਅਰਬ ਅਜਿਹੇ ਵੀ ਹਨ ਜਿੱਥੇ ਔਸਤ ਘਰ ਦੀ ਕੀਮਤ ਅਜੇ … ਪੂਰੀ ਖ਼ਬਰ

ATO

ਆਸਟ੍ਰੇਲੀਆ ਦੇ ਟੈਕਸ ਦਫ਼ਤਰ ’ਚ ਅਰਬਾਂ ਡਾਲਰ ਦਾ ਘਪਲਾ, 150 ਮੁਲਾਜ਼ਮਾਂ ਵਿਰੁਧ ਜਾਂਚ ਜਾਰੀ

ਮੈਲਬਰਨ: ਆਸਟ੍ਰੇਲੀਆਈ ਟੈਕਸੇਸ਼ਨ ਆਫਿਸ (ATO) ਨੇ ਜਾਅਲੀ GST ਰਿਫੰਡ ਨਾਲ ਜੁੜੇ 2 ਅਰਬ ਡਾਲਰ ਦੇ ਸੋਸ਼ਲ ਮੀਡੀਆ ਘਪਲੇ ’ਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਆਪਣੇ 150 ਕਰਮਚਾਰੀਆਂ ਦੀ ਜਾਂਚ ਸ਼ੁਰੂ … ਪੂਰੀ ਖ਼ਬਰ

ਮੌਸਮ

ਵਿਕਟੋਰੀਆ ‘ਤੇ ਮੌਸਮ ਦੀ ਭਿਆਨਕ ਮਾਰ, ਇੱਕ ਮੌਤ, ਅੱਗ ‘ਚ ਕਈ ਘਰ ਸੜੇ, ਲੱਖਾਂ ਘਰਾਂ ਦੀ ਬਿਜਲੀ ਗੁੱਲ

ਮੈਲਬਰਨ: ਵਿਕਟੋਰੀਆ ’ਚ ਕਈ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਕਈ ਥਾਵਾਂ ’ਤੇ ਬੁਸ਼ਫਾਇਰ ਭੜਕ ਗਈ ਹੈ। ਪੋਮੋਨਲ ਅਤੇ ਬੈੱਲਫ਼ੀਲਡ ਵਿਚ 2100 ਹੈਕਟੇਅਰ ਤੋਂ ਵੱਧ ਇਲਾਕਾ ਸੜ ਚੁੱਕਾ ਹੈ। … ਪੂਰੀ ਖ਼ਬਰ