Woolworths

Woolworths ਦੇ CEO ਨੇ ਕੀਤਾ ਸੇਵਾਮੁਕਤੀ ਦਾ ਐਲਾਨ, ਜਾਣੋ ਕੌਣ ਬਣੇਗਾ ਨਵਾਂ ਬੌਸ

ਮੈਲਬਰਨ: Woolworths ਦੇ ਲਗਭਗ ਨੌਂ ਸਾਲਾਂ ਤੋਂ CEO ਰਹੇ ਬ੍ਰੈਡ ਬੰਦੂਚੀ ਸਤੰਬਰ ਵਿੱਚ ਸੇਵਾਮੁਕਤ ਹੋ ਰਹੇ ਹਨ। ਕੰਪਨੀ ਨੇ ਆਸਟ੍ਰੇਲੀਅਨ ਸ਼ੇਅਰ ਮਾਰਕੀਟ ’ਚ ਆਪਣੇ ਅੱਧੇ ਸਾਲ ਦੇ ਵਿੱਤੀ ਨਿਤੀਜੇ ਐਲਾਨਣ … ਪੂਰੀ ਖ਼ਬਰ

ਮਿਲੇਨੀਅਰ

ਕਿਤੇ ਰਾਤੋ-ਰਾਤ ਤੁਸੀਂ ਤਾਂ ਨਹੀਂ ਬਣ ਗਏ ਮਿਲੇਨੀਅਰ? ਇਹ ਹੋ ਸਕਦਾ ਪੜ੍ਹੋ ਪੂਰੀ ਖਬਰ

ਮੈਲਬਰਨ: ਲਗਾਤਾਰ ਚੌਥੇ ਹਫਤੇ ਆਸਟ੍ਰੇਲੀਆਈ ਲੋਟੋ ਦਾ 3 ਕਰੋੜ ਡਾਲਰ ਕਿਸੇ ਦੇ ਹੱਥ ਨਹੀਂ ਆ ਸਕਿਆ ਹੈ ਅਤੇ ਆਉਣ ਵਾਲੇ ਡਰਾਅ ਵਿੱਚ ਉਸ ਨੂੰ ਖਰੀਦਿਆ ਜਾ ਸਕਦਾ ਹੈ। ਜੇਤੂ ਨੰਬਰ … ਪੂਰੀ ਖ਼ਬਰ

McDonald's

ਕਈ ਇਹੋ ਜੇ ਵੀ ਹੁੰਦੇ ਹਨ, ਮੈਲਬਰਨ ਦੇ ਇੱਕ ਸੱਜਣ ਨੇ McDonald’s ਵਿੱਚ ਕੀਤੇ ਨੌਕਰੀ ਦੇ 50 ਸਾਲ ਪੂਰੇ!

ਮੈਲਬਰਨ: ਮੈਲਬਰਨ ਦੇ ਰਹਿਣ ਵਾਲੇ 69 ਸਾਲ ਦੇ ਜਾਰਜ ਕਾਰੂਆਨਾ ਆਸਟ੍ਰੇਲੀਆ ਦੇ McDonald’s ‘ਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਕਰਮਚਾਰੀ ਬਣਨ ਵਾਲੇ ਹਨ। ਉਨ੍ਹਾਂ ਦੀ ਯਾਤਰਾ 1974 … ਪੂਰੀ ਖ਼ਬਰ

ਪਾਪੂਆ ਨਿਊ ਗਿਨੀ

ਆਸਟ੍ਰੇਲੀਆ ਦੇ ਸਭ ਤੋਂ ਨੇੜੇ ਗੁਆਂਢੀ ਦੇਸ਼ ’ਚ ਭੜਕੀ ਹਿੰਸਾ, 49 ਲੋਕਾਂ ਦੀ ਮੌਤ

ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਨੇੜੇ ਗੁਆਂਢੀ ਦੇਸ਼ ਪਾਪੂਆ ਨਿਊ ਗਿਨੀ ਦੇ ਏਂਗਾ ਸੂਬੇ ਵਿਚ ਕਬੀਲਿਆਂ ਵਿਚਾਲੇ ਹਿੰਸਕ ਝੜਪ ਵਿਚ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਹੈ। ਕਬੀਲਿਆਂ, ਉਨ੍ਹਾਂ … ਪੂਰੀ ਖ਼ਬਰ

ਕਸਰਤ

ਔਰਤ ਜਾਂ ਮਰਦ, ਕਿਸ ਨੂੰ ਹੁੰਦਾ ਹੈ ਕਸਰਤ ਦਾ ਵੱਧ ਫ਼ਾਇਦਾ? ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਮੈਲਬਰਨ: ਇੱਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਕਸਰਤ ਮਰਦਾਂ ਨਾਲੋਂ ਔਰਤਾਂ ਲਈ ਵਧੇਰੇ ਫਾਇਦੇਮੰਦ ਹੋ ਸਕਦੀ ਹੈ। ਅਧਿਐਨ ਵਿੱਚ ਪਾਇਆ ਗਿਆ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਲਾਭ … ਪੂਰੀ ਖ਼ਬਰ

ਅਪਾਰਟਮੈਂਟ

ਆਸਟ੍ਰੇਲੀਆ ਵਾਸੀਆਂ ਨੂੰ ਨਹੀਂ ਪਸੰਦ ਆ ਰਹੇ ਅਪਾਰਟਮੈਂਟ, ਬੈਕਯਾਰਡ ਵਾਲੇ ਮਕਾਨਾਂ ਨੂੰ ਤਰਜੀਹ, ਜਾਣੋ ਕਾਰਨ

ਮੈਲਬਰਨ: ਆਸਟ੍ਰੇਲੀਆ ਵਾਸੀ ਅਪਾਰਟਮੈਂਟਾਂ ਦੀ ਬਜਾਏ ਜ਼ਮੀਨ ’ਤੇ ਬਣੇ ਮਕਾਨਾਂ ਨੂੰ ਤਰਜੀਹ ਦੇ ਰਹੇ ਹਨ। ਇਸ ਦਾ ਪਤਾ ਕੋਰਲੋਜਿਕ ਵਲੋਂ ਜਾਰੀ ਨਵੇਂ ਅੰਕੜਿਆਂ ਤੋਂ ਪਤਾ ਲਗਦਾ ਹੈ, ਜਿਸ ’ਚ ਕਿਹਾ … ਪੂਰੀ ਖ਼ਬਰ

ਵਿਦਿਆਰਥੀ

ਅੱਠ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਕੀਤੇ ਬੰਦ, ਜਾਣੋ ਕਾਰਨ

ਮੈਲਬਰਨ: ਇਮੀਗ੍ਰੇਸ਼ਨ ਨੂੰ ਘਟਾਉਣ ਦੇ ਉਦੇਸ਼ ਨਾਲ ਆਸਟ੍ਰੇਲੀਆ ਸਰਕਾਰ ਦੀਆਂ ਸਖਤ ਵਿਦਿਆਰਥੀ ਵੀਜ਼ਾ ਨੀਤੀਆਂ ਕਾਰਨ ਅੱਠ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇਨ੍ਹਾਂ ਯੂਨੀਵਰਸਿਟੀਆਂ … ਪੂਰੀ ਖ਼ਬਰ

ਟੇਲਰ ਸਵਿਫਟ

ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ‘ਚ ਪਾਈਆਂ ਧੁੰਮਾਂ, ਵੀਕਐਂਡ ‘ਤੇ 3 ਦਿਨਾਂ ‘ਚ 2 ਲੱਖ 88 ਹਜਾਰ ਲੋਕ ਸ਼ੋਅ ਵੇਖਣ ਪੁੱਜੇ

ਮੈਲਬਰਨ: ਮਸ਼ਹੂਰ ਅਮਰੀਕੀ ਸਿੰਗਰ ਟੇਲਰ ਸਵਿਫਟ ਨੇ ਮੈਲਬਰਨ ’ਚ ਆਪਣੇ ਤਿੰਨ ਦਿਨਾਂ ਦੇ ਸੰਗੀਤ ਸਮਾਰੋਹ ’ਚ ਹਾਜ਼ਰ ਹੋਣ ਵਾਲੇ ਮੈਲਬਰਨ ਦੇ 2.88 ਲੱਖ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਜਿੱਥੇ ਉਸ … ਪੂਰੀ ਖ਼ਬਰ

ਸਿਡਨੀ

ਸਿਡਨੀ ’ਚ ਤੂਫ਼ਾਨ ਦਾ ਕਹਿਰ : ਤਿੰਨ ਘੰਟਿਆਂ ’ਚ 75 ਹਜ਼ਾਰ ਵਾਰ ਡਿੱਗੀ ਬਿਜਲੀ, ਚਾਰ ਜਣੇ ਹਸਪਤਾਲ ’ਚ, ਮੌਸਮ ਵਿਭਾਗ ਨੇ ਦਿਤੀ ਚੇਤਾਵਨੀ

ਮੈਲਬਰਨ: ਸਿਡਨੀ ਅਤੇ ਇਸ ਦੇ ਤੱਟਵਰਤੀ ਇਲਾਕਿਆਂ ‘ਚ ਤੇਜ਼ ਤੂਫਾਨ ਕਾਰਨ ਤਿੰਨ ਘੰਟਿਆਂ ‘ਚ ਕਰੀਬ 75,000 ਵਾਰ ਬਿਜਲੀ ਡਿੱਗੀ ਹਨ। ਸਿਡਨੀ ਦੇ ਰਾਇਲ ਬੋਟੈਨਿਕ ਗਾਰਡਨ ਦੇ ਪ੍ਰਵੇਸ਼ ਦੁਆਰ ‘ਤੇ ਦੁਪਹਿਰ … ਪੂਰੀ ਖ਼ਬਰ

ਵਿਆਜ ਰੇਟ

ਅਗਲੇ ਸਾਲ ਦੇ ਅੱਧ ਤੱਕ ਵਿਆਜ ਰੇਟ ’ਚ ਛੇ ਵਾਰੀ ਹੋਵੇਗੀ ਕਟੌਤੀ! ਜਾਣੋ, ਆਸਟ੍ਰੇਲੀਆ ਦੇ ਵੱਡੇ ਬੈਂਕ ਦੀ ਭਵਿੱਖਬਾਣੀ

ਮੈਲਬਰਨ: ਕਾਮਨਵੈਲਥ ਬੈਂਕ ਆਫ ਆਸਟ੍ਰੇਲੀਆ (CBA) ਨੇ ਭਵਿੱਖਬਾਣੀ ਕੀਤੀ ਹੈ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵਧਦੀ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਸਤੰਬਰ ਵਿੱਚ ਵਿਆਜ ਰੇਟ ਵਿੱਚ ਕਟੌਤੀ ਸ਼ੁਰੂ ਕਰੇਗਾ, ਜਿਸ … ਪੂਰੀ ਖ਼ਬਰ