ਡਰੱਗਜ਼

ਡਰੱਗਜ਼ ਦੇ ਮਾਮਲੇ ’ਚ ਔਰਤਾਂ ਨੇ ਮਰਦਾਂ ਦੀ ਬਰਾਬਰੀ ਕੀਤੀ, ਜਾਣੋ ‘ਖ਼ਤਰਨਾਕ ਵਤੀਰੇ’ ਬਾਰੇ ਕੀ ਕਹਿੰਦੈ ਤਾਜ਼ਾ ਸਰਵੇ

ਮੈਲਬਰਨ: ਆਸਟ੍ਰੇਲੀਆ ’ਚ ਕਰਵਾਏ ਨੈਸ਼ਨਲ ਡਰੱਗ ਸਟ੍ਰੈਟਜੀ ਹਾਊਸਹੋਲਡ ਸਰਵੇ ਵਿੱਚ ਪਾਇਆ ਗਿਆ ਹੈ ਕਿ 18 ਤੋਂ 24 ਸਾਲ ਦੀ ਉਮਰ ਦੀਆਂ ਨੌਜਵਾਨ ਔਰਤਾਂ ਪਹਿਲੀ ਵਾਰ ਨੌਜਵਾਨ ਮਰਦਾਂ ਦੇ ਬਰਾਬਰ ਦਰ … ਪੂਰੀ ਖ਼ਬਰ

ਪੰਜਾਬੀ

ਵਿਕਟੋਰੀਆ ’ਚ ਨਵਜੰਮੇ ਬੱਚਿਆਂ ਦੇ ਪਾਲਣ-ਪੋਸਣ ਬਾਰੇ ਮਹੱਤਵਪੂਰਨ ਜਾਣਕਾਰੀ ਹੁਣ ਪੰਜਾਬੀ ’ਚ ਵੀ

ਮੈਲਬਰਨ: ਪਹਿਲੀ ਵਾਰ ਮਾਪੇ ਬਣਨਾ, ਉਹ ਵੀ ਸਰੋਤਾਂ, ਸਲਾਹ ਅਤੇ ਸਪੋਰਟ ਸਰਵੀਸਿਜ਼ ਤੋਂ ਬਗ਼ੈਰ, ਕਾਫ਼ੀ ਮੁਸ਼ਕਲ ਹੋ ਸਕਦਾ ਹੈ। ਇਸੇ ਰੁਕਾਵਟ ਨੂੰ ਦੂਰ ਕਰਨ ਲਈ ਵਿਕਟੋਰੀਆ ਸਟੇਟ ’ਚ ਪਹਿਲੀ ਵਾਰੀ … ਪੂਰੀ ਖ਼ਬਰ

CEO

ਹਾਕੀ ਇੰਡੀਆ ਦੀ ਆਸਟ੍ਰੇਲੀਅਨ CEO ਨੇ ਦਿੱਤਾ ਅਸਤੀਫ਼ਾ, ਤਨਖ਼ਾਹ ਨਾ ਦੇਣ ਅਤੇ ਧੜੇਬੰਦੀ ਦੇ ਲਾਏ ਦੋਸ਼

ਮੈਲਬਰਨ: ਲੰਮੇ ਸਮੇਂ ਤੱਕ ਹਾਕੀ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ (CEO) ਰਹੀ ਐਲੇਨਾ ਨੌਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਸਟ੍ਰੇਲੀਆ ਦੀ ਰਹਿਣ ਵਾਲੀ 49 ਸਾਲਾ ਨੌਰਮਨ ਕਰੀਬ … ਪੂਰੀ ਖ਼ਬਰ

ਲੀਪ ਡੇ

ਐਡੀਲੇਡ ਦੇ ਇਹ ਮਾਪੇ ਬਣੇ 22 ਲੱਖ ’ਚੋਂ ਇੱਕ, ਪਿਉ ਅਤੇ ਪੁੱਤਰ ਦੋਹਾਂ ਦਾ ਜਨਮਦਿਨ ‘ਲੀਪ ਡੇ’ ਵਾਲੇ ਦਿਨ

ਮੈਲਬਰਨ: ਹਰ ਚਾਰ ਸਾਲ ਬਾਅਦ ਆਉਣ ਵਾਲੇ ‘ਲੀਪ ਡੇ’ ਮੌਕੇ ਜੰਮਿਆ ਬੱਚਾ ਹਜ਼ਾਰਾਂ ’ਚੋਂ ਇੱਕ ਹੁੰਦਾ ਹੈ। ਪਰ ਐਡੀਲੇਡ ਦਾ ਇੱਕ ਜੋੜੇ ਨੇ ਅੱਜ ਜਿਸ ਬੱਚੇ ਨੂੰ ਜਨਮ ਦਿੱਤਾ ਹੈ … ਪੂਰੀ ਖ਼ਬਰ

ਇਫਤਾਰ

ਮੁਸਲਿਮ ਸੰਸਥਾਵਾਂ ਵੱਲੋਂ ਬਾਈਕਾਟ ਦੇ ਐਲਾਨ ਤੋਂ ਬਾਅਦ ਵਿਕਟੋਰੀਆ ਸਰਕਾਰ ਨੇ ਇਫਤਾਰ ਡਿਨਰ ਪ੍ਰੋਗਰਾਮ ਰੱਦ ਕੀਤਾ

ਮੈਲਬਰਨ: ਵਿਕਟੋਰੀਆ ਸਰਕਾਰ ਨੇ ਚੋਟੀ ਦੇ ਮੁਸਲਿਮ ਸਮੂਹਾਂ ਵੱਲੋਂ ਐਲਾਨੇ ਬਾਈਕਾਟ ਤੋਂ ਬਾਅਦ ਆਪਣਾ ਸਾਲਾਨਾ ਇਫਤਾਰ ਡਿਨਰ ਰੱਦ ਕਰ ਦਿੱਤੇ ਹਨ। ਗਾਜ਼ਾ ਵਿਚ ਚਲ ਰਹੀ ਜੰਗ ‘ਤੇ ਲੇਬਰ ਪਾਰਟੀ ਵਲੋਂ … ਪੂਰੀ ਖ਼ਬਰ

Grays

Grays ਨੇ ਖ਼ਰੀਦਦਾਰਾਂ ਨੂੰ ਗ਼ਲਤ ਜਾਣਕਾਰੀ ਦੇ ਕੇ ਕਾਰਾਂ ਵੇਚਣ ਦਾ ਜੁਰਮ ਕਬੂਲਿਆ, ACCC ਨੇ ਲੋਕਾਂ ਨੂੰ ਦਿੱਤੀ ਚੇਤਾਵਨੀ

ਮੈਲਬਰਨ: ਆਸਟ੍ਰੇਲੀਆ ਦੀ ਕੰਜ਼ਿਊਮਰ ਵਾਚਡੌਗ ਸੰਸਥਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਕਾਰ ਖਰੀਦਦਾਰਾਂ ਨੂੰ ਗੁੰਮਰਾਹ ਕਰਨ ਦੇ ਦੋਸ਼ਾਂ ਨੂੰ ਲੈ ਕੇ ਗ੍ਰੇਜ਼ ਈ-ਕਾਮਰਸ ਗਰੁੱਪ ਲਿਮਟਿਡ (Grays eCommerce Group Limited) … ਪੂਰੀ ਖ਼ਬਰ

ASIO

ਆਸਟ੍ਰੇਲੀਆ ’ਚ ਵਿਦੇਸ਼ੀ ਜਾਸੂਸੀ ਨੈੱਟਵਰਕ ਦਾ ਪਰਦਾਫ਼ਾਸ਼, ਸਾਬਕਾ ਸਿਆਸਤਦਾਨ ’ਤੇ ਲੱਗੇ ‘ਦੇਸ਼ ਨੂੰ ਵੇਚਣ’ ਦੇ ਦੋਸ਼

ਮੈਲਬਰਨ: ਆਸਟ੍ਰੇਲੀਆ ਖ਼ੁਫ਼ੀਆ ਏਜੰਸੀ (ASIO) ਦੇ ਸੁਰੱਖਿਆ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਖੁਲਾਸਾ ਕੀਤਾ ਹੈ ਕਿ ਇੱਕ ਵਿਦੇਸ਼ੀ ਜਾਸੂਸਾਂ ਦੀ ਟੀਮ ਨੇ ਆਸਟ੍ਰੇਲੀਆ ਦੇ ਇੱਕ ਸਾਬਕਾ ਸਿਆਸਤਦਾਨ ਨੂੰ ਆਪਣੇ ਚੁੰਗਲ … ਪੂਰੀ ਖ਼ਬਰ

ਗੁਰਜੀਤ

ਗੁਰਜੀਤ ਸਿੰਘ ਕਤਲ ਕੇਸ : ਮੁਲਜ਼ਮ ਅਦਾਲਤ ’ਚ ਪੇਸ਼, ਖ਼ੁਦ ਨੂੰ ਬੇਕਸੂਰ ਦਸਿਆ

ਮੈਲਬਰਨ: ਨਿਊਜ਼ੀਲੈਂਡ ਦੇ ਡੁਨੇਡਿਨ ਸਥਿਤ ਇੱਕ ਘਰ ‘ਚ ਨਵਵਿਆਹੁਤਾ ਪੰਜਾਬੀ ਨੌਜੁਆਨ ਗੁਰਜੀਤ ਸਿੰਘ ਨੂੰ ਕਤਲ ਕਰਨ ਦੇ ਮੁਲਜ਼ਮ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। 33 ਸਾਲ ਦੇ ਟੈਕਨੀਸ਼ੀਅਨ ਨੂੰ ਕੱਲ … ਪੂਰੀ ਖ਼ਬਰ

ਨੰਬਰ ਪਲੇਟ

ਰਿਕਾਰਡ ਕੀਮਤ ’ਚ ਵਿਕੀ ਵਿਕਟੋਰੀਆ ਦੀ ‘ਸਭ ਤੋਂ ਖੁਸ਼ਕਿਸਮਤ’ ਨੰਬਰ ਪਲੇਟ, ਜਾਣੋ ਕੀ ਹੈ ਰਾਜ਼

ਮੈਲਬਰਨ: ਕਾਰ ਰਜਿਸਟ੍ਰੇਸ਼ਨ ਪਲੇਟਾਂ ਵੀ ਅੱਜਕਲ੍ਹ ਕੀਮਤੀ ਸੰਪਤੀਆਂ ਬਣ ਰਹੀਆਂ ਹਨ। ਇੱਕ ਗੁੰਮਨਾਮ ਖਰੀਦਦਾਰ ਨੇ ਹਾਲ ਹੀ ਵਿੱਚ ਡੋਨਿੰਗਟਨ ਆਕਸ਼ਨਜ਼ ਦੌਰਾਨ ਵਿਕਟੋਰੀਆ ਦੀ “ਸਭ ਤੋਂ ਖੁਸ਼ਕਿਸਮਤ” ਨੰਬਰ ਪਲੇਟ, 888-888 ਨੂੰ … ਪੂਰੀ ਖ਼ਬਰ

Toyota

Toyota ਦੀਆਂ ਹਜ਼ਾਰਾਂ ਨਵੀਆਂ ਕਾਰਾਂ ’ਚ ਰਹਿ ਗਿਆ ਨੁਕਸ, ਜਾਨ ਜਾਣ ਦਾ ਵੀ ਖ਼ਤਰਾ, Recall ਹੋਣ ਤਕ ਕਰੋ ਇਹ ਕੰਮ

ਮੈਲਬਰਨ: Toyota Landcruiser 300 Series SUV ਦੀਆਂ 28,000 ਤੋਂ ਵੱਧ ਕਾਰਾਂ ਨੂੰ Recall ਕੀਤਾ ਗਿਆ ਹੈ। ਕੰਪਨੀ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਗੱਡੀਆਂ ’ਚ ਨਿਰਮਾਣ ਸਮੇਂ ਕੁਝ ਨੁਕਸ ਰਹਿ … ਪੂਰੀ ਖ਼ਬਰ