Optus

ਇੰਟਰਨੈੱਟ ਬਲੈਕਆਊਟ ਤੋਂ ਚਾਰ ਮਹੀਨੇ ਬਾਅਦ, Optus ਦੇ ਇੱਕ ਹੋਰ ਪ੍ਰਮੁੱਖ ਅਧਿਕਾਰੀ ਨੇ ਅਸਤੀਫ਼ਾ ਦਿੱਤਾ

ਮੈਲਬਰਨ: ਆਸਟ੍ਰੇਲੀਆ ’ਚ ਵਿਆਪਕ ਪੱਧਰ ’ਤੇ ਇੰਟਰਨੈੱਟ ਬੰਦ ਹੋਣ ਤੋਂ ਚਾਰ ਮਹੀਨੇ ਬਾਅਦ ਪ੍ਰਮੁੱਖ ਟੈਲੀਕਾਮ ਕੰਪਨੀ Optus ਦੇ ਮੈਨੇਜਿੰਗ ਡਾਇਰੈਕਟਰ ਲੰਬੋ ਕਨਾਗਰਤਨਮ ਨੇ ਅਸਤੀਫਾ ਦੇ ਦਿੱਤਾ ਹੈ। 8 ਨਵੰਬਰ 2023 … ਪੂਰੀ ਖ਼ਬਰ

Measles

ਮੈਲਬਰਨ ‘ਚ ਖਸਰੇ (Measles) ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਕੀ ਤੁਸੀਂ ਤਾਂ ਇਨ੍ਹਾਂ ਥਾਵਾਂ ’ਤੇ ਨਹੀਂ ਗਏ!

ਮੈਲਬਰਨ: ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਦੋ ਹਫਤਿਆਂ ਵਿੱਚ ਮੈਲਬਰਨ ਦੇ ਆਸ-ਪਾਸ ਖਸਰੇ (Measles) ਦੇ ਪੰਜ ਮਾਮਲਿਆਂ ਦੀ ਪਛਾਣ ਹੋਣ ਤੋਂ ਬਾਅਦ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ … ਪੂਰੀ ਖ਼ਬਰ

ਪ੍ਰਾਪਰਟੀ

ਸਾਊਥ ਆਸਟ੍ਰੇਲੀਆ ਦੇ ਇਸ ਛੋਟੇ ਜਿਹੇ ਇਤਿਹਾਸਕ ਟਾਊਨ ’ਚ ਕੌਡੀਆਂ ਦੇ ਭਾਅ ਮਿਲ ਰਹੀ ਪ੍ਰਾਪਰਟੀ, ਜਾਣੋ ਕਾਰਨ

ਮੈਲਬਰਨ: ਐਡੀਲੇਡ ਤੋਂ 220 ਕਿਲੋਮੀਟਰ ਉੱਤਰ ਵਿਚ ਸਥਿਤ ਇਕ ਇਤਿਹਾਸਕ ਰੇਲਵੇ ਟਾਊਨ ਟੇਰੋਵੀ ਆਪਣੀ ਕਿਫਾਇਤੀ ਰੀਅਲ ਅਸਟੇਟ ਅਤੇ ਅਮੀਰ ਇਤਿਹਾਸ ਲਈ ਜਾਣਿਆ ਜਾਂਦਾ ਹੈ। 1870 ਦੇ ਦਹਾਕੇ ਵਿੱਚ ਸਥਾਪਿਤ ਇਸ … ਪੂਰੀ ਖ਼ਬਰ

ਐਡੀਲੇਡ

ਐਡੀਲੇਡ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਬੱਚੀ ਦੀ ਮੌਤ, ਮਾਂ ਦੀਆਂ ਧਾਹਾਂ ਨੇ ਮਾਹੌਲ ਗ਼ਮਗੀਨ ਕੀਤਾ

ਮੈਲਬਰਨ: ਐਡੀਲੇਡ ਯੂਨਿਟ ਬਲਾਕ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਚਾਰ ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ ਹੈ। ਭਾਰਤੀ ਮੂਲ ਦੇ ਮਾਪਿਆਂ ਦੀ ਬੇਟੀ ਕ੍ਰੇਆ ਪਟੇਲ ਆਟਿਜ਼ਮ … ਪੂਰੀ ਖ਼ਬਰ

superannuation

ਆਸਟ੍ਰੇਲੀਆ ਦੇ 180,000 ਪਰਿਵਾਰਾਂ ਨੂੰ Paid Parental Leave ‘ਤੇ ਮਿਲੇਗਾ ਵਾਧੂ Superannuation, Gender Super Pay Gap ਨੂੰ ਖ਼ਤਮ ਕਰਨਾ ਹੈ ਟੀਚਾ

ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ 2025 ਤੋਂ ਸਰਕਾਰ ਦੁਆਰਾ ਫੰਡ ਪ੍ਰਾਪਤ ਤਨਖਾਹ (Paid Parental Leave) ਵਾਲੀ ਮਾਪਿਆਂ ਦੀ ਛੁੱਟੀ ‘ਤੇ ਵਾਧੂ superannuation (ਸੇਵਾਮੁਕਤੀ ਦਾ ਭੁਗਤਾਨ) ਦੇਣ ਲਈ ਇੱਕ ਨਵੀਂ … ਪੂਰੀ ਖ਼ਬਰ

ਹੈਰੀ ਚੰਦਲਾ

ਸਿਡਨੀ ‘ਹਿੱਟ ਐਂਡ ਰਨ’ ਕੇਸ ’ਚ ਗ੍ਰਿਫ਼ਤਾਰ ਵਿਅਕਤੀ ਨੂੰ ਮਿਲੀ ਜ਼ਮਾਨਤ, ਭਾਰਤੀ ਮੂਲ ਦੇ ਪੀੜਤ ਪ੍ਰਵਾਰ ਨੇ ‘ਪੱਖਪਾਤ’ ਦਾ ਦੋਸ਼ ਲਾਇਆ

ਮੈਲਬਰਨ: ਸਿਡਨੀ ’ਚ ਬੁੱਧਵਾਰ ਨੂੰ ਕਾਰ ਹੇਠਾਂ ਆ ਕੇ ਮਾਰੇ ਗਏ ਵਿਅਕਤੀ ਦੀ ਪਛਾਣ ਭਾਰਤੀ ਮੂਲ ਦੇ ਹੈਰੀ ਚੰਦਲਾ ਵਜੋਂ ਹੋਈ ਹੈ। 31 ਸਾਲ ਦੇ ਹੈਰੀ ਦੀ ਲਾਸ਼ ਉਸ ਦੇ … ਪੂਰੀ ਖ਼ਬਰ

ਭਾਰਤੀ

ਸੂਟਕੇਸ ’ਚੋਂ ਨਿਕਲਿਆ ਚਿੜੀਆ ਘਰ : ਥਾਈਲੈਂਡ ’ਚ ਇੱਕ ਔਰਤ ਸਮੇਤ 87 ਦੁਰਲੱਭ ਜਾਨਵਰਾਂ ਦੀ ਤਸਕਰੀ ਕਰਦੇ 6 ਭਾਰਤੀ ਅੜਿੱਕੇ

ਮੈਲਬਰਨ: ਸੋਮਵਾਰ ਨੂੰ ਬੈਂਕਾਕ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਥਾਈ ਕਸਟਮ ਅਧਿਕਾਰੀਆਂ ਨੇ ਛੇ ਭਾਰਤੀ ਨਾਗਰਿਕਾਂ ਦੇ ਸਾਮਾਨ ਵਿਚੋਂ 87 ਵਿਦੇਸ਼ੀ ਜਾਨਵਰ ਬਰਾਮਦ ਕੀਤੇ। ਪੰਜ ਮਰਦਾਂ ਅਤੇ ਇਕ ਔਰਤ ਦਾ … ਪੂਰੀ ਖ਼ਬਰ

ਸਮੰਥਾ ਮਰਫੀ

ਇੱਕ ਮਹੀਨੇ ਤੋਂ ਲਾਪਤਾ ਸਮੰਥਾ ਮਰਫੀ ਦੇ ਕੇਸ ’ਚ ਵੱਡੀ ਅਪਡੇਟ, ਸਾਬਕਾ ਫ਼ੁੱਟਬਾਲਰ ਦਾ ਪੁੱਤਰ ਕਤਲ ਦੇ ਦੋਸ਼ ਅਧੀਨ ਗ੍ਰਿਫ਼ਤਾਰ

ਮੈਲਬਰਨ: ਇੱਕ ਸਾਬਕਾ ਫ਼ੁੱਟਬਾਲ ਦੇ ਬੇਟੇ ਨੂੰ ਸਮੰਥਾ ਮਰਫੀ ਦਾ ਕਤਲ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਬੈਲਾਰੇਟ ਵਾਸੀ ਸਮੰਥਾ ਮਰਫੀ 4 ਫ਼ਰਵਰੀ ਨੂੰ ਲਾਪਤਾ ਹੋ ਗਈ ਸੀ, … ਪੂਰੀ ਖ਼ਬਰ

ਬੱਚਿਆਂ

ਗੁੱਸੇ ’ਚ ਆ ਕੇ ਮੂਲਵਾਸੀ ਬੱਚਿਆਂ ਨੂੰ ਬੰਨ੍ਹਣ ਵਾਲੇ ਗੋਰੇ ਦੀ ਚੁਤਰਫ਼ਾ ਨਿੰਦਾ, ਜਾਣੋ ਕੀ ਦਸਿਆ ਕਾਰਨ

ਮੈਲਬਰਨ: ਵੈਸਟਰਨ ਆਸਟ੍ਰੇਲੀਆ ਦੇ ਬਰੂਮ ‘ਚ ਮੈਟ ਰੈਡੇਲਿਕ ਨਾਂ ਦੇ 45 ਸਾਲ ਦੇ ਵਿਅਕਤੀ ਵੱਲੋਂ ਇੱਕ ਤਾਰ ਨਾਲ ਤਿੰਨ ਬੱਚਿਆਂ ਦੇ ਹੱਥ ਬੰਨ੍ਹਣ ਦੇ ਮਾਮਲੇ ਦੀ ਸਖ਼ਤ ਨਿੰਦਾ ਹੋ ਰਹੀ … ਪੂਰੀ ਖ਼ਬਰ

ਟ੍ਰੈਫ਼ਿਕ ਜਾਮ

ਮੈਲਬਰਨ ’ਚ ਵਿਰੋਧ ਪ੍ਰਦਰਸ਼ਨਾਂ ਕਾਰਨ ਟ੍ਰੈਫ਼ਿਕ ਜਾਮ ਦਰਮਿਆਨ ਸੜਕ ਕਿਨਾਰੇ ਜਨਮ ਦੇਣ ਲਈ ਮਜਬੂਰ ਹੋਈ ਭਾਰਤੀ ਮੂਲ ਦੀ ਮਾਂ

ਮੈਲਬਰਨ: ਪਿਛਲੇ ਦਿਨੀਂ ਮੈਲਬਰਨ ’ਚ ਚਲ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਲੱਗੇ ਜਾਮ ਵਿਚਕਾਰ, ਭਾਰਤੀ ਮੂਲ ਦੀ ਰੌਸ਼ਨੀ ਲਾਡ ਨੂੰ ਮੈਲਬਰਨ ’ਚ ਸੜਕ ਦੇ ਕਿਨਾਰੇ ਆਪਣੇ ਬੱਚੇ ਨੂੰ ਜਨਮ ਦੇਣ ਲਈ … ਪੂਰੀ ਖ਼ਬਰ