Salary

ਦੁਨੀਆ ਦੇ ਸਭ ਤੋਂ ਵੱਧ ਅਤੇ ਘੱਟ ਸੈਲਰੀ ਵਾਲੇ ਦੇਸ਼ਾਂ ਦੀ ਸੂਚੀ ਜਾਰੀ, ਜਾਣੋ ਕਿੱਥੇ ਖੜ੍ਹਾ ਹੈ ਆਸਟ੍ਰੇਲੀਆ

ਮੈਲਬਰਨ: ਦੁਨੀਆ ਦੇ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਘੱਟ ਸੈਲਰੀ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਹੋ ਗਈ ਹੈ। ਸਵਿਟਜ਼ਰਲੈਂਡ ਇਸ ਸੂਚੀ ਦੇ ਸਿਖਰ ’ਤੇ ਹੈ ਜਿੱਥੇ ਲੋਕ ਹਰ ਮਹੀਨੇ … ਪੂਰੀ ਖ਼ਬਰ

ਨਿੱਝਰ

ਕੈਨੇਡਾ ਤੋਂ ਬਾਅਦ ਨਿੱਝਰ ਬਾਰੇ ਆਸਟ੍ਰੇਲੀਆਈ ਮੀਡੀਆ ਦੀਆਂ ਰੀਪੋਰਟਾਂ ’ਤੇ ਵੀ ਭਾਰਤ ’ਚ ਲੱਗੀ ਪਾਬੰਦੀ

ਮੈਲਬਰਨ: YouTube ਨੇ ਭਾਰਤ ਵਿਚ ਦਰਸ਼ਕਾਂ ਲਈ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਮਿਸ਼ਨ (ABC) ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਦੋ ਵੀਡੀਓ ’ਤੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਆ … ਪੂਰੀ ਖ਼ਬਰ

Nikhil Chaudhary

‘ਰਾਤ ਦੇ 3 ਵਜੇ ਤੁਸੀਂ ਕਿਸੇ ਦੇ ਘਰ ਚਾਹ ਪੀਣ ਜਾਣ ਲਈ ਤਿਆਰ ਨਹੀਂ ਹੁੰਦੇ’, ਭਾਰਤੀ ਮੂਲ ਦਾ ਕ੍ਰਿਕੇਟਰ ਨਿਖਿਲ ਚੌਧਰੀ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

ਮੈਲਬਰਨ: ਆਸਟ੍ਰੇਲੀਆ ਦੀ T20 ਕ੍ਰਿਕੇਟ ਲੀਗ ਬਿੱਗ ਬੈਸ਼ ’ਚ ਖੇਡਣ ਵਾਲੇ ਭਾਰਤੀ ਮੂਲ ਦੇ ਕ੍ਰਿਕੇਟਰ ਨਿਖਿਲ ਚੌਧਰੀ ਨੂੰ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਹੋਬਾਰਟ ਹੁਰੀਕੇਨਸ ਟੀਮ … ਪੂਰੀ ਖ਼ਬਰ

Kejriwal

ਗੁਰਪਤਵੰਤ ਸਿੰਘ ਪੰਨੂੰ ਨੇ ਹੁਣ ਜੇਲ੍ਹ ’ਚ ਕੇਜਰੀਵਾਲ ਨੂੰ ਦਿਤੀ ਧਮਕੀ, ਜਾਣੋ ਕੀ ਲਾਏ ਦੋਸ਼

ਮੈਲਬਰਨ: ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਵਿਦੇਸ਼ੀ … ਪੂਰੀ ਖ਼ਬਰ

Tourism

ਟੂਰਿਜ਼ਮ ਆਸਟ੍ਰੇਲੀਆ ਲਈ ਅਹਿਮ ਪ੍ਰਾਪਤੀ, ਭਾਰਤ ਦੇ ਸੈਲਾਨੀਆਂ ਦੀ ਗਿਣਤੀ ਇਤਿਹਾਸਕ ਪੱਧਰ ’ਤੇ ਪੁੱਜੀ

ਮੈਲਬਰਨ: ਪਹਿਲੀ ਵਾਰ, ਭਾਰਤ ਤੋਂ ਆਸਟ੍ਰੇਲੀਆ ਸੈਰ-ਸਪਾਟੇ ਲਈ ਆਉਣ ਵਾਲੇ ਯਾਤਰੀਆਂ ਦੀ ਗਿਣਤੀ 400,000 ਦੇ ਅੰਕੜੇ ਨੂੰ ਟੱਪ ਗਈ ਹੈ, ਜੋ ਟੂਰਿਜ਼ਮ ਆਸਟ੍ਰੇਲੀਆ ਲਈ ਇੱਕ ਮਹੱਤਵਪੂਰਣ ਪ੍ਰਾਪਤੀ ਹੈ। ਆਸਟ੍ਰੇਲੀਆਈ ਬਿਊਰੋ … ਪੂਰੀ ਖ਼ਬਰ

Immigration

ਸਰਕਾਰ ਨੂੰ ਅਸਾਧਾਰਨ ਇਮੀਗ੍ਰੇਸ਼ਨ ਤਾਕਤਾਂ ਦੇਣ ਵਾਲਾ ਬਿਲ ਸੀਨੇਟ ’ਚ ਨਾ ਹੋ ਸਕਿਆ ਪਾਸ, ਜਾਣੋ ਵਿਰੋਧੀ ਧਿਰ ਕਿਉਂ ਕਰ ਰਹੀ ਇਤਰਾਜ਼

ਮੈਲਬਰਨ: ਸ਼ਰਨਾਰਥੀਆਂ, ਇਮੀਗ੍ਰੇਸ਼ਨ ਨਜ਼ਰਬੰਦਾਂ ਅਤੇ ਹੋਰ ਗੈਰ-ਨਾਗਰਿਕਾਂ ਨੂੰ ਬੁਨਿਆਦੀ ਲੋਕਤੰਤਰੀ ਅਧਿਕਾਰਾਂ ਤੋਂ ਵਾਂਝਾ ਕਰਨ ਵਾਲਾ ਇਕ ਬਿੱਲ ਸੀਨੇਟ ’ਚ ਅੱਗੇ ਨਹੀਂ ਵਧ ਸਕਿਆ ਹੈ। ਆਸਟ੍ਰੇਲੀਆ ਦੀ ਲੇਬਰ ਸਰਕਾਰ ਖੁੱਲ੍ਹੇਆਮ ਸੱਜੇ … ਪੂਰੀ ਖ਼ਬਰ

Drain

ਮੀਂਹ ’ਚ 36 ਘੰਟਿਆਂ ਤਕ ਬ੍ਰਿਸਬੇਨ ਦੇ ਡਰੇਨ ’ਚ ਵੜਿਆ ਰਿਹਾ ਵਿਅਕਤੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਮੈਲਬਰਨ: ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਇਕ 38 ਸਾਲ ਦੇ ਇਕ ਵਿਅਕਤੀ ਨੂੰ 36 ਘੰਟਿਆਂ ਤਕ ਡਰੇਨ ’ਚ ਵੜੇ ਰਹਿਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਬਾਹਰ ਕਢਿਆ ਗਿਆ। ਕੰਗਾਰੂ ਪੁਆਇੰਟ ’ਤੇ … ਪੂਰੀ ਖ਼ਬਰ

Vapes

ਸਿਡਨੀ ‘ਚ 18,000 ਵੇਪ ਜ਼ਬਤ, ਛੋਟੇ ਕੱਪੜਿਆਂ ਦੀਆਂ ਚੀਜ਼ਾਂ ਦੱਸ ਕੇ ਕੀਤੀ ਜਾ ਰਹੀ ਸੀ ਤਸਕਰੀ

ਮੈਲਬਰਨ: ਆਸਟ੍ਰੇਲੀਆ ’ਚ ਨਸ਼ੀਲੇ ਪਦਾਰਥਾਂ ਨੂੰ ਫੈਲਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ 15 ਮਾਰਚ, 2024 ਨੂੰ 54 ਲੱਖ ਡਾਲਰ ਕੀਮਤ ਦੀਆਂ 18,000 ਡਿਸਪੋਜ਼ੇਬਲ … ਪੂਰੀ ਖ਼ਬਰ

BJP

ਭਾਰਤ ਦੀਆਂ ਲੋਕ ਸਭਾ ਚੋਣਾਂ ਦੀ ਆਹਟ ਆਸਟ੍ਰੇਲੀਆ ’ਚ ਵੀ, BJP ਦੇ ਵਿਦੇਸ਼ੀ ਦੋਸਤਾਂ ਨੇ ਸਮਰਥਨ ਹਾਸਲ ਕਰਨ ਲਈ ਸ਼ੁਰੂ ਕੀਤੀ ਮੁਹਿੰਮ

ਮੈਲਬਰਨ: ਆਸਟ੍ਰੇਲੀਆ ਦੇ ‘ਓਵਰਸੀਜ਼ ਫਰੈਂਡਜ਼ ਆਫ BJP’ ਨੇ ਪ੍ਰਵਾਸੀ ਮੈਂਬਰਾਂ ਲਈ ‘ਮੋਦੀ ਫਾਰ 2024’ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ‘ਚ ਦੇਸ਼ ਦੇ 7 ਵੱਡੇ ਸ਼ਹਿਰਾਂ ਅਤੇ ਮਹੱਤਵਪੂਰਨ ਸਥਾਨਾਂ … ਪੂਰੀ ਖ਼ਬਰ

Nikhil Chaudhary

ਭਾਰਤੀ ਮੂਲ ਦੇ ਕ੍ਰਿਕੇਟਰ ’ਤੇ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਕੇਸ ’ਚ ਸੁਣਵਾਈ ਸ਼ੁਰੂ

ਮੈਲਬਰਨ: ਭਾਰਤੀ ਮੂਲ ਦੇ ਕ੍ਰਿਕੇਟ ਖਿਡਾਰੀ ਨਿਖਿਲ ਚੌਧਰੀ ’ਤੇ ਇਕ ਆਸਟ੍ਰੇਲੀਆਈ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ ਟਰਾਇਲ ਸ਼ੁਰੂ ਹੋ ਗਿਆ ਹੈ। ਬਿਗ ਬੈਸ਼ ਲੀਗ (BBL) ‘ਚ ਹੋਬਾਰਟ ਹੁਰੀਕੇਨਜ਼ … ਪੂਰੀ ਖ਼ਬਰ